January 12, 2025, 04:35:27 AM
collapse

Author Topic: Desi nuskhe  (Read 57225 times)

Offline Kudi Nepal Di

  • Retired Staff
  • Vajir/Vajiran
  • *
  • Like
  • -Given: 338
  • -Receive: 373
  • Posts: 7874
  • Tohar: 82
  • Gender: Female
  • Dont take panga cuz panga iz not changa :p
    • View Profile
  • Love Status: Hidden / Chori Chori
Desi nuskhe
« on: July 26, 2010, 05:57:15 AM »

Cold:
eh ji jo ki ek badi hi aam ji bimari hai..
hoyi hi rehndi hai kise na kise nu.

Desi Nuskhe:
1. Drink hot tea (chai) 4-5 times a day with lemon (nimbu), honey (shehad)and ginger (adrak)
2. Prepare nose drops - Take 1/4 liter of water and boil it. Add salt and ginger to it. Using a cloth, apply it to the nostrils as required
3. Mix half a cup of warm water with one tsp lemon juice and one tsp honey and take it twice a day.
4. Chew ginger (adrak) with salt.
5. Take equal amounts of cloves - lavang, ginger (adrak) and kalimir (black pepper) and cinnamon (Dal-Chini) and chew it 3-4 times a day.
6. Mix onion juice and garlic juice and have it once a day. Onion provides a lot of heat which helps in reducing irritation in nose.
8. Jeera (Cumin) is a good cure. Take jeera seeds and roast them. powder it and have it with hot milk.
9. Drink chicken soup with garlic, dhania (cilantro) and ginger as and when needed
10. Boiled eggs are great food to have during cold as it is very hot.
11. Last but not the least - THE NUMBER ONE CURE! heat milk and add 2 ts of turmeric powder (haldi) and have it before going to bed. This also prevents cough.

Get yourself a Glowing Skin:
Take one teaspoon Chiraunji powder, one teaspoon Rose Petal paste and Milk.
Scrub gently into the skin
Wash off with cold water and watch it glow!


Lip Gloss:
Mix one teaspoon Glycerine with half teaspoon Almond Oil.
Glide over your lips for a natural shine!

ਜੂਸ ਪੀਉ ਅਤੇ ਸਿਹਤ ਬਣਾਉ


ਜੂਸ ਸਿਹਤ ਦੇ ਲਈ ਇਕ ਉੱਤਮ ਆਹਾਰ ਹੈ। ਇਹ ਆਸਾਨੀ ਨਾਲ ਪਚ ਜਾਂਦਾ ਹੈ। ਬੁੱਢੇ ਅਤੇ ਬੱਚੇ ਜਿਨ੍ਹਾਂ ਦੇ ਦੰਦ ਨਹੀਂ ਹੁੰਦੇ, ਉਹ ਫਲ ਅਤੇ ਕੱਚੀਆਂ ਸਬਜ਼ੀਆਂ ਤਾਂ ਖਾ ਨਹੀਂ ਸਕਦੇ। ਉਨ੍ਹਾਂ ਲਈ ਜੂਸ ਇਕ ਆਸਾਨ ਸਾਧਨ ਹੁੰਦਾ ਹੈ, ਭਿੰਨ-ਭਿੰਨ ਵਿਟਾਮਿਨ ਦੀ ਕਮੀ ਨੂੰ ਦੂਰ ਕਰਨ ਦਾ। ਆਓ ਦੇਖੀਏ ਕਿਹੜੇ ਫਲ, ਸਬਜ਼ੀ ਦਾ ਜੂਸ ਕਿਸ ਤਰ੍ਹਾਂ ਸਾਨੂੰ ਲਾਭ ਪਹੁੰਚਾਉਂਦਾ ਹੈ।

- ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਣ ਲਈ ਸੇਬ ਦਾ ਰਸ ਬਹੁਤ ਉੱਤਮ ਹੁੰਦਾ ਹੈ ਅਤੇ ਸਬਜ਼ੀਆਂ ਵਿਚ ਗਾਜਰ, ਅਦਰਕ, ਨਿੰਬੂ ਦਾ ਰਸ ਮਿਲਾ ਕੇ ਕੁਝ ਦਿਨਾਂ ਤੱਕ ਨਿਯਮਤ ਲਓ।

- ਜਦੋਂ ਸਰੀਰ ਵਿਚ ਸਥਿਰਤਾ ਮਹਿਸੂਸ ਹੋਵੇ ਤਾਂ ਅਜਿਹੀ ਹਾਲਤ ਵਿਚ ਸੇਬ ਅਤੇ ਅਨਾਨਾਸ ਦਾ ਜੂਸ ਸਰੀਰ ਵਿਚ ਤੰਦਰੁਸਤੀ ਪ੍ਰਦਾਨ ਕਰਦਾ ਹੈ। ਪਾਚਣ ਕਿਰਿਆ ਵਿਚ ਸੁਧਾਰ ਲਿਆਉਣ ਲਈ ਸੇਬ ਜਾਂ ਚੁਕੰਦਰ, ਗਾਜਰ, ਅਦਰਕ ਦਾ ਜੂਸ ਨਿਯਮਤ ਪੀਣਾ ਚਾਹੀਦਾ ਹੈ।

