Lounge / Jail Pinjra > Love Pyar

nice line

(1/4) > >>

ਵੈਲੀ ਰਾਜਪੂਤ:
ਅੱਜ ਮਸਾਂ ਤੂੰ ਆਇਆ ਕਰੀਬ ਸਾਡੇ,
ਅਸੀ ਦੂਰ ਨਹੀਂ ਤੈਨੂੰ ਕਰ ਸਕਦੇ
ਪਰ ਡਰ ਲੱਗਦਾ ਚੰਦਰੇ ਲੋਕਾਂ ਤੋਂ,
ਇਹ ਖੁਸ਼ੀ ਨਹੀ ਕਿਸੇ ਦੀ ਜਰ ਸਕਦੇ__  :sad:

ƝΩΩR 💖:
Humari shayari padh kar bas itna sa bole wo,~~~"
kalam cheen lo inse.. ye lafz dil cheer dete hai.,

Gujjar NO1:
ye adaaye be niyazi tuje bewafa mubarik
magar asi be rukhi kiya ke salam tak na puhnche

ƝΩΩR 💖:
Har Kisse Layii Pyaar Hunda Nahi Har Koii Dildaar Hunda
 Nahi Soach Samajh Ke Laiye Yaari Har Koii Wafadaar Hunda.

...
ਕਿਸੇ ਦੀ ਇਹਨੀ ਔਕਾਤ ਨੀ ਹੁੰਦੀ ਕਿ ਤੁਹਾਡੇ ਨਾਲ ਧੋਖਾ ਕਰ ਜਾਵੇ 👍
.
ਲੋਕ ਤਾਂ ਇੱਕ ਹੱਥ ਨਾਲ ਕੰਮ ਕਰਕੇ ਦੂਜੇ ਹੱਥ ਨੂੰ ਪਤਾ ਨੀ ਲੱਗਣ ਦਿੰਦੇ
.
ਤੇ ਤੂੰ? ਦਿਲ ਫਰੋਲੀ ਬੈਠਾ ਬੇਕਦਰਾਂ ਅੱਗੇ?????

KhaNd MisHri:
Can't read punjabi... so someone care to translate the lines?  :sad:

Navigation

[0] Message Index

[#] Next page

Go to full version