Punjabi Janta Forums - Janta Di Pasand
Hobbies Interests Lifestyle => Lok Virsa Pehchaan => Topic started by: Singh Sardar on October 31, 2012, 11:42:27 PM
-
“ਕੇਵਲ ਉਹਨਾਂ ਲਈ ਜੋ ਉੱਚਾ ਉੱਡਣਾ ਚਾਹੁੰਦੇ ਹਨ”
ਇੱਲ ਲੰਬੀ ਉਮਰ ਵਾਲਾ ਪੰਛੀ ਹੈ ਜੋ ੭੦(70) ਸਾਲ ਦੀ ਉਮਰ ਤੱਕ ਜਿੰਦਾ ਰਹਿ ਸਕਦਾ ਹੈ.ਇਸ ਲੰਬੀ ਉਮਰ ਤੱਕ ਜੀਣ ਲਈ ਇਸਨੂੰ ੪੦ ਸਾਲ ਦੀ ਉਮਰ ਵਿਚ ਇੱਕ ਮੁਸ਼ਕਿਲ ਨਿਰਣਾ ਕਰਨਾ ਪੈਂਦਾ ਹੈ.੪੦ ਸਾਲ ਦੀ ਉਮਰ ਵਿਚ ਇਹ ਉਸ ਚੁੰਝ ਤੋ ਖਾਂਦਾ ਹੈ ਜੋ ਘੁਮਾਵਦਾਰ,ਨੋ...
ਕੀਲੀ,ਉਠੀ ਹੋਈ ਜੋ ਗਈ ਹੁੰਦੀ ਹੈ.ਉਸਦੇ ਖੰਬ ਪੁਰਾਣੇ ਤੇ ਭਾਰੀ ਹੋ ਗਏ ਹੁੰਦੇ ਹਨ.ਪਰਾਂ ਦੀ ਮੋਟਾਈ ਕਰਨ ਇਹ ਜਿਆਦਾ ਸਫਾਈ ਨਾਲ ਨਹੀ ਉੱਡ ਸਕਦਾ.
ਇੱਲ ਕੋਲ ਕੇਵਲ ਦੋ ਵਿਕਲਪ ਬਚੇ ਹੁੰਦੇ ਹਨ ਮੌਤ
ਜਾ ਫਿਰ ਨਵੀਨੀਕਰਨ ਦੀ ਦਰਦਨਾਕ ਕਿਰਿਆ ਵਿਚੋਂ ਗੁਜਰਨਾ ਜੋ ਕੋਈ ੧੫੦ ਦਿਨ ਲੈਂਦੀ ਹੈ.ਇਸ ਕਿਰਿਆ ਵਿਚ ਪਹਾੜੀ ਦੀ ਚੋਟੀ ਤੇ ਉੱਡਣਾ ਹੁੰਦਾ ਹੈ ਤੇ ਸੁਰਖਿਅਤ ਛੋਰ ਤੇ ਘੋੰਸਲਾ ਬਨਾਨਾ ਜਿਥੇ ਉਸਨੇ ਰਹਿਣਾ ਨਹੀ ਹੁੰਦਾ ਹੈ.ਜਦੋਂ ਇੱਲ ਨੂੰ ਜਗਾਹ ਮਿਲ ਜਾਂਦੀ ਹੈ ਤਾ ਇੱਲ ਆਪਣੀ ਚੁੰਝ ਨੂੰ ਚੋਟੀ ਨਾਲ ਮਾਰਦਾ ਹੈ ਜਦ ਤੱਕ ਇਹ ਬਾਹਰ ਨਾ ਨਿਕਲ ਆਵੇ.
ਇਹ ਫਿਰ ਸਬਰ ਨਾਲ ਨਵੀ ਚੁੰਝ ਦੇ ਆਉਣ ਦਾ ਇੰਤਜਾਰ ਕਰਦਾ ਹੈ.ਜਿਸਦਾ ਉਪਯੋਗ ਇਹ ਨਾਖੂਨ ਖਿਚਣ ਵਿਚ ਕਰਦਾ ਹੈ.ਜਦੋਂ ਨਵੇ ਨੋਹ ਉਗਨੇ ਸ਼ੁਰੂ ਹੋ ਜਾਂਦੇ ਹਨ ਤਾ ਇਹ ਉਸਦਾ ਉਪਯੋਗ ਪੁਰਾਣੇ ਖੰਬ ਖਿਚਣ ਵਿਚ ਕਰਦਾ ਹੈ.ਕੇਵਲ ੫ ਮਹੀਨਿਆ ਬਾਅਦ ਇਹ ਉੱਡ ਸਕਦਾ ਹੈ ਤੇ ੩੦ ਹੋਰ ਸਾਲ ਰਹਿ ਸਕਦਾ ਹੈ.
ਤੁਸੀਂ ਕੀ ਚੁਣੋਗੇ?ਮੌਤ ਜਾ ਕੁਰਬਾਨੀ?
ਅਸੀਂ ਜਾਣਦੇ ਹਾਂ ਕੀ ਪਰਮੇਸ਼ੁਰ ਉਹਨਾਂ ਲੋਕਾਂ ਦੀ ਭਲਾਈ ਦੀਆਂ ਸਾਰੀਆਂ ਗੱਲਾਂ ਵਿਚ ਕੰਮ ਕਰਦਾ ਹੈ ਜੋ ਉਸਨੂੰ ਪਿਆਰ ਕਰਦੇ ਹਨ.ਇਹੀ ਉਹ ਲੋਕ ਹਨ ਜੋ ਪਰਮੇਸ਼ੁਰ ਦੀ ਯੋਜਨਾ ਮੁਤਾਬਕ ਸੱਦੇ ਗਏ ਹਨ……….

smajj toh doooooooooooooooooooooooooooR 8-> :wow: