October 08, 2025, 05:41:38 PM
collapse

Author Topic: love is painfull  (Read 17435 times)

Offline Jail Bird

  • PJ Gabru
  • Jimidar/Jimidarni
  • *
  • Like
  • -Given: 15
  • -Receive: 30
  • Posts: 1824
  • Tohar: 2
  • I TrUst U BlinDly but pLz never Prove Me a Blind..
    • View Profile
  • Love Status: Single / Talaashi Wich
Re: love is painfull
« Reply #20 on: June 09, 2011, 06:55:54 PM »
ਸੌਅ ਜਾਂਦਾ ਹੈ ਹਰ ਕੋਈ ਆਪਣੇ ਕੱਲ ਦੇ ਲਈ
ਪਰ ਕੋਈ ਇਹ ਨਹੀ ਸੋਚਦਾ ਕਿ
ਅੱਜ ਜਿਸਦਾ ਦਿੱਲ ਦੁਖਾਇਆ ਉਹ ਸੁੱਤਾ ਵੀ ਹੈ ਕਿ ਨਹੀ !!

Punjabi Janta Forums - Janta Di Pasand

Re: love is painfull
« Reply #20 on: June 09, 2011, 06:55:54 PM »

Offline Jail Bird

  • PJ Gabru
  • Jimidar/Jimidarni
  • *
  • Like
  • -Given: 15
  • -Receive: 30
  • Posts: 1824
  • Tohar: 2
  • I TrUst U BlinDly but pLz never Prove Me a Blind..
    • View Profile
  • Love Status: Single / Talaashi Wich
Re: love is painfull
« Reply #21 on: June 10, 2011, 09:27:22 AM »
ਪਹਿਲਾਂ ਨਜ਼ਰਾਂ ਚੁਰਾਈਆਂ,ਫ਼ੇਰ ਨਜ਼ਰਾਂ ਮਿਲਾਈਆਂ...ਤੇਰੇ ਨਜ਼ਰਾਂ ’ਚ ਆਉਣ ਲਈ,ਜੱਚ ਹੋ ਗਿਆ...ਤੇਰਲਈ ਰੱਬ ਨੂੰ ਭੁਲਾਇਆ,ਤੇਰਲਈ ਸੱਭ ਨੂੰ ਭੁਲਾਇਆ...ਬੰਨ੍ਹ ਘੁੰਗਰੂ ਦਰਾਂ ’ ਚ ਤੇਰੇ,ਨੱਚ ਹੋ ਗਿਆ...ਭਾਵੇਂ ਖੁੱਲੀ ਅੱਖ ਨਾਲ,ਵੀ ਜੇ ਕਦੇ ਵੇਖਿਆ...ਹਰ ਖ਼ਾਬ ਸਾਡੇ ਸੱਜਣਾਂ ਦਾ,ਸੱਚ ਹੋ ਗਿਆ...ਰੋਲ ਕੇ ਮਧੋਲ ਕੇ ਤੂੰ,ਤੋੜ-ਮੋੜ ਮੋੜ ਗਈ...ਸਾਡਾ ਕੋਹਿਨੂਰ ਦਿਲ ਤੈਨੂੰ,ਕੱਚ ਹੋ ਗਿਆ

Offline Jail Bird

  • PJ Gabru
  • Jimidar/Jimidarni
  • *
  • Like
  • -Given: 15
  • -Receive: 30
  • Posts: 1824
  • Tohar: 2
  • I TrUst U BlinDly but pLz never Prove Me a Blind..
    • View Profile
  • Love Status: Single / Talaashi Wich
Re: love is painfull
« Reply #22 on: June 10, 2011, 09:40:29 AM »
 