- ਜਦੋਂ ਥਕਾਨ ਹੋਵੇ, ਹਵਾਈ ਸਫਰ ਦੇ ਬਾਅਦ, ਰਾਤ ਦੀ ਸ਼ਰਾਬ ਦੇ ਬਾਅਦ ਹੈਮਓਵਰ ਨੂੰ ਉਤਾਰਨ ਦਾ ਸਭ ਤੋਂ ਚੰਗਾ ਜੂਸ ਸੇਬ, ਸੰਤਰਾ ਜਾਂ ਗਾਜਰ, ਚੁਕੰਦਰ ਦਾ ਜੂਸ ਹੁੰਦਾ ਹੈ।

- ਸਰੀਰ ਦੀ ਸ਼ੁਧੀ ਦੇ ਲਈ ਸੇਬ, ਮੌਸਮੀ ਤਰਬੂਜ਼ ਅਤੇ ਅਦਰਕ ਦਾ ਰਸ ਮਿਲਾ ਕੇ ਲਓ। ਲੀਵਰ ਦੀ ਸਫਾਈ ਲਈ ਚੁਕੰਦਰ, ਨਿੰਬੂ, ਗਾਜਰ ਅਤੇ ਅਨਾਨਾਸ ਦਾ ਜੂਸ ਚੰਗਾ ਹੁੰਦਾ ਹੈ। ਚਮੜੀ ਦੀ ਤਾਜ਼ਗੀ ਲਈ ਗਾਜਰ ਅਤੇ ਪਾਲਕ ਦੇ ਰਸ ਦਾ ਨਿਯਮਤ ਸੇਵਨ ਕਰੋ।

ਜੂਸ ਬਣਾਉਣ ਤੋਂ ਪਹਿਲਾਂ ਰੱਖੋ ਧਿਆਨ :

- ਜੂਸ ਸਦਾ ਤਾਜ਼ੇ ਫਲਾਂ ਅਤੇ ਸਬਜ਼ੀਆਂ ਦਾ ਹੀ ਬਣਾਓ। ਫਲ ਅਤੇ ਸਬਜ਼ੀਆਂ ਗਲੀਆਂ ਹੋਈਆਂ ਨਾ ਹੋਣ। ਜੇਕਰ ਕੋਈ ਹਿੱਸਾ ਥੋੜ੍ਹਾ ਢਿੱਲਾ ਹੈ ਤਾਂ ਉਸ ਨੂੰ ਕੱਟ ਕੇ ਸੁੱਟ ਦਿਉ, ਨਹੀਂ ਤਾਂ ਜੂਸ ਖਰਾਬ ਹੋ ਸਕਦਾ ਹੈ। ਜੂਸਰ ਨੂੰ ਚੰਗੀ ਤਰ੍ਹਾਂ ਧੋ ਕੇ ਵਰਤੋ।


- ਸਬਜ਼ੀਆਂ ਅਤੇ ਫਲ ਜੂਸ ਕੱਢਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਓ ਤਾਂ ਕਿ ਫਲ-ਸਬਜ਼ੀਆਂ ਚੰਗੀ ਤਰ੍ਹਾਂ ਸਾਫ ਹੋਣ ਤੇ ਬਿਮਾਰੀ ਰਹਿਤ ਹੋਣ। ਪਾਲਕ ਦੀਆਂ ਡੰਡੀਆਂ ਜੂਸ ਕੱਢਣ ਵੇਲੇ ਵਰਤ ਸਕਦੇ ਹੋ ਪਰ ਗਾਜਰ ਦੇ ਪੱਤੇ ਅਤੇ ਡੰਡੀਆਂ ਦਾ ਜੂਸ ਨਾ ਕੱਢੋ, ਕਿਉਂਕਿ ਗਾਜਰ ਦੇ ਪੱਤੇ ਤੇ ਡੰਡੀਆਂ ਜ਼ਹਿਰੀਲੀਆਂ ਹੁੰਦੀਆਂ ਹਨ।

- ਨਿੰਬੂ, ਸੰਤਰੇ, ਮੌਸੰਮੀ ਦੇ ਬੀਜ ਜੂਸ ਵਿਚ ਨਾ ਪਿਸਣ ਦਿਉ। ਇਸ ਨਾਲ ਜੂਸ ਕੌੜਾ ਲਗਦਾ ਹੈ। ਇਸੇ ਤਰ੍ਹਾਂ ਸੇਬ ਦੇ ਬੀਜ ਵੀ ਪਹਿਲਾਂ ਹੀ ਕੱਢ ਲਓ। ਸੰਤਰੇ, ਮੌਸੰਮੀ ਦੇ ਸਫ਼ੇਦ ਗੁੱਦੇ ਵਾਲੇ ਭਾਗ ਨੂੰ ਸੁੱਟੋ ਨਾ। ਇਸ ਵਿਚ ਵਿਟਾਮਿਨ 'ਸੀ' ਹੁੰਦਾ ਹੈ। ਜੂਸ ਕੱਢਣ ਤੋਂ ਬਾਅਦ ਤੁਸੀਂ ਜੂਸ ਵਿਚ ਕਾਲੀ ਮਿਰਚ, ਨਮਕ, ਛੋਟੀ ਇਲਾਇਚੀ, ਨਿੰਬੂ ਦਾ ਰਸ ਜਾਂ ਧਨੀਆ ਪੱਤੀਆਂ ਪਾ ਕੇ ਇਸ ਦਾ ਸਵਾਦ ਵਧਾ ਸਕਦੇ ਹੋ।


chalooo ho jaooo ghuruuu pj valooo likhoo ethe
« Last Edit: July 26, 2010, 10:16:00 AM by • » ∂єѕι נαттι « • »

Database Error

Please try again. If you come back to this error screen, report the error to an administrator.

* Who's Online

  • Dot Guests: 1862
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[January 08, 2025, 08:00:54 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]