September 16, 2025, 10:08:54 AM
collapse

Author Topic: Books of Shiv Kumar Batalvi  (Read 25371 times)

Offline ਪੰਗੇਬਾਜ਼ ਜੱਟ maan

  • PJ Gabru
  • Jimidar/Jimidarni
  • *
  • Like
  • -Given: 106
  • -Receive: 22
  • Posts: 1313
  • Tohar: 15
  • Gender: Male
    • View Profile
  • Love Status: Single / Talaashi Wich
Re: books of shiv kumar batalvi...........
« Reply #20 on: November 09, 2011, 12:16:51 PM »
main pdhuga aik din saria

Punjabi Janta Forums - Janta Di Pasand

Re: books of shiv kumar batalvi...........
« Reply #20 on: November 09, 2011, 12:16:51 PM »

Offline мєєт

  • PJ Gabru
  • Jimidar/Jimidarni
  • *
  • Like
  • -Given: 18
  • -Receive: 50
  • Posts: 1152
  • Tohar: 25
  • Gender: Male
  • Certified Nerd
    • View Profile
  • Love Status: In a relationship / Kam Chalda
Re: books of shiv kumar batalvi...........
« Reply #21 on: November 09, 2011, 01:33:07 PM »
Wah Ji Wah!! Thx

Offline 8558

  • PJ Gabru
  • Jimidar/Jimidarni
  • *
  • Like
  • -Given: 15
  • -Receive: 94
  • Posts: 1900
  • Tohar: 57
  • Gender: Male
  • Hum nahi changey Bura nahi koye
    • View Profile
  • Love Status: Divorced / Talakshuda
Re: books of shiv kumar batalvi...........
« Reply #22 on: February 28, 2012, 01:07:10 PM »
thanks

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
Re: books of shiv kumar batalvi...........
« Reply #23 on: April 17, 2012, 12:04:34 PM »
welcome ......

Offline Gurlal Singh

  • Choocha/Choochi
  • Like
  • -Given: 30
  • -Receive: 0
  • Posts: 16
  • Tohar: 0
  • Gender: Male
  • :)
    • View Profile
  • Love Status: Married / Viaheyo
Re: books of shiv kumar batalvi...........
« Reply #24 on: January 15, 2013, 08:14:03 AM »
wahhhhh .. all abot shiv 8->

Offline garaarι ѕιngн

  • PJ Gabru
  • Jimidar/Jimidarni
  • *
  • Like
  • -Given: 37
  • -Receive: 132
  • Posts: 1181
  • Tohar: 132
  • Gender: Male
  • Gharo kadde aa....sabb to vadde aa
    • View Profile
  • Love Status: Forever Single / Sdabahaar Charha
Re: Books of Shiv Kumar Batalvi
« Reply #25 on: July 15, 2015, 06:01:51 AM »
Bhut nice garry bro

Mainu shiv diyan kitabba tu batale to mangva de ...

Offline Jioavtar

  • PJ Gabru
  • Patvaari/Patvaaran
  • *
  • Like
  • -Given: 41
  • -Receive: 118
  • Posts: 4319
  • Tohar: 101
  • Gender: Male
    • View Profile
  • Love Status: Single / Talaashi Wich
Re: Books of Shiv Kumar Batalvi
« Reply #26 on: July 15, 2015, 06:47:19 AM »
i had peera da parga and atte dian chirian ...,, my dad read all the time :D:

Offline rabbdabanda

  • Retired Staff
  • Patvaari/Patvaaran
  • *
  • Like
  • -Given: 172
  • -Receive: 483
  • Posts: 4366
  • Tohar: 489
  • Gender: Male
    • View Profile
  • Love Status: In a relationship / Kam Chalda
Re: Books of Shiv Kumar Batalvi
« Reply #27 on: July 15, 2015, 11:30:58 PM »

Shehar tere tarkaalan dhaliyan...gal lag royiyan teriyan galiyan..!!
Shiv nu aaaye Yaar jad fookan.. Sitam tere diyan gallan challiyaan!! :)

Offline Gundeep kaur

  • Niyana/Niyani
  • *
  • Like
  • -Given: 5
  • -Receive: 35
  • Posts: 265
  • Tohar: 36
  • Gender: Female
  • Rabb bhali kre sabb di ;)
    • View Profile
  • Love Status: Single / Talaashi Wich
Re: Books of Shiv Kumar Batalvi
« Reply #28 on: July 16, 2015, 06:29:58 AM »
ਵਾਸਤਾ ਈ ਮੇਰਾ

