Punjabi Janta Forums - Janta Di Pasand

Lounge / Jail Pinjra => Love Pyar => Topic started by: ѕняєєf נαтт кαиg on December 23, 2011, 05:51:43 AM

Title: ਦੇਖਦੀ ਕੀ ਏਂ ਆਜਾ ਚਿੰਬੜ ਜਾ..
Post by: ѕняєєf נαтт кαиg on December 23, 2011, 05:51:43 AM
ਜੱਟ
.
.
ਰਾਤ ਨੂੰ ਇੱਕ
.
.
ਸੋਹਣੀ ਕੁੜੀ ਨੂੰ ਦੇਖ ਕੇ ਬੋਲਿਆ ::::::
.
.
ਆਏ ਹਾਏ...ਬੜੇ ਸੋਹਣੇ ਹੋ ....ਕੋਣ ਹੋ
ਤੁਸੀਂ..???
.
.
ਕੁੜੀ {ਚਿੱਲਾ ਕੇ}::::::
.
.
ਮੈਂ ਚੁੜੇਲ ਹਾਂ........।।।
.
.
ਜੱਟ ::::: "" ਨਾ ਫੇਰ
.
.
ਦੇਖਦੀ ਕੀ ਏਂ.....
.
.
ਆਜਾ ਚਿੰਬੜ ਜਾ..