♡ ਦੁੱਖ ਨੂੰ ਦਿਲ ਚ ਲੁਕਾ ਲੈਨਾਂ,ਫੇਰ ਬੁੱਲਾਂ ਉੱਤੇ ਹਾਸਾ ਸਜਾ ਲੈਨਾਂ__,
♡ ਯਾਰਾਂ ਨਾਲ ਵਕਤ ਗੁਜਾਰ ਕੇ ,ਕੁਝ ਦੇਰ ਆਪਣੇ ਦੁਖਾ ਨੂੰ ਭੁਲਾ ਲੈਨਾਂ__,
♡ ਕਦੇ ਕੀਤਾ ਸੀ ਪਿਆਰ ਉਸਨੇ ਮੈਨੂੰ ,ਯਾਦ ਕਰਕੇ ਉਹ ਪਲ ਦਿਲ ਨੂੰ ਸਮਝਾ ਲੈਨਾਂ__,
♡ ਥੋੜਾ ਹੱਸ ਕੇ ਤੇ ਥੋੜਾ ਰੋ ਕੇ ਮੈਂ,ਇਸ ਜਿਂਦਗੀ ਦਾ ਹਰ ਸਾਹ ਲੰਘਾ ਲੈਨਾਂ__,