September 16, 2025, 02:07:09 PM
collapse

Poll

ਕੀ ਤੁਸੀਂ ਇਹ ਨਾਵਲ ਖਰੀਦੋਗੇ? Would you buy this novel?

ਹਾਂ Yes
16 (48.5%)
ਨਾ No
17 (51.5%)

Total Members Voted: 33

Voting closed: February 25, 2013, 05:50:26 PM

Author Topic: Books, Novels & Stories  (Read 6470500 times)

Offline pReEt_lUv

  • PJ Gabru
  • Jimidar/Jimidarni
  • *
  • Like
  • -Given: 101
  • -Receive: 85
  • Posts: 1947
  • Tohar: 50
    • View Profile
  • Love Status: Forever Single / Sdabahaar Charha

Punjabi Janta Forums - Janta Di Pasand


Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
 Aaj meri navi kitaab O Punjab'ch release ho gaee..ethe order kr sakde ho jaa je Chandigarh rainde ne othe Lokgeet to lai sakde ho...payli bari is taran dee novel jo English vich aam hai, punjabi'c chapi gaee hai...
http://www.unistarbooks.com/fiction/4224-o.html

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Link to O, a unique Punjabi Novel now available in India
« Reply #123 on: March 14, 2015, 05:32:51 AM »
 Aaj meri navi kitaab O Punjab'ch release ho gaee..ethe order kr sakde ho jaa je Chandigarh rainde ne othe Lokgeet to lai sakde ho...payli bari is taran dee novel jo English vich aam hai, punjabi'c chapi gaee hai...

http://www.unistarbooks.com/fiction/4224-o.html

Offline 💖Selfie_queen💖

  • PJ Mutiyaar
  • Patvaari/Patvaaran
  • *
  • Like
  • -Given: 1174
  • -Receive: 190
  • Posts: 4719
  • Tohar: 193
  • Gender: Female
  • Innocent girl
    • View Profile
  • Love Status: In a relationship / Kam Chalda
Re: Link to O, a unique Punjabi Novel now available in India
« Reply #124 on: March 14, 2015, 09:44:16 PM »
Ohk je foreign country Te mil sakdi je lehni hove Tah

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Re: Link to O, a unique Punjabi Novel now available in India
« Reply #125 on: March 16, 2015, 07:43:15 PM »
jee haa, je pacham rainde ho, is website to vee order kar sakde ho, nahi ta blurb to jo San Francisco'ch base hai, par unna ne western prices charge karne hai

option 1
http://www.unistarbooks.com/fiction/4224-o.html

option 2
http://www.blurb.com/b/5057516

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Books And Novels
« Reply #127 on: March 23, 2015, 08:15:04 PM »
http://www.unistarbooks.com/fiction/4224-o.html

http://www.punjabizm.com/forums-oreleasepunjab-101979-5-1.html
ਮੇਰੀ ਨਵੀ ਨਵਾਲ ਅਤੇ ਵਿਚਿਤਰਵਾਦ ਸਾਹਿਤ ਦਾ ਰੂਪ

...
ਪੰਜਾਬੀ ਦਾ ਨਵਾਂ ਮਾਣ: ਰੂਪ ਸਿੰਘ ਢਿੱਲੋਂ - ਅਮਰ ਬੋਲਾ
ਰੂਪਿੰਦਰਪਾਲ ਢਿੱਲੋਂ; ਇਕ ਕਵੀ, ਇਕ ਸ਼ਾਇਰ, ਇਕ ਕਿੱਸਾਕਾਰ। ਜਿਸ ਦੀ ਪ੍ਰਤਿਭਾ ਦੇ ਸਿਖਰ ਜਾਂ ਕਲਪਨਾ ਦੀ ਡੂੰਘਾਈ ਦਾ ਮੈਂ ਅੱਜ ਤਕ ਠਹੁ ਪਾ ਨਹੀਂ ਸਕਿਆ। ਜਦ ਵੀ ਮੈਨੂੰ ਇਹਨਾਂ ਦਾ ਕੋਈ ਵੀ ਲੇਖ ਵਾਚਣ ਦੀ ਨਿਵਾਜਤਾ ਪ੍ਰਾਪਤ ਹੁੰਦੀ ਹੈ, ਮੈਂ ਬੇ-ਹਦ ਹੈਰਾਨ ਹੁੰਦਾ ਹਾਂ ਇਹਨਾਂ ਦੀ ਮੌਲਿਕਤਾ ਤਕ ਕੇ।ਇਹਨਾਂ ਦੇ ਕਲਾਮ ਤੋਂ ਉਤਪਨ ਹੋਏ ਕਿਰਦਾਰਾਂ ਦੀ ਪ੍ਰਕਿਰਤੀ, ਫਿਤਰਤ, ਆਦ, ਲਾਸਾਨੀ ਹੈ। ਇਹਨਾਂ ਦੀਆਂ ਕਹਾਣੀਆਂ ਦਾ ਕਥਾਨਕ ਅਤੇ ਪਾਤਰਾਂ ਦੇ ਚਰਿੱਤਰ ਇਹਨੇ ਵਿਸ਼ਵਾਸਯੋਗ ਨੇ ਕੇ ਜਦ ਕੋਈ ਪਾਤਰ ਰੋਂਦਾ, ਪੜ੍ਹਨ ਵਾਲਾ ਵੀ ਰੋਂਦਾ, ਜਦ ਕੋਈ ਪਾਤਰ ਹਸਦਾ, ਪੜ੍ਹਨ ਵਾਲਾ ਵੀ ਹਸਦਾ। ਇੰਨੀ ਬਾਰੀਕੀ ਨਾਲ ਲਿਖਣਾ ਕਿਸੇ ਕਿਸੇ ਥੀਂ ਵੀ ਵਿਰਲੇ ਵਿਅਕਤੀ ਦੀ ਲਿਆਕਤ ਹੈ। ਪੜ੍ਹਨ ਵਾਲੇ ਵਿੱਚ ਦਿਲ-ਅੰਦੋਲਨਾ ਪੈਦਾ ਕਰਨੀ; ਕਿਤੇ ਗੁੱਸਾ, ਕਿਤੇ ਤਰਸ – ਇਹ ਹੈ ਰੂਪ ਜੀ ਦੀ ਖ਼ੂਬੀ; ਜਿਸ ਸਦਕਾ ਇਕ ਵਾਰ ਇਹਨਾਂ ਦੀ ਚੁੱਕੀ ਕਿਤਾਬ ਰੱਖਣ ਨੂੰ ਦਿਲ ਨਹੀਂ ਕਰਦਾ। ਇਹਨਾਂ ਦੀਆਂ ਕਹਾਣੀਆਂ ਦੀਆਂ ਸਮੱਸਿਆਵਾਂ-ਦੁਸ਼ਵਾਰੀਆਂ ਚੋਂ ਤੁਹਾਨੂ ਆਪਣੇ ਅਤੇ ਦੁਨੀਆ ਦੇ ਮਸਲੇ ਵੀ ਮਿਲਣਗੇ। ਨਾਲ ਦੀ ਨਾਲ ਸਦਾਚਾਰੀ ਦੇ ਸਬਕ। ਇਹ ਸਭ ਕੁੱਝ ਰੂਪ ਜੀ ਇੰਜ ਕਾਵਿ-ਹੁਸਨ ਦਿਆਂ ਮੋਤੀਆਂ ਨਾਲ ਜੜਕੇ ਪੇਸ਼ ਕਰਦੇ ਕੇ ਬੰਦਾ ਭੁੱਲ ਜਾਂਦਾ ਕੇ ਮੈਂ ਨਾਵਲ ਪੜ ਰਿਹਾ ਹਾਂ ਕੇ ਸ਼ਾਇਰੀ? ਅਧੀਂ-ਕਥਾਨਕ ਵੀ ਇੰਨੇ ਸੋਚ ਸੱਮਝਕੇ ਰੂਪ ਜੀ ਘੜਦੇ ਨੇ ਕੇ ਕਹਾਣੀ ਦਾ ਅੰਤ ਵਾਚਿਕ ਆਖ਼ਿਰ ਤਕ ਬੁੱਝਦਾ ਰਵੇਗਾ। ਅਧੀਂ-ਕਥਾਨਕ, ਕਥਾਨਕ ਨਾਲ ਇੱਟ-ਬ-ਇੱਟ ਜੋੜਕੇ ਰੂਪ ਜੀ ਕੋਈ ਸ਼ੇਕਸਪੇਰ ਜਾਂ ਹੋਲੀਵੁਡ ਫ਼ਿਲਮ ਕਾਬਲ ਕਿਸਿਆਂ ਦੇ ਮਹਲ ਉਸਾਰ ਦੇਂਦੇ ਨੇ। ਮੈਂ ਇੰਨਾ ਜ਼ਰੂਰ ਜਾਣਦਾ ਹਾਂ ਕਿ ਅਜਹੇ ਮਿਆਰ ਦੀ ਲਿਖਾਈ ਪੰਜਾਬੀ ਬੋਲੀ ਵਿੱਚ ਇਹਨਾਂ ਦੋ ਸਦੀਆਂ'ਚ ਕਦੇ ਨਹੀ ਲਿਖੀ ਗਈ।

ਵਿਚਿੱਤਰਵਾਦ ਲਿਖਾਰੀ
ਰੂਪਿੰਦਰਪਾਲ ਢਿੱਲੋਂ ਯੂਕੇ ਦਾ ਜੰਮਪਲ਼ ਇੱਕ ਪੰਜਾਬੀ ਲਿਖਾਰੀ ਹੈ ਜੋ ਆਪਣੀ ਮਾਂ-ਬੋਲੀ ਦੇ ਪਿਆਰ ਸਦਕਾ ਖੁਦ ਹੀ ਸਿੱਖ ਕੇ ਇਸ 'ਚ ਆਪਣਾ ਹੱਥ ਅਜਮਾ ਰਿਹਾ ਹੈ। ਇਹ ਗੱਲ ਯਾਦ ਰੱਖਣ ਵਾਲ਼ੀ ਹੈ ਕਿ ਉਸਦੀ ਮਹਾਰਤ ਅੰਗਰੇਜ਼ੀ ਵਿੱਚ ਹੈ ਜੋ ਇੰਗਲੈਂਡ 'ਚ ਜੰਮਣ ਤੇ ਪਲਣ ਕਾਰਨ ਉਸਦੀ ਪਹਿਲੀ ਭਾਸ਼ਾ ਹੈ। ਉਸਦੀ ਲੇਖਣੀ ਆਮ ਪੰਜਾਬੀ ਲੇਖਕਾਂ ਨਾਲ਼ੋਂ ਵੱਖਰੀ ਕਿਸਮ ਦੀ ਹੈ, ਇਸੇ ਲਈ ਇੱਕ ਦਮ ਹਜ਼ਮ ਕਰਨੀ ਔਖੀ ਹੈ। ਮੇਰੇ ਹਿਸਾਬ ਨਾਲ਼ ਇਸਦਾ ਇੱਕ ਕਾਰਨ ਇਹ ਹੈ ਕਿ ਅਸੀਂ ਪੜ੍ਹਨ ਨੂੰ ਸਿਰਫ਼ ਮਨੋਰੰਜਨ ਲਈ ਕੀਤੀ ਇੱਕ ਹੌਬੀ ਦੀ ਤਰਾਂ ਹੀ ਲੈਂਦੇ ਹਾਂ। ਵੈਸੇ ਜਦੋਂ ਗੁਰਦਵਾਰੇ ਵਾਲ਼ੇ ਗਿਆਨੀ ਸ਼ਬਦ-ਗੁਰੂ ਦੀ ਗੱਲ ਕਰਦੇ ਹੋਣ ਤਾਂ ਅਸੀਂ ਬਿਨਾਂ ਸਮਝਣ ਦੇ ਵੀ ਉਸ ਹਦਾਇਤ ਨੂੰ ਚੰਗਾ ਮੰਨਦੇ ਹਾਂ,ਪਰ ਕਦੇ ਇਸ ਗੱਲ ਤੇ ਵਿਚਾਰ ਨਹੀਂ ਕਰਦੇ ਕਿ ਇਸਦਾ ਮਤਲਬ ਕੀ ਹੈ?ਇਸਦਾ ਮਤਲਬ ਹੈ ਕਿ ਲਿਖਤ ਵੀ ਗੁਰੂ ਬਣ ਸਕਦੀ ਹੈ ਜਾਣੀ ਕਿ ਲਿਖੇ ਹੋਏ ਜਾਂ ਕਹਿ ਲਵੋ ਸਾਹਿਤ ਤੋਂ ਵੀ ਸੇਧ ਲਈ ਜਾ ਸਕਦੀ ਹੈ। ਮੇਰੇ ਖਿਆਲ 'ਚ ਸਾਨੂੰ ਲਿਖਤਾਂ ਨੂੰ ਸਿੱਖਣ ਅਤੇ ਘੋਖ-ਪੜਤਾਲ਼ ਦੇ ਨਜ਼ਰੀਏ ਤੋਂ ਵੀ ਪੜ੍ਹਨਾ ਚਾਹੀਦਾ ਹੈ।ਰੂਪਿੰਦਰਪਾਲ ਦਾ ਓਂਕਾਰ ਨਾਵਲ ਉਸਦੇ ਮਨ ਦੇ ਅੰਤਰ-ਰਾਸ਼ਟਰੀ ਸਾਹਿਤ ਦੇ ਘੋਲ਼-ਮਥੋਲੇ 'ਚੋਂ ਨਿੱਕਲ਼ੇ ਵਿਚਾਰਾਂ ਦੀ ਮਿੱਥਿਆ ਹੈ। ਪੰਜਾਬੀ ਤੇ ਹਿੰਦੀ ਸਾਹਿਤ ਦੇ ਰਸਹੀਣ ਹੋ ਚੁੱਕੇ ਨਾਇਕ-ਬਦਮਾਸ਼ ਦੇ ਚੱਕਰਾਂ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਰੁਪਿੰਦਰ ਆਪਣੇ ਨਾਵਲ ਨੂੰ ਅੰਤਰ-ਰਾਸ਼ਟਰੀ ਮਾਹੌਲ 'ਚ ਸਿਰਜਦਾ ਹੋਇਆ ਪੰਜਾਬ ਤੇ ਪੰਜਾਬੀਅਤ ਲਈ ਇੱਕ ਨਵਾਂ ਰਾਹ ਦਿਖਾਉਂਦਾ ਲਗਦਾ ਹੈ। ਪੰਜਾਬੀਆਂ ਦਾ ਆਪਣੀਆਂ ਧੀਆਂ ਲਈ ਘੱਟ ਪਿਆਰ ਤੇ ਜਾਤ-ਪਾਤ ਦੀ ਚੀਰ-ਫਾੜ ਵੀ ਉਸਦੇ ਨਾਵਲ ਦਾ ਵਿਸ਼ਾ ਹੈ ਭਾਵੇਂ ਨਾਵਲ ਦੀ ਕਹਾਣੀ ਇਸਤੇ ਅਧਾਰਿਤ ਨਹੀਂ ਹੈ। ਆਪਣੇ ਸੌੜੇ ਰਾਜਸੀ ਹਿੱਤਾਂ ਲਈ ਉਕਸਾਈ ਹਿੰਦੂ-ਸਿੱਖ ਘਿਰਣਾ ਵੀ ਵਿੱਚ ਵਿੱਚ ਸਾਹਮਣੇ ਆਉਂਦੀ ਹੈ। ਪਰ ਇਸ ਸਭ ਤੋਂ ਉੱਪਰ ਉਸਦੇ ਨਾਵਲ ਦਾ ਮੁੱਖ ਵਿਸ਼ਾ ਵਾਤਾਵਰਣ ਦੇ ਅੰਤਰ-ਰਾਸ਼ਟਰੀ ਸਮੱਗਲਰ ਹਨ ਜੋ ਸਾਡੇ ਆਲ਼ੇ-ਦੁਆਲ਼ੇ ਦਾ ਘਾਣ ਕਰ ਰਹੇ ਹਨ। ਇਹ ਵਿਸ਼ਾ ਮੈਂ ਕਿਸੇ ਪੰਜਾਬੀ ਨਾਵਲ 'ਚ ਅਜੇ ਤੱਕ ਨਹੀਂ ਦੇਖਿਆ। ਕਿਵੇਂ ਨਾਵਲ ਦੇ ਪਾਤਰ ਪੰਜਾਬ ਪੁਲੀਸ ਤੇ ਆਮ ਹਾਲਤਾਂ 'ਚੋਂ ਵਿਚਰਦੇ ਹਨ, ਤੇ ਕਿਵੇਂ ਸਾਡੀਆਂ ਪੁਰਾਣੀਆਂ ਲੰਬੀਆਂ ਬਾਤਾਂ ਦੀਆਂ ਰਾਤਾਂ ਉਸਦੇ ਨਾਵਲ ਦੇ ਪਾਤਰ ਬਣਦੀਆਂ ਹਨ, ਸਭ ਪੜ੍ਹਨ ਵਾਲ਼ਾ ਹੈ।ਕੁੱਲ ਮਿਲਾ ਕੇ ਮੈਂ ਰੁਪਿੰਦਰ ਢਿੱਲੋਂ ਨੂੰ ਪੰਜਾਬੀ ਸਾਹਿਤ ਲਈ ਪੱਛਮੀ ਖਿੜਕੀ ਖੋਲ੍ਹਣ ਵਾਲ਼ਾ ਕਹਿ ਸਕਦਾ ਹਾਂ। ਵੈਸੇ ਇਹ ਸਾਡੇ ਪਾਠਕਾਂ ਤੇ ਅਲੋਚਕਾਂ ਤੇ ਨਿਰਭਰ ਕਰਦਾ ਹੈ ਕਿ ਉਹ ਇਸ ਪੇਸ਼ਕਾਰੀ ਨੂੰ ਕਿਵੇਂ ਲੈਂਦੇ ਹਨ।
ਜਸਵਿੰਦਰ ਸਿੰਘ ਸੰਧੂO
Author Name: Roop Dhillion
Year of Publishing: 2015
Bind: H.B
Language : Punjabi Books
Reference: 978-93-5204-066-7

www.unistarbooks.comO
www.unistarbooks.com.O
www.unistarbooks.com
Roop Dhillion....
« Last Edit: March 24, 2015, 09:08:43 AM by ਰੂਪ ਢਿੱਲੋਂ »