ਵਾਸਤਾ ਈ ਮੇਰਾ
ਮੇਰੇ ਦਿਲ ਦਿਆ ਮਹਿਰਮਾ ਵੇ
ਫੁੱਲੀਆਂ ਕਨੇਰਾਂ ਘਰ ਆ
ਲੱਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ
ਇਕ ਘੁੱਟ ਚਾਨਣੀ ਪਿਆ ।

ਕਾਲੇ ਕਾਲੇ ਬਾਗ਼ਾਂ ਵਿਚੋਂ
ਚੰਨਣ ਮੰਗਾਨੀ ਆਂ ਵੇ
ਦੇਨੀ ਆਂ ਮੈਂ ਚੌਕੀਆਂ ਘੜਾ
ਸੋਨੇ ਦਾ ਮੈਂ ਗੜਵਾ
ਤੇ ਗੰਗਾ ਜਲ ਦੇਨੀ ਆਂ ਵੇ
ਮਲ ਮਲ ਵਟਣਾ ਨਹਾ ।

ਸੂਹਾ ਰੰਗ ਆਥਣਾ
ਲਲਾਰਨਾਂ ਤੋਂ ਮੰਗ ਕੇ ਵੇ
ਦੇਨੀ ਆਂ ਮੈਂ ਚੀਰਾ ਵੀ ਰੰਗਾ
ਸ਼ੀਸ਼ਾ ਬਣ ਬਹਿਨੀ ਆਂ
ਮੈਂ ਤੇਰੇ ਸਾਹਵੇਂ ਢੋਲਣਾ ਵੇ
ਇਕ ਤੰਦ ਸੁਰਮੇ ਦੀ ਪਾ ।

ਨਿੱਤ ਤੇਰੇ ਬਿਰਹੇ ਨੂੰ
ਛਿਛੜੇ ਵੇ ਆਦਰਾਂ ਦੇ
ਹੁੰਦੇ ਨਹੀਓਂ ਸਾਡੇ ਤੋਂ ਖੁਆ
ਟੁੱਕ ਚੱਲੇ ਬੇਰੀਆਂ ਵੇ
ਰਾ-ਤੋਤੇ ਰੂਪ ਦੀਆਂ
ਮਾਲੀਆ ਵੇ ਆਣ ਕੇ ਉਡਾ ।

ਰੁੱਖਾਂ ਸੰਗ ਰੁੱਸ ਕੇ
ਹੈ ਟੁਰ ਗਈ ਪੇਕੜੇ ਵੇ
ਸਾਵੀ ਸਾਵੀ ਪੱਤਿਆਂ ਦੀ ਭਾ
ਰੁੱਤਾਂ ਦਾ ਸਪੇਰਾ ਅੱਜ
ਭੌਰਿਆ ਦੀ ਜੀਭ ਉੱਤੇ
ਗਿਆ ਈ ਸਪੋਲੀਆ ਲੜਾ ।

ਥੱਕੀ ਥੱਕੀ ਯਾਦ ਤੇਰੀ
ਆਈ ਸਾਡੇ ਵਿਹੜੇ ਵੇ
ਦਿੱਤੇ ਅਸਾਂ ਪਲੰਘ ਵਿਛਾ
ਮਿੱਠੀ ਮਿੱਠੀ ਮਹਿਕ
ਚੰਬੇਲੀਆਂ ਦੀ ਪਹਿਰਾ ਦੇਂਦੀ
ਅੱਧੀ ਰਾਤੀਂ ਗਈ ਊ ਜਗਾ ।

ਮਾੜੀ ਮਾੜੀ ਹੋਵੇ ਵੇ
ਕਲੇਜੜੇ 'ਚ ਪੀੜ ਜੇਹੀ
ਠੰਡੀ ਠੰਡੀ ਵਗਦੀ ਊ ਵਾ
ਪੈਣ ਪਈਆਂ ਦੰਦਲਾਂ ਵੇ
ਨਦੀ ਦਿਆਂ ਪਾਣੀਆਂ ਨੂੰ
ਨ੍ਹਾਉਂਦੀ ਕੋਈ ਵੇਖ ਕੇ ਸ਼ੁਆ ।

ਪਿੰਡ ਦੀਆਂ ਢੱਕੀਆਂ 'ਤੇ
ਲੱਕ ਲੱਕ ਉੱਗਿਆ ਵੇ
ਪੀਲਾ ਪੀਲਾ ਕਿਰਨਾਂ ਦਾ ਘਾਹ
ਰੁਕ ਰੁਕ ਹੋਈਆਂ
ਤਰਕਾਲਾਂ ਸਾਨੂੰ ਚੰਨਣਾ ਵੇ
ਹੋਰ ਸਾਥੋਂ ਰੁਕਿਆ ਨਾ ਜਾ ।

