ਨਾਂ ਹੀ ਫੁਲ ਖਿੜਦੇ ਨੇ ਤੇ ਨਾਂ ਮੌਸਮ ਬਦਲਦੇ ਨੇ,
ਉਸ ਜਗਾ ਕੁਝ ਨਹੀਂ ਹੁੰਦਾ ਜਿਥੇ ਤੂੰ ਨਹੀਂ ਹੁੰਦੀ,
ਇਥੇ ਹਰ ਚੀਜ਼ ਅਸਾਨੀ ਨਾਲ ਮਿਲ ਜਾਂਦੀ ਹੈ,
ਪਰ ਮੇਰਾ ਦਿਲ ਨਹੀਂ ਲਗਦਾ ਜਦ ਇਥੇ ਤੂੰ ਨਹੀਂ ਹੁੰਦੀ,
ਇਥੋਂ ਦੇ ਲੋਕ ਸਦੀਆਂ ਨੂੰ ਪਲਾਂ ਵਿਚ ਬਦਲ ਦਿੰਦੇ ਨੇ,
ਪਰ ਮੇਰਾ ਇਕ ਪਲ ਨਹੀਂ ਕਟਦਾ ਜਦ ਇਥੇ ਤੂੰ ਨਹੀਂ ਹੁੰਦੀ,
ਮੇਰੇ ਉਦਾਸ ਰਹਿਣ ਦਾ ਕਾਰਣ ਜਦ ਲੋਕ ਪੁਛਦੇ ਨੇ,
ਪਰ ਮੇਰਾ ਹੱਸਣ ਨੂੰ ਦਿਲ ਨਹੀਂ ਕਰਦਾ ਜਿਥੇ ਤੂੰ ਨਹੀਂ ਹੁੰਦੀ... :break: