ਸੋਹਣੇ ਸੱਜਣਾ ਨੂੰ ਸੀ ਅਸੀ ਦਿਲ ਦਿੱਤਾ,
ਨਾ ਸੱਜਣਾ ਦੇ ਉਹ ਪਸੰਦ ਆਇਆ ,
ਫੇਰ ਜਿੰਦ ਲੇਖੇ ਲਾਈ ਯਾਰ ਦੇ ,
ਉਨ੍ਹਾਂ ਕੌਡੀ ਮੁੱਲ ਵੀ ਨਾ ਸਾਡਾ ਪਾਇਆ,
ਅਸੀ ਸਮਝਿਆ ਇਲਾਹੀ ਬਖਸ਼ਿਸ਼ ਪਿਆਰ ਨੂੰ,
ਉਨ੍ਹਾਂ ਦੌਲਤ ਨਾਲ ਮਿਣਕੇ ਪਿਆਰ ਵਿਖਾਇਆ,
ਉਹ "ਸ਼ਾਇਰ " ਪੈਸੇ ਨਾਲ ਪਿਆਰ ਮਿਲਦਾ,
ਸਾਡੇ ਸਮਝ ਨਾ ਜੋੜ ਤੋੜ ਪਿਆਰ ਦਾ ਆਇਆ,