September 16, 2025, 09:26:57 AM
collapse

Author Topic: ਖਾੜਕੂ ਸਬਦ ਪੰਜਾਬ ਵਿੱਚ .........?  (Read 3262 times)

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
  • Love Status: Single / Talaashi Wich
ਲਓ ਜੀ ਹੁਣ ਕੁੜੀਆਂ ਪਿੱਛੇ ਲੜਨ ਵਾਲੇ ਮੁਸਟੰਡੇਆਂ ਨੂੰ
ਵੀ ਖਾੜਕੂ ਕਿਹਾ ਜਾਵੇਗਾ। ਇਸਦੀ ਸੁਰੂਆਤ
ਗਾਈਕ ਦਿਲਜੀਤ ਨੇ ਕਰ ਦਿੱਤੀ ਹੈ। ਪਿਛਲੇ ਸਮੇਆਂ
ਤੋ ਖਾੜਕੂ ਸਬਦ ਪੰਜਾਬ ਵਿੱਚ ਉਹਨਾਂ ਸਿੱਖ
ਜੁਝਾਰੂਆਂ ਲਈ ਵਰਤੇਆ ਜਾਂਦਾ ਰਿਹਾ ਹੈ ਜਿੰਨਾ ਨੇ
ਪੰਜਾਬ ਅਤੇ ਸਿੱਖ ਕੌਮ ਦੇ ਹੱਕਾਂ ਲਈ ਦਿੱਲੀ ਨਾਲ
ਲਹੂ ਡੋਲਵੀਂ ਜੰਗ ਲੜੀ ਤੇ ਅਪਣੀਆਂ ਜਵਾਨੀਆਂ ਕੌਮ
ਲਈ ਨਿਸਾਵਰ ਕਰ ਦਿੱਤੀਆਂ। ਪੰਜਾਬ ਵਿੱਚ
ਖਾੜਕੂ ਸਬਦ ਹੱਕ ਅਤੇ ਸੱਚ ਦੇ ਹਾਮੀਆਂ
ਦਾ ਪ੍ਰਤੀਕ ਹੈ। ਖਾੜਕੂ ਹਮੇਸਾ ਹੱਕ
ਅਤੇ ਸੱਚ ਤੇ ਪਹਿਰਾ ਦਿੰਦੇ ਹਨ ਤੇ ਜਾਲਮਾਂ ਨੂੰ
ਸਬਕ ਸਿਖਾਉਂਦੇ ਹਨ। ਪਰ ਹੁਣ ਲੰਡਰ ਗਾਇਕਾਂ ਨੇ
ਖਾੜਕੂ ਸਬਦ ਨੂੰ ਵੀ ਅਪਣੇ ਘਟੀਆ ਗੀਤਾਂ ਵਿੱਚ
ਧੂਹ ਲਿਆ ਹੈ। ਇਹਨਾ ਗਾਇਕਾਂ ਨੂੰ ਖਾੜਕੂ ਸਬਦ
ਦੀ ਵਿਸੇਸਤਾ ਦਾ ਕੋਈ ਗਿਆਨ ਨਹੀ ਹੈ। ਲੱਚਰ
ਗਾਈਕੀ ਲਈ ਹਮੇਸਾਂ ਬਦਨਾਮ ਰਹੇ ਗਾਈਕ
ਦਿਲਜੀਤ ਨੇ ਇਕ ਹੋਰ ਮਾਰਕਾ ਮਾਰਦੇਆਂ
ਨਵੀ ਕਿਸਮ ਦੇ ਖਾੜਕੂਆਂ ਦੀ ਪਛਾਣ ਕਰਵਾਈ ਹੈ
ਜੋ ਪੰਜਾਬ ਜਾਂ ਕੌਮ ਦੇ ਹੱਕਾਂ ਲਈ
ਨਹੀ ਬਲਕਿ ਅਪਣੀ ਗਰਲ ਫਰੈਡ ਲਈ ਲੜਦਾ ਹੈ।
ਗੀਤ ਵਿੱਚ ਇਸ ਅਖੌਤੀ ਖਾੜਕੂ ਆਸਕ
ਦੁਆਰਾ ਸਿੱਖੀ ਦੇ ਦੋ ਕਕਾਰ ਕਿਰਪਾਨ ਤੇ
