October 04, 2025, 07:22:23 AM
collapse

Poll

ਕੀ ਤੁਸੀਂ ਇਹ ਨਾਵਲ ਖਰੀਦੋਗੇ? Would you buy this novel?

ਹਾਂ Yes
16 (48.5%)
ਨਾ No
17 (51.5%)

Total Members Voted: 33

Voting closed: February 25, 2013, 05:50:26 PM

Author Topic: Books, Novels & Stories  (Read 6582993 times)

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
Books, Novels & Stories
« on: December 18, 2011, 11:19:40 AM »
main pishle kuj dinna ton eh book pdh reha c,, and seriously eh book bhtt e vdia lggi and bilkul sch likhya gyya sab kuj ede ch,, main kuj k pages es book de paa reha aa site tw hope tuc v eh book nu ik waar jrur pdhoge,,, ਕੁਲਬੀਰ ਸਿੰਘ ਕੌੜਾ ਨੇ ਤਿੰਨ ਕਿਤਾਬਾਂ ਲਿਖੀਆਂ ਪਹਿਲੀ ਕਿਤਾਬ “ਪਾਰਲੀਮੈਂਟ ਉਡਾਉਣ ਦੀ ਸਾਜਿਸ਼ ਬਨਾਮ ਸੀ. ਬੀ. ਆਈ”, ਦੂਜੀ “ਤੇ ਸਿੱਖ ਵੀ ਨਿਗਲਿਆ ਗਿਆ” ਅਤੇ ਤੀਜੀ ਪੁਸਤਕ “ਬੇਈਮਾਨ ਅਕਾਲੀ ਰਾਜਨੀਤੀ ਵਿੱਚ ਫਸਿਆ ਅਕਾਲ ਤਖਤ ਸੀ” ਪਰ “ਤੇ ਸਿੱਖ ਵੀ ਨਿਗਲਿਆ ਗਿਆ” ਇੱਕ ਅਹਿਮ ਦਸਤਾਵੇਜ਼ ਸਮਝ ਕੇ ਹਰ ਸਿੱਖ ਪਰਿਵਾਰ ਲਈ ਇਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਇਸ ਕਿਤਾਬ ਦੇ ਆਰੰਭ ਵਿੱਚ ਹੀ ਪੇਸ਼ ਕੀਤੇ ਦੋ ਸ਼ਬਦ ਭਾਗ ਰਾਹੀਂ ਪੰਜ ਪੰਨਿਆਂ `ਤੇ ਹੀ ਉਸ ਨੇ ਕਾਫੀ ਕੁੱਝ ