Punjabi Janta Forums - Janta Di Pasand

Hobbies Interests Lifestyle => Lok Virsa Pehchaan => Topic started by: Kamz~K on July 27, 2011, 07:17:28 PM

Title: ਘਰ ਦੀ ਬਣੀ ਦੇਸੀ ਘਿਉ ਦੀ ਮਿਠਾਈ ਤੇ ਪਰੌਠੇ ਲੈਕੇ ਜਦੋ
Post by: Kamz~K on July 27, 2011, 07:17:28 PM
ਘਰ ਦੀ ਬਣੀ ਦੇਸੀ ਘਿਉ ਦੀ ਮਿਠਾਈ ਤੇ ਪਰੌਠੇ ਲੈਕੇ
ਜਦੋ
"ਮਾ-ਬਾਪ" ਕਾਲਜ ’ਚ ਪੜਦੇ ਆਪਣੇ ਪੁੱਤਰ ਨੂੰ ਮਿਲਣ ਗਏ ਤਾਂ ਉਹਨਾਂ ਨੂੰ ਸਾਦੇ
ਕੱਪੜਿਆ
’ਚ ਦੇਖ ਕੇ ਇੱਕ ਕੁੜੀ ਨੇ ਪੁੱਛਿਆ "who r they..?" ਲੜਕੇ ਨੇ ਕਿਹਾ
"they r d
servants from my village" "ਮਾ-ਬਾਪ" ਦੀਆ ਅੱਖਾਂ ’ਚ ਖੁਸ਼ੀ ਦੇ
ਹੁੰਝੂ ਆ ਗਏ ਕਿ
ਸਾਡਾ ਪੁੱਤਰ ਅੰਗਰੇਜੀ ਬੋਲਣ ਲੱਗ ਗਿਆ :break: :break: :break: :break: :break:
Title: Re: ਘਰ ਦੀ ਬਣੀ ਦੇਸੀ ਘਿਉ ਦੀ ਮਿਠਾਈ ਤੇ ਪਰੌਠੇ ਲੈਕੇ ਜਦੋ
Post by: on July 28, 2011, 03:14:25 AM
goli maar deve eho jehe angreji bolan wale nu
Title: Re: ਘਰ ਦੀ ਬਣੀ ਦੇਸੀ ਘਿਉ ਦੀ ਮਿਠਾਈ ਤੇ ਪਰੌਠੇ ਲੈਕੇ ਜਦੋ
Post by: █ ▌ﻝαᔕ ▌█ on July 29, 2011, 11:26:45 PM
:sad: aidha de v hunde a kujh
Title: Re: ਘਰ ਦੀ ਬਣੀ ਦੇਸੀ ਘਿਉ ਦੀ ਮਿਠਾਈ ਤੇ ਪਰੌਠੇ ਲੈਕੇ ਜਦੋ
Post by: @SeKhOn@ on August 13, 2011, 04:57:53 PM
eda di aullaad nalo banda beaullad hi  chnaga