Punjabi Janta Forums - Janta Di Pasand

Lounge / Jail Pinjra => Love Pyar => Topic started by: ѕняєєf נαтт кαиg on December 21, 2011, 07:16:16 AM

Title: ਕਿਉਂ ਆਈ ਹੈ ਅੱਜ ਯਾਦ ਤੇਰੀ , ਸ਼ਾਇਦ ਕੋਈ ਦਿਨ ਖਾਸ ਹੈ
Post by: ѕняєєf נαтт кαиg on December 21, 2011, 07:16:16 AM
ਕਿਉਂ ਆਈ ਹੈ ਅੱਜ ਯਾਦ ਤੇਰੀ , ਸ਼ਾਇਦ ਕੋਈ ਦਿਨ ਖਾਸ ਹੈ
ਡਿੱਗਦੀ ਹੈ ਕੋਈ ਕੋਈ ਕਣੀ ਅੰਬਰੋਂ ,ਬੱਦਲਾਂ ਨੇ ਢੱਕਿਆ ਆਕਾਸ਼ ਹੈ