ਕੜਾ ਪਹਿਨੇ ਹੋਣ ਦੀ ਗੱਲ ਕਰਕੇ ਪਵਿੱਤਰ
ਕਕਾਰਾਂ ਨੂੰ ਵੀ ਗਲਤ ਤਰੀਕੇ ਨਾਲ ਪੇਸ ਕਰਨ
ਦਾ ਮੁੱਢ ਬੰਨਣ ਦੀ ਕੋਸਿਸ ਕੀਤੀ ਗਈ ਹੈ। ਗੀਤ ਦੇ
ਬੋਲ ਹਨ। ਕਿਵੇ ਤੋੜਦੂ ਕੋਈ ਤੇਰਾ ਮੇਰਾ ਪਿਆਰ
ਨੀ ਮੂਹਰੇ ਜੱਟ ਖਾੜਕੂ ਖੜਾ। ਹੱਥ ਵਿੱਚ
ਫੜੀ ਤਲਵਾਰ ਨੀ ਗੁੱਟ ਵਿੱਚ ਸੋਹਣੀਏ ਕੜਾ।
ਬਾਗੀ, ਕ੍ਰਾਂਤੀਕਾਰੀ, ਅੱਤਵਾਦੀ ਅਤੇ ਖਾੜਕੂ
ਸਬਦ ਸਮਾਨਅਰਥੀ ਹਨ। ਸਮੇ ਸਮੇ ਦੀਆਂ
ਸਰਕਾਰਾਂ ਨੇ ਇਹ ਸਬਦ ਅਪਣੇ ਅਪਣੇ ਸਮੇ
ਉਹਨਾ ਲੋਕਾਂ ਲਈ ਵਰਤੇ ਹਨ ਜਿਹਨਾ ਨੇ ਸਰਕਾਰ
ਦੇ ਜੁਲਮਾਂ ਖਿਲਾਫ ਆਵਾਜ ਉਠਾਈ। ਗੁਰੂ ਗੋਬਿੰਦ
ਸਿੰਘ ਲਈ ਮੁਗਲ ਸਰਕਾਰ ਨੇ ਬਾਗੀ ਸਬਦ ਵਰਤੇਆ
ਸੀ ਤੇ ਭਗਤ ਸਿੰਘ ਕਰਤਾਰ ਸਿੰਘ ਸਰਾਭੇ
ਹੋਰਾਂ ਲਈ ਅੰਗਰੇਜ ਸਰਕਾਰ ਨੇ
ਕ੍ਰਾਂਤੀਕਾਰੀ ਜਾਂ ਅੱਤਵਾਦੀ ਸਬਦ ਵਰਤੇਆ ਤੇ
ਹਿੰਦੋਸਤਾਨੀ ਸਰਕਾਰ ਨੇ ਜੁਝਾਰੂ ਸਿੰਘਾਂ ਲਈ
ਅੱਤਵਾਦੀ ਸਬਦ ਵਰਤੇਆ ਪਰ ਆਮ ਲੋਕਾਂ ਨੇ
ਉਹਨਾ ਨੂੰ ਖਾੜਕੂ ਕਿਹਾ। ਪਰ ਜਿਸ ਤਰਾਂ ਇਸ
ਗੀਤ ਵਿੱਚ ਲੋਕਾਂ ਦੀਆਂ ਕੁੜੀਆਂ ਨੂੰ ਅਪਣੀਆਂ
ਮਾਸੂਕਾਂ ਬਣਾ ਕੇ ਤੇ ਉਹਨਾ ਲਈ ਮਾਰ ਧਾੜ
ਕਰਨਾ ਹੀ ਖਾੜਕੂਆਂ ਦਾ ਕੰਮ ਦਿਖਾਏਆ ਗਿਆ।
ਮੈਨੂੰ ਤਾਂ ਇਸ ਤਰਾਂ ਦੇ ਲੋਕਾ ਲਈ ਖੜਕੂ ਸਬਦ
ਦੀ ਬਜਾਏ ਗੁੰਡਾ ਜਾਂ ਮੁਸਟੰਡਾ ਸਬਦ
ਜਿਆਦਾ ਵਧੀਆ ਲੱਗਦਾ ਹੈ। ਬਾਕੀ ਤੁਹਾਨੂੰ
ਬੇਨਤੀ ਹੈ ਕਿ ਅਗਰ ਕਿਸੇ ਵੀਰ ਨੇ ਸਿੱਖ
ਇਤਿਹਾਸ ਵਿੱਚ ਕਿਸੇ ਇਹੋ ਜਿਹੇ ਖਾੜਕੂ ਬਾਰੇ
ਪੜਿਆ ਜਾਂ ਸੁਣੇਆ ਹੋਵੇ ਜਿਸ ਦੀ ਗੱਲ ਦਿਲਜੀਤ
ਕਰ ਰਿਹਾ ਹੈ ਤਾਂ ਕ੍ਰਿਪਾ ਕਰਕੇ ਸਾਨੂੰ ਵੀ ਜਰੂਰ
ਦੱਸੇਓ..