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Re: Books and Novels
« Reply #128 on: April 07, 2015, 08:32:40 AM »

ਲੇਖਕ: ਰੂਪ ਦਿੱਲੋਂ
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ: र 295.੦੦
978-93-5204-066-7
ਰੂਪ ਢਿੱਲੋ ਦੀ ਨਵੀਂ ਨਾਵਲ ਉਸਦੀ ਪਹਿਲੀ ਕਿਤਾਬ ਭਰਿੰਡ ਤੋਂ ਵੀ ਅਲੱਗ ਹੈ। ਰੂਪ ਪੰਜਾਬ ਤੋਂ ਨਹੀ ਹੈ ਪਰ ਯੂਕੇ ਦਾ ਜੰਮਪਲ਼ ਇੱਕ ਪੰਜਾਬੀ ਲਿਖਾਰੀ ਹੈ ਜੋ ਆਪਣੀ ਮਾਂ-ਬੋਲੀ ਦੇ ਪਿਆਰ ਸਦਕਾ ਖੁਦ ਹੀ ਸਿੱਖ ਕੇ ਇਸ 'ਚ ਆਪਣਾ ਹੱਥ ਅਜਮਾ ਰਿਹਾ ਹੈ। ਇਹ ਗੱਲ ਯਾਦ ਰੱਖਣ ਵਾਲ਼ੀ ਹੈ ਕਿ ਉਸਦੀ ਮਹਾਰਤ ਅੰਗਰੇਜ਼ੀ ਵਿੱਚ ਹੈ ਜੋ ਇੰਗਲੈਂਡ 'ਚ ਜੰਮਣ ਤੇ ਪਲਣ ਕਾਰਨ ਉਸਦੀ ਪਹਿਲੀ ਭਾਸ਼ਾ ਹੈ। ਉਸਦੀ ਲੇਖਣੀ ਆਮ ਪੰਜਾਬੀ ਲੇਖਕਾਂ ਨਾਲ਼ੋਂ ਵੱਖਰੀ ਕਿਸਮ ਦੀ ਹੈ, ਇਸੇ ਲਈ ਇੱਕ ਦਮ ਹਜ਼ਮ ਕਰਨੀ ਔਖੀ ਹੈ। ਉਸ ਨੇ ਵਿਦੇਸ਼ ਦੀ ਉਪਬੋਲੀ ਵਿੱਚ "ਓ" ਜਾਨੀ ਓਂਕਾਰ ਨਾਵਲ ਲਿੱਖੀ ਹੈ ਜਿਸ ਕਰਕੇ ਪੰਜਾਬੀ ਭਾਸ਼ਾ ਨੂੰ ਨਵਾਂ ਰੂਪ ਦਿੰਦਾ ਅਤੇ ਪੰਜਾਬੀ ਸਾਹਿਤ ਲਈ ਨਵੀਂ ਸ਼ੈਲੀ ਪੇਸ਼ ਕੀਤੀ ਹੈ। "ਓ" ਅੰਗ੍ਰੇਜ਼ਾਂ ਦੀਆਂ ਕਹਾਣੀਆਂ ਵਾਂਗ ਚੱਲਦੀ ਹੈ। ਇਸ ਲਈ ਆਮ ਪਾਠਕ ਨੂੰ ਦੋ ਤਿੰਨ ਬਾਰ ਪੜ੍ਹਣੀ ਪੈਣੀ ਹੈ। ਪਰ ਜਦ ਪੜ੍ਹਣ ਵਾਲਾ ਰੂਪ ਦੇ ਸੋਚ ਦੀ ਲੜੀ ਫੜ੍ਹ ਲੈਂਦਾ, ਕਮਾਲ ਦੀ ਕਹਾਣੀ ਸਾਹਮਣੇ ਆਉਂਦੀ ਹੈ ਜਿਸ ਵਿੱਚ ਪੰਜਾਬੀਆਂ ਦਾ ਆਪਣੀਆਂ ਧੀਆਂ ਲਈ ਘੱਟ ਪਿਆਰ ਤੇ ਜਾਤ-ਪਾਤ ਦੀ ਚੀਰ-ਫਾੜ ਵੀ ਉਸਦੇ ਨਾਵਲ ਦਾ ਵਿਸ਼ਾ ਹੈ ਭਾਵੇਂ ਨਾਵਲ ਦੀ ਕਹਾਣੀ ਇਸਤੇ ਅਧਾਰਿਤ ਨਹੀਂ ਹੈ। ਆਪਣੇ ਸੌੜੇ ਰਾਜਸੀ ਹਿੱਤਾਂ ਲਈ ਉਕਸਾਈ ਹਿੰਦੂ-ਸਿੱਖ ਘਿਰਣਾ ਵੀ ਵਿੱਚ ਵਿੱਚ ਸਾਹਮਣੇ ਆਉਂਦੀ ਹੈ। ਪਰ ਇਸ ਸਭ ਤੋਂ ਉੱਪਰ ਉਸਦੇ ਨਾਵਲ ਦਾ ਮੁੱਖ ਵਿਸ਼ਾ ਵਾਤਾਵਰਣ ਦੇ ਅੰਤਰ-ਰਾਸ਼ਟਰੀ ਸਮੱਗਲਰ ਹਨ ਜੋ ਸਾਡੇ ਆਲ਼ੇ-ਦੁਆਲ਼ੇ ਦਾ ਘਾਣ ਕਰ ਰਹੇ ਹਨ। ਇਹ ਵਿਸ਼ਾ ਮੈਂ ਕਿਸੇ ਪੰਜਾਬੀ ਨਾਵਲ 'ਚ ਅਜੇ ਤੱਕ ਨਹੀਂ ਦੇਖਿਆ। ਕਿਵੇਂ ਨਾਵਲ ਦੇ ਪਾਤਰ ਪੰਜਾਬ ਪੁਲੀਸ ਤੇ ਆਮ ਹਾਲਤਾਂ 'ਚੋਂ ਵਿਚਰਦੇ ਹਨ, ਤੇ ਕਿਵੇਂ ਸਾਡੀਆਂ ਪੁਰਾਣੀਆਂ ਲੰਬੀਆਂ ਬਾਤਾਂ ਦੀਆਂ ਰਾਤਾਂ ਉਸਦੇ ਨਾਵਲ ਦੇ ਪਾਤਰ ਬਣਦੀਆਂ ਹਨ, ਸਭ ਪੜ੍ਹਨ ਵਾਲ਼ਾ ਹੈ।
ਬਹੁਤ ਜ਼ਿਆਦੇ ਨਵੇਂ ਤਰੀਕੇ ਵਰਤਦਾ ਆਵਦੀ ਕਹਾਣੀ ਵਿੱਚ ਜਿਸ ਲਈ ਇਹ ਨਾਵਲ ਮੁਲਤੀਕੰਪਲੈਕਸ ਹੈ। "ਓ" ਤਾਂ ਲਾਫ਼ਾਨੀ
ਆਦਮੀ ਹੈ ਜਿਸ ਨੇ 1848 , 1947 ਅਤੇ 1984 ਵੀ ਦੇਖਿਆ ਹੈ। ਇਸ ਕਰਕੇ ਰੂਪ ਢਿੱਲੋਂ ਇਤਿਹਾਸ