ਕੀ ਕਰਾ ਮੈ ਭਟਕਦੇ ਸਾਹਾਂ ਦਾ
ਮੈਂ ਰਾਹੀ ਹਾਂ ਉਜੜੇ ਰਾਹਾਂ ਦਾ||

ਉਹ ਚਾ ਕੇ ਕਦੇ ਆਪਣਾ ਨਾ ਹੋਇਆ
ਬਸ ਇਹ ਧੋਖਾ ਸੀ ਮੇਰੀ ਨਿਗਾਹਾਂ ਦਾ ||

ਭਖਦੀ ਅੱਗ ਨੂੰ ਹਵਾ ਆਪ ਦਿੱਤੀ
ਕਾਤਿਲ ਹਾਂ ਖੁਦ ਆਪਣੇ ਚਾਵਾਂ ਦਾ ||

ਹਰ ਥਾਂ ਕਬਰ ਹਰ ਥਾਂ ਤੇ ਮੜੀ੍
ਜੋ ਬੱਚਗੇ ਸੁਪਨੇ ਕਿਥੇ ਦਫਨਵਾਗਾ ||

ਲੱਭਦਾ ਹਾ ਜਵਾਬ ਰੋਜ਼ ਅਪਣੇ ਕੋਲੋ
ਇਹ ਕੱਦ ਤੱਕ ਜੂੰਨ ਹੰਢਾਵਾਗਾ ||

ਕਹਿੰਦੇ ਨੇ ਪੀਲਾ ਰੰਗ ਬੰਸਤਰ
"DhIlLoN" ਮੈ ਚਿੱਟੇ ਦੀ ਖੁਸ਼ੀ ਮੰਨਵਾਗਾ ||

Offline Jail Bird

  • PJ Gabru
  • Jimidar/Jimidarni
  • *
  • Like
  • -Given: 15
  • -Receive: 30
  • Posts: 1824
  • Tohar: 2
  • I TrUst U BlinDly but pLz never Prove Me a Blind..
    • View Profile
  • Love Status: Single / Talaashi Wich
Re: love is painfull
« Reply #23 on: June 10, 2011, 10:16:27 AM »
 

 karda han benti apne sab yaaran nu,kareyo na ishq ajj kal diyan naaran nu,laundiyan ne yaari ik duji nu dikhaun lyi,dendiyan ne dhokha fer jag nu hasaun layi,thaggeya geya tuhaada yaar iss ishq de bazaar wich ,haari baitha sab kuch us kudi de pyar wich..............

Offline Jail Bird

  • PJ Gabru
  • Jimidar/Jimidarni
  • *
  • Like
  • -Given: 15
  • -Receive: 30
  • Posts: 1824
  • Tohar: 2
  • I TrUst U BlinDly but pLz never Prove Me a Blind..
    • View Profile
  • Love Status: Single / Talaashi Wich
Re: love is painfull
« Reply #24 on: June 12, 2011, 08:25:18 AM »
ਕੱਲ ਰਾਤੀ ਸੱਪਨੇ ਵਿੱਚ ਤੇਰੀ ਤਸਵੀਰ ਬਣਾ ਦਿੱਤੀ ,

ਦਿੱਲ ਨੂੰ ਇੰਨੀ ਚੰਗੀ ਲੱਗੀ ਕਿ ਸੀਨੇ ਨਾਲ ਲਗਾ ਲਿੱਤੀ ,

ਕਿਸੇ ਦੀ ਨਜ਼ਰ ਨਾ ਲੱਗ ਜਾਵੇ ਮੇਰੀ "ਜਾਨ" ਨੂੰ ,

ਇਸੇ ਲਈ ਤਾ ਆਪ ਹੀ ਰੌ - ਰੌ ਹੰਜੂਆ ਨਾਲ ਮਿੱਟਾ ਦਿੱਤੀ !

Offline gaggan

  • PJ Gabru
  • Vajir/Vajiran
  • *
  • Like
  • -Given: 85
  • -Receive: 128
  • Posts: 7248
  • Tohar: 46
  • Gender: Male
    • View Profile
  • Love Status: Forever Single / Sdabahaar Charha
Re: love is painfull
« Reply #25 on: June 12, 2011, 08:35:09 AM »
ਸੌਅ ਜਾਂਦਾ ਹੈ ਹਰ ਕੋਈ ਆਪਣੇ ਕੱਲ ਦੇ ਲਈ
ਪਰ ਕੋਈ ਇਹ ਨਹੀ ਸੋਚਦਾ ਕਿ
ਅੱਜ ਜਿਸਦਾ ਦਿੱਲ ਦੁਖਾਇਆ ਉਹ ਸੁੱਤਾ ਵੀ ਹੈ ਕਿ ਨਹੀ !!

ode layi meri ik suggestiion hegi aa ke
doctor naal consult are ke dil kyu dukh reha
jide arke bichaare nu neend nai aa rahiaa
:D: :D: :D: :D: :D:

