Punjabi Janta Forums - Janta Di Pasand
Hobbies Interests Lifestyle => Lok Virsa Pehchaan => Topic started by: G@RRy S@NDHU on November 26, 2011, 10:54:10 AM
-
…ਅਜ ਫੇਰ ਸੁਪਨਾ ਆਇਆ ਸੀ
ਮੈਂ ਓਸ ਟਾਇਮ ਵਿਚ ਸੀ ਜ੍ਦੋਂ ਪੰਜਾਬ
ਇਂਗ੍ਲੇਂਡ ਵਾਂਗੂ ਦੁਨੀਆ ਤੇ ਰਾਜ਼ ਕਰ ਚੁਕਿਆ ਸੀ,
ਤੇ ਅੰਗਰੇਜੀ ਵਾਂਗੂ ਦੁਨੀਆ ਦੀ ਭਾਸ਼ਾ ਪੰਜਾਬੀ ਬਣ ਚੁਕੀ ਸੀ.
ਕੇਂਬ੍ਰਿਡ੍ਜ ਤੇ ਹਾਵਰਡ ਵਾਂਗੂ ਯੂਨਿਵਰ੍ਸਿਟੀ ਓਫ ਫਰੀਦਕੋਟ
ਦੀ ਪੂਰੀ ਚ੍ੜਾਈ ਸੀ.ਤੇ ਇਸ ਵਿਚ ਦਾਖਲਾ ਲੈਣ ਲਾਈ
ਅੰਗਰੇਜ਼ਾਂ ਦੇ ਨਿਆਂਨੇ ਆਪਣੇ ਫਾਰ੍ਮ ਹਾਉਸ ਵੇਚ ਵੇਚ ਕੇ
ਏਥੇ ਦਾਖਲਾ ਲੈਣ ਆ ਰ੍ਹੇ ਸ੍ਨ.
ਤੇ ਮੈਂ ਇਸ ਯੂਨਿਵਰ੍ਸਿਟੀ ਵਿਚ ਭਾਸ਼ਾ ਦਾ ਉਚ ਕੋਟੀ ਦਾ ਪ੍ਰੋਫੇਸੋਰ ਸੀ.
ਮੈਂ ਨੱਕੋ ਨਕ ਭ੍ਹਾਰੀ ਜ੍ਮਾਤ ਦਾ ਲੇਕ੍ਚਰ ਲ ਰਿਹਾ ਸੀ
ਜਿਸ ਵਿਚ ਕ ਇਥੋਂ ਦੇ ਨੇਟਿਵ “ਜੋਰੀ ਕਾ ਗੋਗੀ ” ਤੇ
“ਬਿੰਦਰ ਕੇ ਕਾਲੇ ” ਦੀ ਫੁਲ ਟੁਹਰ ਸੀ.
ਇਕ ਅਨ੍ਗ੍ਰੇਜਨ ਮੇਰੇ ਤੋਂ ਸ੍ਵਾਲ ਪੁਛਹਦੀ ਹੈ
ਸਰ ਏਹਦਾ ਕਿ ਮਤਲਬ ਹੋਇਆ
“ਬੱਲੇ ਓ ਜਵਾਨ ਤੇਰੇ”
ਮੈਂ ਕਿਹਾ ਏਹਦਾ ਮਤਲਬ ਵੇਲ੍ਡਨ,
“ਸਰ ਮਤਲਬ ਸ਼ਾਬਾਸ਼” ਮੈਨੂ ਜਚਿਆ ਨਾ,
ਮੈਂ ਫੇਰ ਕਿਹਾ ਮ੍ਤ੍ਲਾਬ ਵੇਰੀ ਵੇਲ੍ਡਨ
“ਸਰ ਮਤਲਬ ਬਹੁਤ ਅਛੇ”
ਤੇ ਮੈਨੂ ਪੂਰੀ ਅੰਗਰੇਜੀ ਡਿਕ੍ਸ਼੍ਹਨਰੀ ਵਿਚੋਂ
ਏਹੋ ਜਾ ਹੌਂਸਲਾ ਅਫਜਾਊਸ਼੍ਬ੍ਦ ਨੀ ਮਿਲ ਰਿਹਾ ਸੀ.