ਦੇ ਸਫਿਆਂ ਤੇ ਛਾਣ ਮਾਰ ਸਕਦਾ ਅਤੇ ਹਰ ਇਨਸਾਨ ਦੇ ਜਾਤੀ ਦੁੱਖ। ਮੇਰੇ ਖਿਆਲ'ਚ ਹੋ ਸਕਦਾ ਪੰਜਾਬੀ ਦੀ ਪਹਿਲੀ ਮਹਾਨ ਨਾਵਲ ਹੈ।ਕਹਾਣੀ ਦਾ ਪਾਤਰ ਵੀ ਅਜੀਬ ਜਿਹਾ ਹੈ। "ਓ" ਇੱਕ ਆਦਮੀ ਹੈ ਜੋ ਦਿਨੇ ਸ਼ੇਰ ਰੂਪ'ਚ ਤੁਰਦਾ ਫਿਰਦਾ ਅਤੇ ਰਾਤ'ਚ ਬੰਦਾ ਵਾਪਸ ਬਣ ਜਾਂਦਾ ਹੈ।
ਮੈਂ ਕਹਿ ਸਕਦਾ ਹਾਂ ਕਿ ਜਦ ਵੀ ਮੈਨੂੰ ਇਹਨਾਂ ਦਾ ਕੋਈ ਵੀ ਲੇਖ ਵਾਚਣ ਦੀ ਨਿਵਾਜਤਾ ਪ੍ਰਾਪਤ ਹੁੰਦੀ ਹੈ, ਮੈਂ ਬੇ-ਹਦ ਹੈਰਾਨ ਹੁੰਦਾ ਹਾਂ ਇਹਨਾਂ ਦੀ ਮੌਲਿਕਤਾ ਤਕ ਕੇ।ਇਹਨਾਂ ਦੇ ਕਲਾਮ ਤੋਂ ਉਤਪਨ ਹੋਏ ਕਿਰਦਾਰਾਂ ਦੀ ਪ੍ਰਕਿਰਤੀ, ਫਿਤਰਤ, ਆਦ, ਲਾਸਾਨੀ ਹੈ। ਇਹਨਾਂ ਦੀਆਂ ਕਹਾਣੀਆਂ ਦਾ ਕਥਾਨਕ ਅਤੇ ਪਾਤਰਾਂ ਦੇ ਚਰਿੱਤਰ ਇਹਨੇ ਵਿਸ਼ਵਾਸਯੋਗ ਨੇ ਕੇ ਜਦ ਕੋਈ ਪਾਤਰ ਰੋਂਦਾ, ਪੜ੍ਹਨ ਵਾਲਾ ਵੀ ਰੋਂਦਾ, ਜਦ ਕੋਈ ਪਾਤਰ ਹਸਦਾ, ਪੜ੍ਹਨ ਵਾਲਾ ਵੀ ਹਸਦਾ। ਇੰਨੀ ਬਾਰੀਕੀ ਨਾਲ ਲਿਖਣਾ ਕਿਸੇ ਕਿਸੇ ਥੀਂ ਵੀ ਵਿਰਲੇ ਵਿਅਕਤੀ ਦੀ ਲਿਆਕਤ ਹੈ। ਪੜ੍ਹਨ ਵਾਲੇ ਵਿੱਚ ਦਿਲ-ਅੰਦੋਲਨਾ ਪੈਦਾ ਕਰਨੀ; ਕਿਤੇ ਗੁੱਸਾ, ਕਿਤੇ ਤਰਸ – ਇਹ ਹੈ ਰੂਪ ਜੀ ਦੀ ਖ਼ੂਬੀ; ਜਿਸ ਸਦਕਾ ਇਕ ਵਾਰ ਇਹਨਾਂ ਦੀ ਚੁੱਕੀ ਕਿਤਾਬ ਰੱਖਣ ਨੂੰ ਦਿਲ ਨਹੀਂ ਕਰਦਾ। ਇਹਨਾਂ ਦੀਆਂ ਕਹਾਣੀਆਂ ਦੀਆਂ ਸਮੱਸਿਆਵਾਂ-ਦੁਸ਼ਵਾਰੀਆਂ ਚੋਂ ਤੁਹਾਨੂ ਆਪਣੇ ਅਤੇ ਦੁਨੀਆ ਦੇ ਮਸਲੇ ਵੀ ਮਿਲਣਗੇ। ਨਾਲ ਦੀ ਨਾਲ ਸਦਾਚਾਰੀ ਦੇ ਸਬਕ। ਇਹ ਸਭ ਕੁੱਝ ਰੂਪ ਜੀ ਇੰਜ ਕਾਵਿ-ਹੁਸਨ ਦਿਆਂ ਮੋਤੀਆਂ ਨਾਲ ਜੜਕੇ ਪੇਸ਼ ਕਰਦੇ ਕੇ ਬੰਦਾ ਭੁੱਲ ਜਾਂਦਾ ਕੇ ਮੈਂ ਨਾਵਲ ਪੜ ਰਿਹਾ ਹਾਂ ਕੇ ਸ਼ਾਇਰੀ? ਅਧੀਂ-ਕਥਾਨਕ ਵੀ ਇੰਨੇ ਸੋਚ ਸੱਮਝਕੇ ਰੂਪ ਜੀ ਘੜਦੇ ਨੇ ਕੇ ਕਹਾਣੀ ਦਾ ਅੰਤ ਵਾਚਿਕ ਆਖ਼ਿਰ ਤਕ ਬੁੱਝਦਾ ਰਵੇਗਾ। ਅਧੀਂ-ਕਥਾਨਕ, ਕਥਾਨਕ ਨਾਲ ਇੱਟ-ਬ-ਇੱਟ ਜੋੜਕੇ ਰੂਪ ਜੀ ਕੋਈ ਸ਼ੇਕਸਪੇਰ ਜਾਂ ਹੋਲੀਵੁਡ ਫ਼ਿਲਮ ਕਾਬਲ ਕਿਸਿਆਂ ਦੇ ਮਹਲ ਉਸਾਰ ਦੇਂਦੇ ਨੇ। ਮੈਂ ਇੰਨਾ ਜ਼ਰੂਰ ਜਾਣਦਾ ਹਾਂ ਕਿ ਅਜਹੇ ਮਿਆਰ ਦੀ ਲਿਖਾਈ ਪੰਜਾਬੀ ਬੋਲੀ ਵਿੱਚ ਇਹਨਾਂ ਦੋ ਸਦੀਆਂ'ਚ ਕਦੇ ਨਹੀ ਲਿਖੀ ਗਈ।
ਅਗਰ ਮੈਂ ਰੂਪ ਦੀ ਰਚਨਾਂ ਦੀ ਤੁਲਨਾ ਕਿਸੇ ਮਹਾਨ ਸਾਹਿਤਕਾਰ ਨਾਲ਼ ਕਰਾਂ ਤਾਂ ਜਸਵੰਤ ਸਿੰਘ ਕੰਵਲ ਦੇ ਨਾਲ਼ ਕਰਾਂਗਾ। ਰੂਪ ਤਰ੍ਹਾਂ ਦੇ ਅੱਜ ਕੱਲ੍ਹ ਬਹੁਤ ਗਿਣਤੀ'ਚ ਪੰਜਾਬੀ ਲੇਖਕ ਨਹੀਂ ਹਨ। "ਓ" ਨਾਵਲ ਕੁੱਝ ਪਾਠਕਾਂ ਲਈ ਜ਼ਬਰਦਸਤ ਹੋਵੇਗੀ ਪਰ ਕਹੀਆਂ ਲਈ ਔਖੀ ਤੇ ਅਜੀਬ ਵੀ ਹੋਵੇਗੀ।
ਅਮਰਜੀਤ ਬੋਲਾ
ਦਰਬੀ ਯੂਕੇ