Offline gaggan

  • PJ Gabru
  • Vajir/Vajiran
  • *
  • Like
  • -Given: 85
  • -Receive: 128
  • Posts: 7248
  • Tohar: 46
  • Gender: Male
    • View Profile
  • Love Status: Forever Single / Sdabahaar Charha
Re: love is painfull
« Reply #26 on: June 12, 2011, 08:36:56 AM »
ਪਹਿਲਾਂ ਨਜ਼ਰਾਂ ਚੁਰਾਈਆਂ,ਫ਼ੇਰ ਨਜ਼ਰਾਂ ਮਿਲਾਈਆਂ...ਤੇਰੇ ਨਜ਼ਰਾਂ ’ਚ ਆਉਣ ਲਈ,ਜੱਚ ਹੋ ਗਿਆ...ਤੇਰਲਈ ਰੱਬ ਨੂੰ ਭੁਲਾਇਆ,ਤੇਰਲਈ ਸੱਭ ਨੂੰ ਭੁਲਾਇਆ...ਬੰਨ੍ਹ ਘੁੰਗਰੂ ਦਰਾਂ ’ ਚ ਤੇਰੇ,ਨੱਚ ਹੋ ਗਿਆ...ਭਾਵੇਂ ਖੁੱਲੀ ਅੱਖ ਨਾਲ,ਵੀ ਜੇ ਕਦੇ ਵੇਖਿਆ...ਹਰ ਖ਼ਾਬ ਸਾਡੇ ਸੱਜਣਾਂ ਦਾ,ਸੱਚ ਹੋ ਗਿਆ...ਰੋਲ ਕੇ ਮਧੋਲ ਕੇ ਤੂੰ,ਤੋੜ-ਮੋੜ ਮੋੜ ਗਈ...ਸਾਡਾ ਕੋਹਿਨੂਰ ਦਿਲ ਤੈਨੂੰ,ਕੱਚ ਹੋ ਗਿਆ
kya baat aa mitraaaaaaaaaaaaaaaaa
nazaara bann ta es sher ne tan
bahut hi badiya likheya

Offline gaggan

  • PJ Gabru
  • Vajir/Vajiran
  • *
  • Like
  • -Given: 85
  • -Receive: 128
  • Posts: 7248
  • Tohar: 46
  • Gender: Male
    • View Profile
  • Love Status: Forever Single / Sdabahaar Charha
Re: love is painfull
« Reply #27 on: June 12, 2011, 08:37:25 AM »
 

ਕੀ ਕਰਾ ਮੈ ਭਟਕਦੇ ਸਾਹਾਂ ਦਾ
ਮੈਂ ਰਾਹੀ ਹਾਂ ਉਜੜੇ ਰਾਹਾਂ ਦਾ||

ਉਹ ਚਾ ਕੇ ਕਦੇ ਆਪਣਾ ਨਾ ਹੋਇਆ
ਬਸ ਇਹ ਧੋਖਾ ਸੀ ਮੇਰੀ ਨਿਗਾਹਾਂ ਦਾ ||

ਭਖਦੀ ਅੱਗ ਨੂੰ ਹਵਾ ਆਪ ਦਿੱਤੀ
ਕਾਤਿਲ ਹਾਂ ਖੁਦ ਆਪਣੇ ਚਾਵਾਂ ਦਾ ||

ਹਰ ਥਾਂ ਕਬਰ ਹਰ ਥਾਂ ਤੇ ਮੜੀ੍
ਜੋ ਬੱਚਗੇ ਸੁਪਨੇ ਕਿਥੇ ਦਫਨਵਾਗਾ ||

ਲੱਭਦਾ ਹਾ ਜਵਾਬ ਰੋਜ਼ ਅਪਣੇ ਕੋਲੋ
ਇਹ ਕੱਦ ਤੱਕ ਜੂੰਨ ਹੰਢਾਵਾਗਾ ||

ਕਹਿੰਦੇ ਨੇ ਪੀਲਾ ਰੰਗ ਬੰਸਤਰ
"DhIlLoN" ਮੈ ਚਿੱਟੇ ਦੀ ਖੁਸ਼ੀ ਮੰਨਵਾਗਾ ||
very nice

Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
Re: love is painfull
« Reply #28 on: June 12, 2011, 08:37:38 AM »
ਦਰਦਾਂ ਨੂੰ ਗਿਣ ਕੇ ਹਿਸਾਬ ਆ ਜਾਦਾਂ ਹੈ,
ਸੁੱਕੇ ਹੋਏ ਨੈਣਾ ਚ ਚਨਾਬ ਆ ਜਾਂਦਾ ਹੈ,
ਸਾਰੀ ਰਾਤ ਧੜਕ ਕੇ...... ਦਿਲ ਪਹਿਰਾ ਦਿੰਦਾ ਹੈ,
ਪਤਾ ਨਹੀਂ ਕਿੱਥੋ ਤੇਰਾ ਖੁਆਬ ਆ ਜਾਂਦਾ ਹੈ..