ਅੰਗਰੇਜ਼ਾਂ ਦੇ ਨਿਆਣਿਆਂ ਨੇ ਆਪਣੇ ਨਾ ਸ੍ਟੀਵ(steev) ਤੋਂ
ਸਤਵਿੰਦੇਰ ਸਿੰਘ ਰ੍ਖ ਲੇ ਸ੍ਨ,
ਪੂਰੇ ਜੋਰਾਂ ਤੇ ਫੈਸ਼ਨ ਦੇ ਦੌਰ ਵਿਚ ਪੰਜ ਪੇਚਾਂ ਵਾਲੀ
ਪਗ ਬੰਨਣ ਲਗ ਪਾਏ ਸ੍ਨ.
ਜੋ ਯੂਨਿਵਰ੍ਸਿਟੀ ਵਿਚ ਫੋਰ੍ਡ ਤੇ ਔਂਦਾ ਸੀ
ਓ ਹੁਦੀ ਟੋਹਿਰ ਲਮ੍ਭੋਰ੍ਗਿਨਿ ਤੋਂ ਵ ਜਿਯਦਾ ਹੁੰਦੀ ਸੀ.
ਹਿਰ ਅੰਗਰੇਜ਼ ਨੂ ਚੰਡੀਗੜ੍ਹ ਹ੍ਵਾਈ ਅੱਡੇਯ ਤੇ
ਇਕ ਊੜਾ ਆੜੇ ਦਾ ਕਾਇਦਾ ਦਿੱਤਾ ਜਾਂਦਾ ਸੀ
ਜਿਸਨੂ ਓ ਫਰੀਦਕੋਟ ਦੇ ਨਕਸ਼ੇ ਵਾਂਗੂ ਹਰ ਵੇਲੇ
ਆਪਣੇ ਨਾਲਰਖਦੇ ਸ੍ਨ.ਸੰਧੂ ਪ੍ਰੋਫੇਸੋਰ ਦੀ ਫੁੱਲ ਚ੍ੜਾਈ ਸੀ,
ਜਿਧੇਰ ਵ ਜਾਂਦਾ ਸੀ ਇੱਕੋ ਇਆਵਾਜ ਪੈਂਦੀ ਸੀ
” ਵੇ ਉਠ ਖੜ ਛੇ ਵ੍ਜ੍ਜ਼ ਗੇ ਭੂਆ ਦੇ ਪਿੰਡ ਜਾਇਆ”
ਮਾਤਾ ਦੀ ਆਵਾਜ ਮੇਰੇ ਕੰਨੀ ਪਈ ਤੇ ਮੇਰੀ ਅੱਕਖ ਖੁੱਲ ਗੀ.
ਮੈਂ ਮਛਰ੍ਦਨੀ ਤੇ ਬਿਸਤੇਰਾ ਵ੍ਲਿਹਿਟ ਕੇ ਕੁਛ ਚ ਦਿੱਤਾ
ਤੇ ਮੰਜਾ ਕੋਠੇ ਤੋਂ ਥੱਲੇ ਲਾ ਲੀਹਾਨਦਾ.
ਭੂਆ ਦਾ ਮੁੰਡਾ ਦਸਵੀਂ ਪਾਸ ਕਰ ਕੇ ਤੀਜੀ ਵਾਰੀ
ਆਈ ਲੈਟਸ ਚੋਂ ਸਾਢੇ ਪੰਜ ਬੰਦ ਲੈਣ ਚ ਸਫਲ ਹੋ ਗਿਆ ਸੀ
ਤੇ ਕੁਕਿਂਗ ਚ ਦਾਖਲਾ ਲ ਲਿਆ ਸੀ
ਓਹ੍ਦੀ ਫੀਸ ਵਾਸ੍ਤੇ ਫੁੱਫਰ ਨੇ ਦੋ ਕਿੱਲੇਆਂ ਦੀ ਰੇਗਿਸਤੇਰਯ
ਕ੍ਰੌਨੀ ਸੀ ਜਿਸ ਕਰ ਕੇ ਮੈਂ ਚੱਲਿਆ ਸੀ.