http://www.unistarbooks.com/11830-thickbox_default/o.jpg

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Re: Books and Novels
« Reply #129 on: April 10, 2015, 08:38:15 PM »
ਮੋਦਨ ਪੰਜਾਬੀ ਨਾਵਲ

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Re: Books and Novels
« Reply #130 on: April 30, 2015, 12:20:07 PM »
UNISTAR BOOKS PVT. LTD.S.C.O. 26-27 Top Floor, Sector 34 A, Chandigarh, 160022   Phone : +91-172-5077427, 5077428   Contact Person : Rohit Jain, Harish Jain Fax : +91-172-5089761 
 To order O copies


Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
ਰੂਪ ਢਿੱਲੋ ਦਾ ਨਵਾਂ ਨਾਵਲ "ਓ"
« Reply #132 on: June 14, 2015, 05:10:57 PM »
http://www.unistarbooks.com/fiction/4224-o.html
http://www.5abi.com/breview/027-O-roop-bola-280315.htm
ਰੂਪ ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ,  ਦਰਬੀ ਯੂਕੇ   
 


ਰੂਪ ਢਿੱਲੋ ਦੀ ਨਵੀਂ ਨਾਵਲ ਉਸਦੀ ਪਹਿਲੀ ਕਿਤਾਬ "ਭਰਿੰਡ" ਤੋਂ ਵੀ ਅਲੱਗ ਹੈ। ਰੂਪ ਪੰਜਾਬ ਤੋਂ ਨਹੀ ਹੈ ਪਰ ਯੂਕੇ ਦਾ ਜੰਮਪਲ਼ ਇੱਕ ਪੰਜਾਬੀ ਲਿਖਾਰੀ ਹੈ ਜੋ ਆਪਣੀ ਮਾਂ-ਬੋਲੀ ਦੇ ਪਿਆਰ ਸਦਕਾ ਖੁਦ ਹੀ ਸਿੱਖ ਕੇ ਇਸ 'ਚ ਆਪਣਾ ਹੱਥ ਅਜਮਾ ਰਿਹਾ ਹੈ। ਇਹ ਗੱਲ ਯਾਦ ਰੱਖਣ ਵਾਲ਼ੀ ਹੈ ਕਿ ਉਸਦੀ ਮਹਾਰਤ ਅੰਗਰੇਜ਼ੀ ਵਿੱਚ ਹੈ ਜੋ ਇੰਗਲੈਂਡ 'ਚ ਜੰਮਣ ਤੇ ਪਲਣ ਕਾਰਨ ਉਸਦੀ ਪਹਿਲੀ ਭਾਸ਼ਾ ਹੈ। ਉਸਦੀ ਲੇਖਣੀ ਆਮ ਪੰਜਾਬੀ ਲੇਖਕਾਂ ਨਾਲ਼ੋਂ ਵੱਖਰੀ ਕਿਸਮ ਦੀ ਹੈ, ਇਸੇ ਲਈ ਇੱਕ ਦਮ ਹਜ਼ਮ ਕਰਨੀ ਔਖੀ ਹੈ।

ਉਸ ਨੇ ਵਿਦੇਸ਼ ਦੀ ਉਪਬੋਲੀ ਵਿੱਚ "ਓ" ਜਾਨੀ ਓਂਕਾਰ ਨਾਵਲ ਲਿੱਖੀ ਹੈ ਜਿਸ ਕਰਕੇ ਪੰਜਾਬੀ ਭਾਸ਼ਾ ਨੂੰ ਨਵਾਂ ਰੂਪ ਦਿੰਦਾ ਅਤੇ ਪੰਜਾਬੀ ਸਾਹਿਤ ਲਈ ਨਵੀਂ ਸ਼ੈਲੀ ਪੇਸ਼ ਕੀਤੀ ਹੈ। "ਓ" ਅੰਗ੍ਰੇਜ਼ਾਂ ਦੀਆਂ ਕਹਾਣੀਆਂ ਵਾਂਗ ਚੱਲਦੀ ਹੈ। ਇਸ ਲਈ ਆਮ ਪਾਠਕ ਨੂੰ ਦੋ ਤਿੰਨ ਬਾਰ ਪੜ੍ਹਣੀ ਪੈਣੀ ਹੈ। ਪਰ ਜਦ ਪੜ੍ਹਣ ਵਾਲਾ ਰੂਪ ਦੇ ਸੋਚ ਦੀ ਲੜੀ ਫੜ੍ਹ ਲੈਂਦਾ, ਕਮਾਲ ਦੀ ਕਹਾਣੀ ਸਾਹਮਣੇ ਆਉਂਦੀ ਹੈ ਜਿਸ ਵਿੱਚ ਪੰਜਾਬੀਆਂ ਦਾ ਆਪਣੀਆਂ ਧੀਆਂ ਲਈ ਘੱਟ ਪਿਆਰ ਤੇ ਜਾਤ-ਪਾਤ ਦੀ ਚੀਰ-ਫਾੜ ਵੀ ਉਸਦੇ ਨਾਵਲ ਦਾ ਵਿਸ਼ਾ ਹੈ ਭਾਵੇਂ ਨਾਵਲ ਦੀ ਕਹਾਣੀ ਇਸਤੇ ਅਧਾਰਿਤ ਨਹੀਂ ਹੈ। ਆਪਣੇ ਸੌੜੇ ਰਾਜਸੀ ਹਿੱਤਾਂ ਲਈ ਉਕਸਾਈ ਹਿੰਦੂ-ਸਿੱਖ ਘਿਰਣਾ ਵੀ ਵਿੱਚ ਵਿੱਚ ਸਾਹਮਣੇ ਆਉਂਦੀ ਹੈ। ਪਰ ਇਸ ਸਭ ਤੋਂ ਉੱਪਰ ਉਸਦੇ ਨਾਵਲ ਦਾ ਮੁੱਖ ਵਿਸ਼ਾ ਵਾਤਾਵਰਣ ਦੇ ਅੰਤਰ-ਰਾਸ਼ਟਰੀ ਸਮੱਗਲਰ ਹਨ ਜੋ ਸਾਡੇ ਆਲ਼ੇ-ਦੁਆਲ਼ੇ ਦਾ ਘਾਣ ਕਰ ਰਹੇ ਹਨ। ਇਹ ਵਿਸ਼ਾ ਮੈਂ ਕਿਸੇ ਪੰਜਾਬੀ ਨਾਵਲ 'ਚ ਅਜੇ ਤੱਕ ਨਹੀਂ ਦੇਖਿਆ। ਕਿਵੇਂ ਨਾਵਲ ਦੇ ਪਾਤਰ ਪੰਜਾਬ ਪੁਲੀਸ ਤੇ ਆਮ ਹਾਲਤਾਂ 'ਚੋਂ ਵਿਚਰਦੇ ਹਨ, ਤੇ ਕਿਵੇਂ ਸਾਡੀਆਂ ਪੁਰਾਣੀਆਂ ਲੰਬੀਆਂ ਬਾਤਾਂ ਦੀਆਂ ਰਾਤਾਂ ਉਸਦੇ ਨਾਵਲ ਦੇ ਪਾਤਰ ਬਣਦੀਆਂ ਹਨ, ਸਭ ਪੜ੍ਹਨ ਵਾਲ਼ਾ ਹੈ।

ਬਹੁਤ ਜ਼ਿਆਦੇ ਨਵੇਂ ਤਰੀਕੇ ਵਰਤਦਾ ਆਵਦੀ ਕਹਾਣੀ ਵਿੱਚ ਜਿਸ ਲਈ ਇਹ ਨਾਵਲ ਮੁਲਤੀਕੰਪਲੈਕਸ ਹੈ। "ਓ" ਤਾਂ ਲਾਫ਼ਾਨੀ ਆਦਮੀ ਹੈ ਜਿਸ ਨੇ 1848 , 1947 ਅਤੇ 1984 ਵੀ ਦੇਖਿਆ ਹੈ। ਇਸ ਕਰਕੇ ਰੂਪ ਢਿੱਲੋਂ ਇਤਿਹਾਸ ਦੇ ਸਫਿਆਂ ਤੇ ਛਾਣ ਮਾਰ ਸਕਦਾ ਅਤੇ ਹਰ ਇਨਸਾਨ ਦੇ ਜਾਤੀ ਦੁੱਖ। ਮੇਰੇ ਖਿਆਲ'ਚ ਹੋ ਸਕਦਾ ਪੰਜਾਬੀ ਦੀ ਪਹਿਲੀ ਮਹਾਨ ਨਾਵਲ ਹੈ।ਕਹਾਣੀ ਦਾ ਪਾਤਰ ਵੀ ਅਜੀਬ ਜਿਹਾ ਹੈ। "ਓ" ਇੱਕ ਆਦਮੀ ਹੈ ਜੋ ਦਿਨੇ ਸ਼ੇਰ ਰੂਪ'ਚ ਤੁਰਦਾ ਫਿਰਦਾ ਅਤੇ ਰਾਤ'ਚ ਬੰਦਾ ਵਾਪਸ ਬਣ ਜਾਂਦਾ ਹੈ।

ਮੈਂ ਕਹਿ ਸਕਦਾ ਹਾਂ ਕਿ ਜਦ ਵੀ ਮੈਨੂੰ ਇਹਨਾਂ ਦਾ ਕੋਈ ਵੀ ਲੇਖ ਵਾਚਣ ਦੀ ਨਿਵਾਜਤਾ ਪ੍ਰਾਪਤ ਹੁੰਦੀ ਹੈ, ਮੈਂ ਬੇ-ਹਦ ਹੈਰਾਨ ਹੁੰਦਾ ਹਾਂ ਇਹਨਾਂ ਦੀ ਮੌਲਿਕਤਾ ਤਕ ਕੇ। ਇਹਨਾਂ ਦੇ ਕਲਾਮ ਤੋਂ ਉਤਪਨ ਹੋਏ ਕਿਰਦਾਰਾਂ ਦੀ ਪ੍ਰਕਿਰਤੀ, ਫਿਤਰਤ, ਆਦ, ਲਾਸਾਨੀ ਹੈ। ਇਹਨਾਂ ਦੀਆਂ ਕਹਾਣੀਆਂ ਦਾ ਕਥਾਨਕ ਅਤੇ ਪਾਤਰਾਂ ਦੇ ਚਰਿੱਤਰ ਇਹਨੇ ਵਿਸ਼ਵਾਸਯੋਗ ਨੇ ਕੇ ਜਦ ਕੋਈ ਪਾਤਰ ਰੋਂਦਾ, ਪੜ੍ਹਨ ਵਾਲਾ ਵੀ ਰੋਂਦਾ, ਜਦ ਕੋਈ ਪਾਤਰ ਹਸਦਾ, ਪੜ੍ਹਨ ਵਾਲਾ ਵੀ ਹਸਦਾ। ਇੰਨੀ ਬਾਰੀਕੀ ਨਾਲ ਲਿਖਣਾ ਕਿਸੇ ਕਿਸੇ ਥੀਂ ਵੀ ਵਿਰਲੇ ਵਿਅਕਤੀ ਦੀ ਲਿਆਕਤ ਹੈ। ਪੜ੍ਹਨ ਵਾਲੇ ਵਿੱਚ ਦਿਲ-ਅੰਦੋਲਨਾ ਪੈਦਾ ਕਰਨੀ; ਕਿਤੇ ਗੁੱਸਾ, ਕਿਤੇ ਤਰਸ – ਇਹ ਹੈ ਰੂਪ ਜੀ ਦੀ ਖ਼ੂਬੀ; ਜਿਸ ਸਦਕਾ ਇਕ ਵਾਰ ਇਹਨਾਂ ਦੀ ਚੁੱਕੀ ਕਿਤਾਬ ਰੱਖਣ ਨੂੰ ਦਿਲ ਨਹੀਂ ਕਰਦਾ। ਇਹਨਾਂ ਦੀਆਂ ਕਹਾਣੀਆਂ ਦੀਆਂ ਸਮੱਸਿਆਵਾਂ-ਦੁਸ਼ਵਾਰੀਆਂ ਚੋਂ ਤੁਹਾਨੂ ਆਪਣੇ ਅਤੇ ਦੁਨੀਆ ਦੇ ਮਸਲੇ ਵੀ ਮਿਲਣਗੇ। ਨਾਲ ਦੀ ਨਾਲ ਸਦਾਚਾਰੀ ਦੇ ਸਬਕ। ਇਹ ਸਭ ਕੁੱਝ ਰੂਪ ਜੀ ਇੰਜ ਕਾਵਿ-ਹੁਸਨ ਦਿਆਂ ਮੋਤੀਆਂ ਨਾਲ ਜੜਕੇ ਪੇਸ਼ ਕਰਦੇ ਕੇ ਬੰਦਾ ਭੁੱਲ ਜਾਂਦਾ ਕੇ ਮੈਂ ਨਾਵਲ ਪੜ ਰਿਹਾ ਹਾਂ ਕੇ ਸ਼ਾਇਰੀ? ਅਧੀਂ-ਕਥਾਨਕ ਵੀ ਇੰਨੇ ਸੋਚ ਸੱਮਝਕੇ ਰੂਪ ਜੀ ਘੜਦੇ ਨੇ ਕੇ ਕਹਾਣੀ ਦਾ ਅੰਤ ਵਾਚਿਕ ਆਖ਼ਿਰ ਤਕ ਬੁੱਝਦਾ ਰਵੇਗਾ। ਅਧੀਂ-ਕਥਾਨਕ, ਕਥਾਨਕ ਨਾਲ ਇੱਟ-ਬ-ਇੱਟ ਜੋੜਕੇ ਰੂਪ ਜੀ ਕੋਈ ਸ਼ੇਕਸਪੇਰ ਜਾਂ ਹੋਲੀਵੁਡ ਫ਼ਿਲਮ ਕਾਬਲ ਕਿਸਿਆਂ ਦੇ ਮਹਲ ਉਸਾਰ ਦੇਂਦੇ ਨੇ। ਮੈਂ ਇੰਨਾ ਜ਼ਰੂਰ ਜਾਣਦਾ ਹਾਂ ਕਿ ਅਜਹੇ ਮਿਆਰ ਦੀ ਲਿਖਾਈ ਪੰਜਾਬੀ ਬੋਲੀ ਵਿੱਚ ਇਹਨਾਂ ਦੋ ਸਦੀਆਂ'ਚ ਕਦੇ ਨਹੀ ਲਿਖੀ ਗਈ।

ਅਗਰ ਮੈਂ ਰੂਪ ਦੀ ਰਚਨਾਂ ਦੀ ਤੁਲਨਾ ਕਿਸੇ ਮਹਾਨ ਸਾਹਿਤਕਾਰ ਨਾਲ਼ ਕਰਾਂ ਤਾਂ ਜਸਵੰਤ ਸਿੰਘ ਕੰਵਲ ਦੇ ਨਾਲ਼ ਕਰਾਂਗਾ। ਰੂਪ ਤਰ੍ਹਾਂ ਦੇ ਅੱਜ ਕੱਲ੍ਹ ਬਹੁਤ ਗਿਣਤੀ 'ਚ ਪੰਜਾਬੀ ਲੇਖਕ ਨਹੀਂ ਹਨ। "ਓ" ਨਾਵਲ ਕੁੱਝ ਪਾਠਕਾਂ ਲਈ ਜ਼ਬਰਦਸਤ ਹੋਵੇਗੀ ਪਰ ਕਹੀਆਂ ਲਈ ਔਖੀ ਤੇ ਅਜੀਬ ਵੀ ਹੋਵੇਗੀ।

ਅਮਰਜੀਤ ਬੋਲਾ, ਦਰਬੀ ਯੂਕੇ

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Re: Books and Novels
« Reply #133 on: July 06, 2015, 08:23:02 AM »
My latest book..available in North America

http://www.blurb.com/b/6321327-samurai

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
New Punjabi Novel Published in West.....Samurai / ਸਮੁਰਾਈ
« Reply #134 on: July 06, 2015, 08:24:30 AM »
Please follow link to order...


http://www.blurb.com/b/6321327-samurai

Cross Genre Punjabi Sci Fi Samurai Action Novel which deals with 16th Century Japanese history and a possible future Dystopia for Punjab in India. It is the first Punjabi Novel of its nature and for the most part is about a foreign culture which has parallels with Punjabi Culture.

