ਡਰ ਮਾਰੇ ਦੱਸੀਏ ਨਾ ਤੈਨੂੰ ਕੁਝ ਯਾਰਾ, ਗੁੱਸੇ ਹੋਜੇਂ ਤੂੰ ਬੜਾ ਅਸੀਂ ਡਰਦੇ
ਰੱਬ ਵਾਂਗੂ ਜਾਪਦੀ ਏ ਦੀਦ ਸਾਨੂੰ ਤੇਰੀ, ਬੜਾ ਦਿਲ ਤੋਂ ਪਿਆਰ ਅਸੀਂ ਕਰਦੇ
ਰੂਹ ਦੇ ਨਾਲੋਂ ਵੱਧ ਮੈਨੂੰ ਲੱਗਦਾਂ ਏ ਨੇੜੇ, ਐਂਨਾਂ ਮੈਨੂੰ ਤੇਰੇ ਉੱਤੇ ਮਾਣ ਵੇ
ਦੂਰੀ ਨਹੀਓਂ ਬੱਸ ਸਾਨੂੰ ਤੇਰੀ ਮਨਜੂਰ, ਉੰਝ ਭਾਂਵੇ ਲੈ ਲੈ ਮੇਰੀ ਜਾਨ ਵੇ....