ਪੁਰਜੇ ਪਟੋਲੇ ਕੈਸੇ ਦਿੱਤੇ ਨਾਮ ਨੇ ਕੁੜੀਆ ਨੂੰ,,,
ਕਰਦੇ ਭੰਢੀ ਕਹਿਕੇ ਛੱਤਰੀ ਤੋ ਉੜੀਆ ਨੂੰ,,,
ਗੀਤ ਸਦਾ ਨਹੀਔ ਏਹੋ ਜੇਹੇ ਚੜੇ ਰਹਿਣਗੇ...
ਹੋਰਾ ਦੀਆ ਧੀਆ ਨੂੰ ਪਟੋਲੇ ਬੱਸਾ ਕਹਿੰਦੇ ਜਦੋ
ਆਪਣੀਆ ਹੋਈਆ ਫਿਰ ਕੀ ਕਹਿਹਣਗੇ...
ਮੋੜਾ ਉੱਤੇ ਖੜ ਕਹਿ ਨੱਢੀਆ ਨੇ ਤਾੜਦੇ,,,
ਹਰ ਆਉਦੀ ਜਾਦੀ ਦੇਖ ਸੀਟੀਆ ਨੇ ਮਾਰਦੇ,,,
ਪਾਈ ਬੇਗਾਨਿਆ ਨੇ ਫੇਰੀ,,ਮਾਰੀ ਬੁਲਟ ਤੇ ਗੇੜੀ
ਫਿਰ ਵੱਜਣੇ ਨੇ ਹਾਰਨ ਏਹ ਕਿੱਦਾ ਸਹਿਣਗੇ
ਹੋਰਾ ਦੀਆ ਧੀਆ ਨੂੰ ਪਟੋਲੇ ਬੱਸਾ ਕਹਿੰਦੇ ਜਦੋ
ਆਪਣੀਆ ਹੋਈਆ ਫਿਰ ਕੀ ਕਹਿਹਣਗੇ...