ਸਮੁਰਾਈ ਨਾਵਲ 'ਰੂਪ ਢਿੱਲੋਂ' ਜੀ ਦੀ ਇੱਕ ਵਿਲੱਖਣ ਰਚਨਾ ਹੈ।ਵੈਸੇ ਤਾਂ ਇਨ੍ਹਾਂ ਦੀ ਹਰ ਰਚਨਾ ਹੀ ਵਿਲੱਖਣ ਹੁੰਦੀ ਆ , ਪਰ ਇਸ ਨਾਵਲ ਦੀ ਸਿਰਜਣਾਂ ਉਨ੍ਹਾਂ ਦੂਜੀਆਂ ਨਾਲੋਂ ਕੁੱਝ ਹਟਕੇ ਕੀਤੀ ਹੈ। ਤਕਨੀਕ ਪੱਖੋਂ ਵੀ ਤੇ ਕਹਾਣੀ ਦੇ ਪੱਖ ਤੋਂ ਵੀ, ਇਸਦੀ ਕਹਾਣੀ ਨੂੰ ਲੇਖਕ ਨੇ ਕੋਈ ਇੱਕੋ ਸਮੇਂ'ਚ ਬੰਨ੍ਹਕੇ ਨਹੀ ਰੱਖਿਆ, ਇੱਥੇਂ ਉਨ੍ਹਾਂ ਨੇ ਇੱਕ ਤਕਨੀਕ ਵਰਤੀ ਹੈ, ਉਹ ਇਸ ਤਰਾਂ ਕਿ ਉਨ੍ਹਾਂ ਨੇ ਆਪਣੀ ਕਲਪਨਾ ਦਾ ਸਹਾਰਾ ਲੈ ਇੱਕ ਯੰਤਰ ਨੂੰ ਜਨਮ ਦਿੱਤਾ ਹੈ, ਜਿਸ ਰਾਹੀ ਉਹ ਪਾਠਕ ਨੂੰ ਜਪਾਨ ਦੇ ਇਤਿਹਾਸ, ਤੇ ਭਾਰਤ ਵਿਚਲੇ ਪੰਜਾਬ ਦੇ ਲੰਘ ਚੁੱਕੇ ਸਮੇਂ, ਵਰਤਮਾਨ, ਤੇ ਭਵਿੱਖ ਦੇ ਦਰਸਨ ਕਰਵਾਉਂਦੇ ਹਨ। ਉਹ ਵੀ ਬਹੁਤ ਹੀ ਵਿਗਿਆਨਕ ਤਰੀਕੇ ਨਾਲ, ਇਹ ਉਨ੍ਹਾਂ ਦੀ ਇੱਕ ਦੂਰਅੰਦੇਸੀ ਹੈ ਕਿ ਅੱਜ ਨਹੀ ਤਾਂ ਕੱਲ ਵਿਗਿਆਨ ਉਨ੍ਹਾਂ ਯੰਤਰਾਂ ਦੀ ਖੋਜ ਕਰ ਹੀ ਲਵੇਗਾ, ਜਿਸ ਰਾਹੀ ਇਨਸਾਨ ਭੂਤਕਾਲ ਜਾਂ ਭਵਿੱਖ 'ਚ' ਜਾ ਸਕੇ, ਬੱਸ ਇਸੇ ਦੀ ਹੀ ਕਲਪਨਾ ਕਰਕੇ ਲੇਖਕ ਨੇ ਕਹਾਣੀ ਨੂੰ ਵਿਲੱਖਣ ਤੇ ਦਿਲਚਸਪ ਬਣਾਇਆ ਹੈ।ਇਸ ਲਈ ਇਸ ਨਾਵਲ ਨੂੰ ਪੜ੍ਹਦਿਆਂ ਇੰਝ ਲੱਗਦਾ ਜਿਵੇਂ ਕੋਈ ਅਧੁਨਿਕ ਹਾਲੀਵੁੱਡ ਮੂਵੀ ਵੇਖ ਰਹੇ ਹੋਈਏ। ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਕਿ, ਉਨ੍ਹਾਂ ਇਸ ਵਿੱਚ ਪੰਜਾਬੀ ਨੂੰ ਕੁੱਝ ਨਵੇਂ ਸਬਦ ਦਿੱਤੇ ਹਨ, ਤੇ ਰਹੀ ਗੱਲ ਨਾਵਲ ਦੇ ਹੋਰ ਪੱਖਾਂ ਦੀ ਤਾਂ, ਇਹ ਹਰ ਪੱਖ ਤੋ ਲਾਜਵਾਬ ਹੈ। ਜਿਵੇਂ ਕਿ ਇਸਦਾ ਹਰ ਇੱਕ ਕਾਂਡ ਆਪਣੇ ਆਪ ਚ ਪੂਰਨ ਹੈ, ਤੇ ਆਪਣੇ ਚ ਨਾਵਲ ਦੀ ਪੂਰੀ ਕਹਾਣੀ ਸਮੋਈ ਬੈਠਾ ਹੈ।ਫਿਰ ਨਾਵਲ ਦਾ ਕੋਈ ਵੀ ਪਾਤਰ ਅਣਗੌਲਿਆ ਨਹੀ ਰਿਹਾ ਹੈ, ਕਿਉਂਕਿ ਲੇਖਕ ਹਰ ਕਾਂਡ ਦੀ ਕਹਾਣੀ ਦੇ ਸਭ ਪਹਿਲੂਆਂ ਨੂੰ ਉਜਾਗਰ ਕਰਦਾ ਹੈ, ਇਹ ਵੀ ਇੱਕ ਵੱਖਰੀ ਤਕਨੀਕ ਹੈ, ਇਹ ਓਸੇ ਤਰਾਂ ਹੀ ਜਿਵੇਂ ਕੋਈ ਵਿਕਰੇਤਾ ਆਪਣੀ ਚੀਜ ਵੇਚਣ ਲੱਗਿਆਂ ਗਾਹਕ ਨੂੰ ਆਪਣੀ ਚੀਜ ਨੂੰ ਚਾਰੇ ਪਾਸਿਆਂ ਤੋਂ ਵਿਖਾਉਂਦਾ ਹੈ।ਇਵੇਂ ਹੀ ਲੇਖਕ ਨਾਵਲ ਦੇ ਹਰ ਕਾਂਡ ਨੂੰ ਸਭ ਪਹਿਲੂਆਂ ਤੋਂ ਵਿਖਾਉਂਦਾ ਹੈ।
ਬਾਕੀ 'ਰੂਪ ਢਿਲੋਂ' ਜੀ ਦਾ ਜੋ ਪੰਜਾਬੀ ਪ੍ਰਤੀ ਮੋਹ ਹੈ, ਉਹ ਉਸ ਨੂੰ ਹੀ ਪਤਾ ਹੈ ਜੋ ਉਸ ਨੂੰ ਪੜਦਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਉਸ ਨਾਲ ਜੁੜਿਆ ਹੈ, ਕਿਉਂਕਿ ਉਨ੍ਹਾਂ ਦਾ ਪੰਜਾਬੀ ਵਾਕ ਬਣਤਰ ਚ ਹੱਥ ਤੰਗ ਹੈ, ਉਹ ਇਸ ਲਈ ਕਿ ਉਹ ਯੂ-ਕੇ ਦੇ ਜੰਮਪਲ ਹੈ, ਇਸ ਲਈ ਉਨ੍ਹਾਂ ਦਾ ਬਚਪਨ ਉਸੇ ਮਹੌਲ ਚ ਬੀਤਿਆ ਜਿੱਥੇ ਚਾਰੇ ਪਾਸੇ ਇੰਗਲਿਸ਼ ਬੋਲੀ ਜਾਂਦੀ ਸੀ, ਪਰ ਫਿਰ ਵੀ ਉਹ ਆਪਣੀ ਦ੍ਰਿੜ ਮਹਿਨਤ ਨਾਲ ਪੰਜਾਬੀ ਨੂੰ ਸਿੱਖ ਰਹੇ ਹਨ, ਤੇ ਪੰਜਾਬੀ ਚ ਲਿਖ ਰਹੇ ਹਨ। ਪਰ ਹੁਣ ਉਨ੍ਹਾਂ ਦਾ ਪੰਜਾਬੀ ਦੇ

.

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Punjabis are always complaining that our kids / we don’t love our language, speak it enough, know it enough etc. Well looking at the world the most successful languages are those that their users / people read. No shortcuts. Be it technical, news or Literature. The most successful languages have avid readers of mainly novels. English, Russian, Japanese, Hebrew etc. You can see everyone on public transport, at the beach etc. with their head in a novel.
But when it comes to Punjabis we moan about our kids not speaking, reading or writing it. Well let’s not be hypocrites then. It is not the school or Gurdwara’s job but the parents. English schools invest millions in getting their kids to read novels as it is the fastest way to improve language skills and vocabory.
What I detest is those who will spend $60 on booze but won’t spend half that on a good quality book yet moan about our culture dying. The next worst person is one who expects authors to give them books for free.
So if you do love your language and are capable of reading Punjabi, or have a relative who can..use that money not on alcohol, do not expect a free copy of a book, and buy the books of Punjabi writers.  Even Writers who have got into this habit of giving their books away for free having paid for them to be printed need to get out of this bad habit.

Those who live in India and say you love Punjabi language I challenge you to support writers like me and click on this link and purchase my book O…
http://www.unistarbooks.com/fiction/4224-o.html

Those who live in the west and can easily afford to waste money on clothes and alcohol, I dare you to be brave and pay the same you would for a western high quality book and click on the link below and purchase Samurai…I know who has as the publisher gives me daily reports of who exactly does this…
http://www.blurb.co.uk/b/6321327-samurai  ( UK)
http://www.blurb.com/b/6321327-samurai  (USA and Canada)
Go on invest in your language, invest in Writers of the future like me who are trying to keep Punjabi alive….

Offline SäRDäàR Jî

  • Bakra/Bakri
  • Like
  • -Given: 11
  • -Receive: 10
  • Posts: 58
  • Tohar: 10
  • Gender: Male
    • View Profile
  • Love Status: Single / Talaashi Wich
menu samaj nae laggi ki tuhadi book padan naal how the punjabi language we cannot let die..

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Re: Books, Novels & Stories
« Reply #137 on: November 03, 2017, 04:52:10 AM »
ਨਵੀਂ ਪੰਜਾਬੀ ਨਾਵਲ
Gracious Books have just released a new version of Samurai. It can be ordered from Gracious Books
23 Shalimar Plaz opp.
Punjabi University,
Patiala
0175-5007643, 5017642