ਖੇਡੇ ਤੇਰਾ ਦੁਖੜਾ
ਅੰਞਾਣਾ ਸਾਡੇ ਆਂਙਣੇ ਜੇ
ਦੇਨੀ ਆਂ ਤੜਾਗੀਆਂ ਬਣਾ
ਮਾਰ-ਮਾਰ ਅੱਡੀਆਂ
ਜੇ ਨੱਚੇ ਤੇਰੀ ਵੇਦਨਾ ਵੇ
ਦੇਨੀ ਆਂ ਮੈਂ ਝਾਂਜਰਾਂ ਘੜਾ ।

ਉੱਡੀ ਉੱਡੀ ਰੋਹੀਆਂ ਵੱਲੋਂ
ਆਈ ਡਾਰ ਲਾਲੀਆਂ ਦੀ
ਦਿਲ ਦਾ ਗਈ ਬੂਟੜਾ ਹਿਲਾ
ਥੱਕ ਗਈ ਚੁਬਾਰਿਆਂ 'ਤੇ
ਕੰਙਣੀ ਖਿਲਾਰਦੀ ਮੈਂ
ਬੈਠ ਗਈ ਊ ਝੰਗੀਆਂ 'ਚ ਜਾ ।

ਸੋਹਣਿਆਂ ਦੁਮੇਲਾਂ ਦੀ
ਬਲੌਰੀ ਜਿਹੀ ਅੱਖ ਉੱਤੇ
ਬੱਦਲਾਂ ਦਾ ਮਹਿਲ ਪੁਆ
ਸੂਰਜੇ ਤੇ ਚੰਨ ਦੀਆਂ
ਬਾਰੀਆਂ ਰਖਾ ਦੇ ਵਿਚ
ਤਾਰਿਆਂ ਦਾ ਮੋਤੀਆ ਲੁਆ ।

ਵਾਸਤਾ ਈ ਮੇਰਾ
ਮੇਰੇ ਦਿਲ ਦਿਆ ਮਹਿਰਮਾ ਵੇ
ਫੁੱਲੀਆਂ ਕਨੇਰਾਂ ਘਰ ਆ
ਲੱਗੀ ਤੇਰੀ ਦੀਦ ਦੀ
ਵੇ ਤੇਹ ਸਾਡੇ ਦੀਦਿਆਂ ਨੂੰ
ਇਕ ਘੁੱਟ ਚਾਨਣੀ ਪਿਆ ।

Offline B̲l̲i̲n̲g̲

  • Lumberdar/Lumberdarni
  • ****
  • Like
  • -Given: 87
  • -Receive: 58
  • Posts: 2202
  • Tohar: 31
  • Gender: Male
  • ѕιмρℓє αѕ α кι∂, тσυgн αѕ α ƒσσℓ.
    • View Profile
  • Love Status: Single / Talaashi Wich
Re: Books of Shiv Kumar Batalvi
« Reply #29 on: July 16, 2015, 12:15:45 PM »
pure sick  ...

 

Related Topics

  Subject / Started by Replies Last post
10 Replies
14278 Views
Last post January 16, 2010, 11:38:31 PM
by Tezy_Sandhu
5 Replies
2103 Views
Last post March 13, 2011, 10:27:34 AM
by B̲l̲i̲n̲g̲
8 Replies
2637 Views
Last post September 22, 2010, 01:45:41 AM
by Pj Sarpanch
4 Replies
7169 Views
Last post August 15, 2016, 11:02:38 AM
by TinaJacob
1 Replies
2010 Views
Last post March 23, 2011, 03:14:17 AM
by @SeKhOn@
0 Replies
3529 Views
Last post January 05, 2012, 07:34:44 AM
by ●๋♥«╬ α๓๓γ Sï∂нบ «╬♥●๋
5 Replies
2221 Views
Last post January 30, 2012, 07:04:54 AM
by sahib..
3 Replies
2043 Views
Last post October 02, 2012, 02:14:04 AM
by karnbeer.aulakh
0 Replies
1164 Views
Last post October 01, 2012, 06:20:11 PM
by rabbdabanda
12 Replies
1682 Views
Last post April 17, 2014, 02:19:54 PM
by Anamika

* Who's Online

  • Dot Guests: 2854
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]