Punjabi Janta Forums - Janta Di Pasand


Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
Re: ਖਾੜਕੂ ਸਬਦ ਪੰਜਾਬ ਵਿੱਚ .........?
« Reply #1 on: November 28, 2012, 11:23:33 AM »
ghaint lines bai :superhappy:

Offline rupinder brar

  • Jimidar/Jimidarni
  • ***
  • Like
  • -Given: 20
  • -Receive: 25
  • Posts: 1109
  • Tohar: 24
  • Gender: Male
  • PJ Vaasi
    • View Profile
  • Love Status: Single / Talaashi Wich
Re: ਖਾੜਕੂ ਸਬਦ ਪੰਜਾਬ ਵਿੱਚ .........?
« Reply #2 on: November 28, 2012, 11:55:58 AM »
bilkul sahi kiha

Offline σн мαん gαω∂ Jค┼┼ ƒєя αgєуα

  • PJ Gabru
  • Jimidar/Jimidarni
  • *
  • Like
  • -Given: 66
  • -Receive: 116
  • Posts: 1857
  • Tohar: 102
  • Gender: Male
  • Aini v Nafrat Na kar k Jatt Naal Pyaar Ho jaave
    • View Profile
  • Love Status: In a relationship / Kam Chalda
Re: ਖਾੜਕੂ ਸਬਦ ਪੰਜਾਬ ਵਿੱਚ .........?
« Reply #3 on: November 28, 2012, 06:41:41 PM »
bai khaarku sirf shabad a ehda istemaal har ladan wale layi ho hi sakda. kal nu tu kahenga punjabi v sirf saadi a pakistan wale kyu bolde. teri khyaali duniya te asli duniya ch bada fark a. naale tu kehnda apni gf li ladan wale yeh woh kyu je kise di gf ya gharwali nu koi tang karda ohde li laduga ni agla jive geet di video ch dkhaaya ? tu ki karenga tu ki chaahenga tu apni saheli di ijjat li ladeya ta loki tenu gunda kehan ya mushtanda kehan ? jive k tu article ch likhea ?naale khaarku ik normal punjabi da lafz a kise v khatarnaak bande li use ho sakda. main diljit da koi khaas fan ni a par jehdi cheej galat a galat a. loka di soch gumraah na kar. hairaan a main teri soch te apni saheli di ijjat li ladan nu tu kudiya piche ladan wale mushtande dasda.

Offline Er. Sardar Singh

  • Niyana/Niyani
  • *
  • Like
  • -Given: 194
  • -Receive: 87
  • Posts: 244
  • Tohar: 70
  • Gender: Male
  • ਮੈਂ ਸਰਦਾਰ, ਮੇਰੇ ਯਾਰ ਵੀ ਸਰਦਾਰ............
    • View Profile
  • Love Status: Single / Talaashi Wich
Re: ਖਾੜਕੂ ਸਬਦ ਪੰਜਾਬ ਵਿੱਚ .........?
« Reply #4 on: November 29, 2012, 06:57:43 AM »
bai khaarku sirf shabad a ehda istemaal har ladan wale layi ho hi sakda. kal nu tu kahenga punjabi v sirf saadi a pakistan wale kyu bolde. teri khyaali duniya te asli duniya ch bada fark a. naale tu kehnda apni gf li ladan wale yeh woh kyu je kise di gf ya gharwali nu koi tang karda ohde li laduga ni agla jive geet di video ch dkhaaya ? tu ki karenga tu ki chaahenga tu apni saheli di ijjat li ladeya ta loki tenu gunda kehan ya mushtanda kehan ? jive k tu article ch likhea ?naale khaarku ik normal punjabi da lafz a kise v khatarnaak bande li use ho sakda. main diljit da koi khaas fan ni a par jehdi cheej galat a galat a. loka di soch gumraah na kar. hairaan a main teri soch te apni saheli di ijjat li ladan nu tu kudiya piche ladan wale mushtande dasda.
:wait:  8->  :wow: ,,,,, hmm sahi keha tu v mitar jive aj chalda calture sehli wala,baki apni apni soch hai jo ajaad hai sab nu apni gal kehan or view dain da hakk hai......................

Offline σн мαん gαω∂ Jค┼┼ ƒєя αgєуα

  • PJ Gabru
  • Jimidar/Jimidarni
  • *
  • Like
  • -Given: 66
  • -Receive: 116
  • Posts: 1857
  • Tohar: 102
  • Gender: Male
  • Aini v Nafrat Na kar k Jatt Naal Pyaar Ho jaave
    • View Profile
  • Love Status: In a relationship / Kam Chalda
Re: ਖਾੜਕੂ ਸਬਦ ਪੰਜਾਬ ਵਿੱਚ .........?
« Reply #5 on: November 29, 2012, 10:08:38 AM »
haan bai harek da apna viewpoint hunda.

 

* Who's Online

  • Dot Guests: 3100
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]