Details:-
ISBN : 978-81-931528-6-7 Year : 2017
Price : 325 Rupees
ਸਮੁਰਾਈ ਨਾਵਲ 'ਰੂਪ ਢਿੱਲੋਂ' ਜੀ ਦੀ ਇੱਕ ਵਿਲੱਖਣ ਰਚਨਾ ਹੈ।ਵੈਸੇ ਤਾਂ ਇਨ੍ਹਾਂ ਦੀ ਹਰ ਰਚਨਾ ਹੀ ਵਿਲੱਖਣ ਹੁੰਦੀ ਆ , ਪਰ ਇਸ ਨਾਵਲ ਦੀ ਸਿਰਜਣਾਂ ਉਨ੍ਹਾਂ ਦੂਜੀਆਂ ਨਾਲੋਂ ਕੁੱਝ ਹਟਕੇ ਕੀਤੀ ਹੈ। ਤਕਨੀਕ ਪੱਖੋਂ ਵੀ ਤੇ ਕਹਾਣੀ ਦੇ ਪੱਖ ਤੋਂ ਵੀ, ਇਸਦੀ ਕਹਾਣੀ ਨੂੰ ਲੇਖਕ ਨੇ ਕੋਈ ਇੱਕੋ ਸਮੇਂ'ਚ ਬੰਨ੍ਹਕੇ ਨਹੀ ਰੱਖਿਆ, ਇੱਥੇਂ ਉਨ੍ਹਾਂ ਨੇ ਇੱਕ ਤਕਨੀਕ ਵਰਤੀ ਹੈ, ਉਹ ਇਸ ਤਰਾਂ ਕਿ ਉਨ੍ਹਾਂ ਨੇ ਆਪਣੀ ਕਲਪਨਾ ਦਾ ਸਹਾਰਾ ਲੈ ਇੱਕ ਯੰਤਰ ਨੂੰ ਜਨਮ ਦਿੱਤਾ ਹੈ, ਜਿਸ ਰਾਹੀ ਉਹ ਪਾਠਕ ਨੂੰ ਜਪਾਨ ਦੇ ਇਤਿਹਾਸ, ਤੇ ਭਾਰਤ ਵਿਚਲੇ ਪੰਜਾਬ ਦੇ ਲੰਘ ਚੁੱਕੇ ਸਮੇਂ, ਵਰਤਮਾਨ, ਤੇ ਭਵਿੱਖ ਦੇ ਦਰਸਨ ਕਰਵਾਉਂਦੇ ਹਨ। ਉਹ ਵੀ ਬਹੁਤ ਹੀ ਵਿਗਿਆਨਕ ਤਰੀਕੇ ਨਾਲ, ਇਹ ਉਨ੍ਹਾਂ ਦੀ ਇੱਕ ਦੂਰਅੰਦੇਸੀ ਹੈ ਕਿ ਅੱਜ ਨਹੀ ਤਾਂ ਕੱਲ ਵਿਗਿਆਨ ਉਨ੍ਹਾਂ ਯੰਤਰਾਂ ਦੀ ਖੋਜ ਕਰ ਹੀ ਲਵੇਗਾ, ਜਿਸ ਰਾਹੀ ਇਨਸਾਨ ਭੂਤਕਾਲ ਜਾਂ ਭਵਿੱਖ 'ਚ' ਜਾ ਸਕੇ, ਬੱਸ ਇਸੇ ਦੀ ਹੀ ਕਲਪਨਾ ਕਰਕੇ ਲੇਖਕ ਨੇ ਕਹਾਣੀ ਨੂੰ ਵਿਲੱਖਣ ਤੇ ਦਿਲਚਸਪ ਬਣਾਇਆ ਹੈ।ਇਸ ਲਈ ਇਸ ਨਾਵਲ ਨੂੰ ਪੜ੍ਹਦਿਆਂ ਇੰਝ ਲੱਗਦਾ ਜਿਵੇਂ ਕੋਈ ਅਧੁਨਿਕ ਹਾਲੀਵੁੱਡ ਮੂਵੀ ਵੇਖ ਰਹੇ ਹੋਈਏ। ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਕਿ, ਉਨ੍ਹਾਂ ਇਸ ਵਿੱਚ ਪੰਜਾਬੀ ਨੂੰ ਕੁੱਝ ਨਵੇਂ ਸਬਦ ਦਿੱਤੇ ਹਨ, ਤੇ ਰਹੀ ਗੱਲ ਨਾਵਲ ਦੇ ਹੋਰ ਪੱਖਾਂ ਦੀ ਤਾਂ, ਇਹ ਹਰ ਪੱਖ ਤੋ ਲਾਜਵਾਬ ਹੈ। ਜਿਵੇਂ ਕਿ ਇਸਦਾ ਹਰ ਇੱਕ ਕਾਂਡ ਆਪਣੇ ਆਪ ਚ ਪੂਰਨ ਹੈ, ਤੇ ਆਪਣੇ ਚ ਨਾਵਲ ਦੀ ਪੂਰੀ ਕਹਾਣੀ ਸਮੋਈ ਬੈਠਾ ਹੈ।ਫਿਰ ਨਾਵਲ ਦਾ ਕੋਈ ਵੀ ਪਾਤਰ ਅਣਗੌਲਿਆ ਨਹੀ ਰਿਹਾ ਹੈ, ਕਿਉਂਕਿ ਲੇਖਕ ਹਰ ਕਾਂਡ ਦੀ ਕਹਾਣੀ ਦੇ ਸਭ ਪਹਿਲੂਆਂ ਨੂੰ ਉਜਾਗਰ ਕਰਦਾ ਹੈ, ਇਹ ਵੀ ਇੱਕ ਵੱਖਰੀ ਤਕਨੀਕ ਹੈ, ਇਹ ਓਸੇ ਤਰਾਂ ਹੀ ਜਿਵੇਂ ਕੋਈ ਵਿਕਰੇਤਾ ਆਪਣੀ ਚੀਜ ਵੇਚਣ ਲੱਗਿਆਂ ਗਾਹਕ ਨੂੰ ਆਪਣੀ ਚੀਜ ਨੂੰ ਚਾਰੇ ਪਾਸਿਆਂ ਤੋਂ ਵਿਖਾਉਂਦਾ ਹੈ।ਇਵੇਂ ਹੀ ਲੇਖਕ ਨਾਵਲ ਦੇ ਹਰ ਕਾਂਡ ਨੂੰ ਸਭ ਪਹਿਲੂਆਂ ਤੋਂ ਵਿਖਾਉਂਦਾ ਹੈ। ਬਾਕੀ 'ਰੂਪ ਢਿਲੋਂ' ਜੀ ਦਾ ਜੋ ਪੰਜਾਬੀ ਪ੍ਰਤੀ ਮੋਹ ਹੈ, ਉਹ ਉਸ ਨੂੰ ਹੀ ਪਤਾ ਹੈ ਜੋ ਉਸ ਨੂੰ ਪੜਦਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਉਸ ਨਾਲ ਜੁੜਿਆ ਹੈ, ਕਿਉਂਕਿ ਉਨ੍ਹਾਂ ਦਾ ਪੰਜਾਬੀ ਵਾਕ ਬਣਤਰ ਚ ਹੱਥ ਤੰਗ ਹੈ, ਉਹ ਇਸ ਲਈ ਕਿ ਉਹ ਯੂ-ਕੇ ਦੇ ਜੰਮਪਲ ਹੈ, ਇਸ ਲਈ ਉਨ੍ਹਾਂ ਦਾ ਬਚਪਨ ਉਸੇ ਮਹੌਲ ਚ ਬੀਤਿਆ ਜਿੱਥੇ ਚਾਰੇ ਪਾਸੇ ਇੰਗਲਿਸ਼ ਬੋਲੀ ਜਾਂਦੀ ਸੀ, ਪਰ ਫਿਰ ਵੀ ਉਹ ਆਪਣੀ ਦ੍ਰਿੜ ਮਹਿਨਤ ਨਾਲ ਪੰਜਾਬੀ ਨੂੰ ਸਿੱਖ ਰਹੇ ਹਨ, ਤੇ ਪੰਜਾਬੀ ਚ ਲਿਖ ਰਹੇ ਹਨ। ਪਰ ਹੁਣ ਉਨ੍ਹਾਂ ਦਾ ਪੰਜਾਬੀ ਦੇ

Offline Š¶Ã®Kž

  • PJ Mutiyaar
  • Ankheela/Ankheeli
  • *
  • Like
  • -Given: 1
  • -Receive: 22
  • Posts: 692
  • Tohar: 22
    • View Profile
Re: Books, Novels & Stories
« Reply #138 on: November 03, 2017, 12:11:26 PM »
Ishhhh  :S:

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Re: Books, Novels & Stories
« Reply #139 on: November 20, 2017, 07:06:44 PM »
ਨਵਾਂ ਨਾਵਲ

 

Related Topics

  Subject / Started by Replies Last post
4 Replies
1882 Views
Last post June 04, 2009, 10:31:19 PM
by ਟੈਕਂ ਵਾਲਾ / Tank Wala
4 Replies
2015 Views
Last post June 28, 2009, 04:51:58 PM
by Deleted User
0 Replies
1792 Views
Last post September 24, 2009, 02:00:46 PM
by ƁΔƘΓΔ
1 Replies
1124 Views
Last post October 23, 2009, 03:26:27 PM
by *rAbh RaKHA*
1 Replies
1200 Views
Last post December 01, 2010, 06:52:26 PM
by ҂ ȿḉặᵰɗἷἧäѷїѧҋ↔ᶀɍǐȶĩṧӊ ₰
5 Replies
1116 Views
Last post May 20, 2011, 03:42:48 AM
by @@JeEt@@
8 Replies
2410 Views
Last post September 13, 2011, 09:12:11 PM
by NYPuNJaBI
5 Replies
2191 Views
Last post July 24, 2012, 10:00:21 PM
by ਪੰਗੇਬਾਜ਼ ਜੱਟ maan
9 Replies
4519 Views
Last post July 30, 2012, 09:11:01 PM
by ArShdeep♚
2 Replies
6530095 Views
Last post May 19, 2022, 05:06:16 PM
by ਰੂਪ ਢਿੱਲੋਂ

* Who's Online

  • Dot Guests: 1495
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[February 24, 2025, 02:34:32 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]