Punjabi Janta Forums - Janta Di Pasand
Lounge / Jail Pinjra => Love Pyar => Topic started by: jeet Mr.Lonely on November 19, 2011, 07:22:15 AM
-
ਸਾਡੀ ਰੂਹ ਵਿਚ ਯਾਦਾ ਤੇਰੀਆਂ ਨੇ .......
ਤੇਰੀਆਂ ਯਾਦਾ ਹੀ ਸਾਡੀਆਂ ਕਮਜੋਰੀਆਂ ਨੇ !!!
ਤੂ ਅਜ ਵੀ ਸਾਡੀ ਜਿੰਦਗੀ ਚ ਆਕੇ ਵੇਖ ਲੈ....
~~ ਜੀਤ~~ ਦੀਆਂ ਅਖਾ ਚ ਅਜ ਵੀ ਉਡੀਕਾ ਤੇਰੀਆਂ ਨੇ!!! :break: :break:
-
nice one veere boht sohna likhea