ਫੋਰ੍ਡ ਦੀ ਸੇਲ੍ਫ ਮਾਰੀ ਤੇ ਬਠਿੰਡੇ ਨੂ
ਸਰਕਾਰੀ ਸ੍ਕੂਲ ਦੇ ਅਗੋਂ ਧੂੜਾਂਪੱਟਦਾ
ਫਿਰਨੀ ਪੈ ਗਿਆ.ਰਾਹ ਚ ਜੋਰੀ ਕਾ ਗੋਗੀ ਨੇ ਮੈੰਮੂ
ਹ੍ਥ ਖ੍ੜਾ ਕਰਿਆ ਓ ਸ੍ਕੂਲ ਦੀ ਵਰਦੀ ਚ ਸੀ,
ਬਾਂਹ ਚ ਬੋਰੀ ਦਾ ਝੋਲਾ ਸੀਤੇ ਹ੍ਥ ਚ ਮਾਝਾਂ ਦੇ ਸੰਗਲ,
ਓਹਦਾ ਪ੍ਸ਼ੂਆਂ ਵਾਲਾ ਬਾੜਾ ਸ੍ਕੂਲ ਦੇ ਰਾਹ ਚ ਸੀ ਜਿਥਏ
ਓ ਟੋਹ੍ਬੇ ਤੋਂ ਪਸ਼ੂ ਨਵਾ ਕੇ ਸ੍ਕੂਲ ਜਾਂਦਾ ਜਾਂਦਾ ਬੰਨ ਜਾਂਦਾ ਸੀ.
ਭੁਆ ਦੇ ਪਿੰਡ ਵੜਦਿਆਂ ਇ ਰੂਹ ਖੁਸ਼ ਹੋ ਜਾਣੀਕਿੱਲੇ ਚ ਕੋਠੀ ਰਹਿੰਦੀ ਖੂਨ੍ਦਿ
ਕਸਰ ਭੂਆ ਫੂਫਰ ਨੇ ਕਢ ਦੇਣੀ ਭਾਂਵੇ ਮੇਰਾ ਹ੍ਫ੍ਤੇ ਚ ਤੀਜ਼ਾ ਗੇੜਾ ਸੀ,
ਭੂਆ ਨੇ ਚੁਲਾ ਚੈਂਕਾ ਛਡ ਕੇ ਭੱਜੀ ਔਣਾ
ਆ ਗਿਆ ਮੇਰਾ ਪੁਤ ਤੇ ਫੁੱਫਰ ਨੇ ਵ ਖੂੰਡਾ ਸਾਰੇ ਜੋਰ ਨਾਲ
ਚਿਪ੍ਸ ਤੇ ਮਾਰ ਕੇ ਲਲਕਾਰਾ ਮਾਰਨਾ
“ਓ ਆ ਓਏ ਮੇਰੇ ਸਾਲੇ ਦਿਆ”ਤੇ ਮੇਰੇ ਰਬ ਵਰਗੇ ਭਾਈ
(ਭੂਆ ਦੇ ਮੁੰਡੇ) ਨੇ ਜਦ ਕਿਹਨਾ
“ਪਤੰਦਰਾ ਬਾਹਲੇ ਚਿਰ ਬਾਦ ਗੇੜਾ ਮਾਰਿਆ”
ਮੈਨੂ ਲਗਨਾ ਜਿਵੇਂ ਮੈਨੂ ਕੈਨਡਾ ਅਮੇਰਿਕਾ ਇਂਗ੍ਲੇਂਡ
ਦੇ ਸ੍ਪੇਲਿਂਗਵੀ ਭੁੱਲ ਗਿਆ ਹੋਵਾ
ਤੇ ਮੈਨੂ ਇੱਕੋ ਇ ਨਾ ਯਾਦ ਹੋਵੇ “ਫਰੀਦਕੋਟ” 8-> 8-> 8->