nice

Offline Jail Bird

  • PJ Gabru
  • Jimidar/Jimidarni
  • *
  • Like
  • -Given: 15
  • -Receive: 30
  • Posts: 1824
  • Tohar: 2
  • I TrUst U BlinDly but pLz never Prove Me a Blind..
    • View Profile
  • Love Status: Single / Talaashi Wich
Re: love is painfull
« Reply #29 on: June 12, 2011, 08:37:57 AM »
umm u r rite i guess i should see a doctor 'i  need a doctor ' :loll:

Offline gaggan

  • PJ Gabru
  • Vajir/Vajiran
  • *
  • Like
  • -Given: 85
  • -Receive: 128
  • Posts: 7248
  • Tohar: 46
  • Gender: Male
    • View Profile
  • Love Status: Forever Single / Sdabahaar Charha
Re: love is painfull
« Reply #30 on: June 12, 2011, 08:38:25 AM »
 

 karda han benti apne sab yaaran nu,kareyo na ishq ajj kal diyan naaran nu,laundiyan ne yaari ik duji nu dikhaun lyi,dendiyan ne dhokha fer jag nu hasaun layi,thaggeya geya tuhaada yaar iss ishq de bazaar wich ,haari baitha sab kuch us kudi de pyar wich..............
kedi aa oh bhagaan vaali sahnu v dass de mitraaaaaaaaaaa
 :D: :D: :D:

Offline Jail Bird

  • PJ Gabru
  • Jimidar/Jimidarni
  • *
  • Like
  • -Given: 15
  • -Receive: 30
  • Posts: 1824
  • Tohar: 2
  • I TrUst U BlinDly but pLz never Prove Me a Blind..
    • View Profile
  • Love Status: Single / Talaashi Wich
Re: love is painfull
« Reply #31 on: June 12, 2011, 08:38:48 AM »
o thnx saghi  :happy: :happy:

Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
Re: love is painfull
« Reply #32 on: June 12, 2011, 08:39:04 AM »
ਹਰ ਸ਼ਾਇਰੀ ਸੋਹਣੀ ਲਗਦੀ ਹੈ,

ਜਦ ਨਾਲ ਕਿਸੇ ਦਾ ਪਿਆਰ ਹੋਵੇ,

ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,

ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,

ਲੱਗੀ ਵਾਲੇ ਜਾ ਮਿਲ ਆਉਂਦੇ,

ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ

good one

Offline ਸੱਗੀ

  • PJ Mutiyaar
  • Lumberdar/Lumberdarni
  • *
  • Like
  • -Given: 98
  • -Receive: 81
  • Posts: 2696
  • Tohar: 16
    • View Profile
  • Love Status: Single / Talaashi Wich
Re: love is painfull
« Reply #33 on: June 12, 2011, 08:40:38 AM »
ਤੂੰ ਸੁਪਨਾ ਨਹੀ ਮੇਰਾ ਜੋ ਅਰਦਾਸ ਕਰਾਂ ਤੂੰ ਮੌਤ ਨਹੀ ਜੋ ਇੰਤਜ਼ਾਰ ਕਰਾਂ...ਤੂੰ ਤੇ ਦੁਆ ਏ ਮੇਰੀ ਆਖਰੀ ਸਾਹ ਤੱਕ ਤੇਰਾ ਏਤਬਾਰ ਕਰਾਂ*
boht vadia

Offline Jail Bird

  • PJ Gabru
  • Jimidar/Jimidarni
  • *
  • Like
  • -Given: 15
  • -Receive: 30
  • Posts: 1824
  • Tohar: 2
  • I TrUst U BlinDly but pLz never Prove Me a Blind..
    • View Profile
  • Love Status: Single / Talaashi Wich
Re: love is painfull
« Reply #34 on: June 12, 2011, 08:41:01 AM »
o mericii   :hug:

Offline gaggan

  • PJ Gabru
  • Vajir/Vajiran
  • *
  • Like
  • -Given: 85
  • -Receive: 128
  • Posts: 7248
  • Tohar: 46
  • Gender: Male
    • View Profile
  • Love Status: Forever Single / Sdabahaar Charha
Re: love is painfull
« Reply #35 on: June 12, 2011, 08:41:13 AM »
ਕੱਲ ਰਾਤੀ ਸੱਪਨੇ ਵਿੱਚ ਤੇਰੀ ਤਸਵੀਰ ਬਣਾ ਦਿੱਤੀ ,

ਦਿੱਲ ਨੂੰ ਇੰਨੀ ਚੰਗੀ ਲੱਗੀ ਕਿ ਸੀਨੇ ਨਾਲ ਲਗਾ ਲਿੱਤੀ ,

ਕਿਸੇ ਦੀ ਨਜ਼ਰ ਨਾ ਲੱਗ ਜਾਵੇ ਮੇਰੀ "ਜਾਨ" ਨੂੰ ,

ਇਸੇ ਲਈ ਤਾ ਆਪ ਹੀ ਰੌ - ਰੌ ਹੰਜੂਆ ਨਾਲ ਮਿੱਟਾ ਦਿੱਤੀ !
eraser use kar lainda hanju eme kudiyan piche na barbaad karide hunde
baaki bada gaadar aa mitra  :D: :D:

Offline Jail Bird

  • PJ Gabru
  • Jimidar/Jimidarni
  • *
  • Like
  • -Given: 15
  • -Receive: 30
  • Posts: 1824
  • Tohar: 2
  • I TrUst U BlinDly but pLz never Prove Me a Blind..
    • View Profile
  • Love Status: Single / Talaashi Wich
Re: love is painfull
« Reply #36 on: June 12, 2011, 08:44:23 AM »
ye man gaddar keh k dil khush karta thank u very very much man :D: :D: :D:

Offline Jail Bird

  • PJ Gabru
  • Jimidar/Jimidarni
  • *
  • Like
  • -Given: 15
  • -Receive: 30
  • Posts: 1824
  • Tohar: 2
  • I TrUst U BlinDly but pLz never Prove Me a Blind..
    • View Profile
  • Love Status: Single / Talaashi Wich
Re: love is painfull
« Reply #37 on: June 12, 2011, 04:14:01 PM »
ਇੰਨਾ ਤੋੜ ਕੇ ਨਾ ਸੁੱਟ ਕਿਤੇ ਮਰ ਹੀ ਨਾ ਜਾਈਏ,,ਤੇਰੇ
ਵਾਦਿਆਂ ਦੇ ਵਾਂਗੂੰ ਕਿਤੇ ਹਰ ਹੀ ਜਾਈਏ,, ਕਿਤੇ ਹੋ ਗਈ ਅਣਹੋਣੀ ਫਿਰ ਬੜਾ
ਪਛਤਾਏਗੀ,,ਜੇ ਅਸੀ ਹੀ ਨਾ ਰਹੇ ਤਾਂ ਝੂਠੀ ਸੌਂਹ ਕਿਹਦੀ ਖਾਏਗੀ......♥♥

Offline _FaTeH_

  • Lumberdar/Lumberdarni
  • ****
  • Like
  • -Given: 24
  • -Receive: 39
  • Posts: 2958
  • Tohar: 2
  • Gender: Male
  • BorN TO EXPresS NoT TO IMpresS
    • View Profile
  • Love Status: Single / Talaashi Wich
Re: love is painfull
« Reply #38 on: June 12, 2011, 04:21:57 PM »
kithe pain hunda tannu  :D: :D: 

Offline Jail Bird

  • PJ Gabru
  • Jimidar/Jimidarni
  • *
  • Like
  • -Given: 15
  • -Receive: 30
  • Posts: 1824
  • Tohar: 2
  • I TrUst U BlinDly but pLz never Prove Me a Blind..
    • View Profile
  • Love Status: Single / Talaashi Wich
Re: love is painfull
« Reply #39 on: June 12, 2011, 04:23:25 PM »
 :loll: okha fateh

 

Related Topics

  Subject / Started by Replies Last post
1 Replies
1364 Views
Last post October 20, 2011, 06:11:24 PM
by 💕» ρяєєтι мαη∂ «💕
10 Replies
4370 Views
Last post April 16, 2012, 02:16:12 AM
by Green TOD
13 Replies
3779 Views
Last post July 23, 2012, 04:53:22 PM
by ทααʑ кαυr
65 Replies
14788 Views
Last post December 31, 2011, 09:49:34 PM
by simran_13
14 Replies
5266 Views
Last post March 12, 2012, 04:32:42 PM
by manmeet kaur
28 Replies
8414 Views
Last post May 07, 2012, 03:18:27 AM
by Kudi Nepal Di
18 Replies
7434 Views
Last post May 04, 2012, 01:51:47 PM
by •?((¯°·._.• ąʍβɨţɨ๏µ$ jąţţɨ •._.·°¯))؟•
8 Replies
2925 Views
Last post October 19, 2011, 09:12:30 PM
by 💕» ρяєєтι мαη∂ «💕
6 Replies
2510 Views
Last post August 07, 2012, 06:35:36 PM
by ArShdeep♚
13 Replies
4272 Views
Last post May 02, 2012, 03:33:13 PM
by sweetpunjabikuri

* Who's Online

  • Dot Guests: 3670
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]