Punjabi Janta Forums - Janta Di Pasand

Lounge / Jail Pinjra => Love Pyar => Topic started by: ѕняєєf נαтт кαиg on December 21, 2011, 07:03:08 AM

Title: Desktop ਤੇ ਲਾਕੇ ਮੇਰੀਆ ਫ਼ੋਟੋ ਰੋਵੇਂਗੀ
Post by: ѕняєєf נαтт кαиg on December 21, 2011, 07:03:08 AM
ਮੈਨੂੰ ਲੱਭਣ ਲਈ ਤੂੰ Facebook ਉੱਤੇ ਨਾਂ ਭਰਿਆ ਕਰੇਂਗੀ,
Google ਤੇ Search ਸੋਹਣੀਏ ਕਰਿਆ ਕਰੇਂਗੀ,
ਜਦ ਛੱਡ ਗਏ ਯਾਰ ਬੇਗਾਨੇ, ਮੁੱਖ ਹੰਝੂਆਂ ਨਾਂ ਧੋਵੇਂਗੀ,
Desktop ਤੇ ਲਾਕੇ ਮੇਰੀਆ ਫ਼ੋਟੋ ਰੋਵੇਂਗੀ