Punjabi Janta Forums - Janta Di Pasand
Lounge / Jail Pinjra => Love Pyar => Topic started by: ѕняєєf נαтт кαиg on January 02, 2012, 11:56:40 PM
-
♥ ♥ ♥.....ਦਿਲ ਟੁਟੇ ਵਾਲੇ ਹੀ ਨਹੀਂ ਸ਼ਾਇਰ ਬਣਦੇ .....♥ ♥ ♥
♥ ♥ ♥.....ਹੋਰ ਵੀ ਦੁਖ ਨੇ ਜਿੰਦ ਨਿਮਾਣੀ ਨੂੰ ....♥ ♥ ♥
♥ ♥ ♥.....ਲੋਕੀ ਤਾਂ ਵਾਹ- ਵਾਹ ਕਰ ਤੁਰ ਜਾਂਦੇ.....♥ ♥ ♥
♥ ♥ ♥.....ਕੋਈ ਕੀ ਜਾਣੇ ਅਖੋੰ ਵਗਦੇ ਪਾਣੀ ਨੂੰ .....♥ ♥ ♥......