Punjabi Janta Forums - Janta Di Pasand
Lounge / Jail Pinjra => Love Pyar => Topic started by: sahib.. on December 20, 2011, 02:37:42 AM
-
- ਗੋਰੇ ਪੈਰਾਂ ਦੇ ਨਾਲ ਮਿੱਟੀ ਦਾ ਢੇਰ ਲਾ ਕੇ, ਉਹ ਘਰ ਤਾਂ ਬਣਾ ਦਿੰਦੀ ਸੀ,_
-- ਜਦੋ ਕਹਿੰਦਾ ਸਾਂ ਆਜਾ ਦੋਵੇਂ ਵੱਸੀਏ, ਫਿਰ ਉਹਨੂੰ ਢਾਹ ਦਿੰਦੀ ਸੀ,_ :wait: :thaa: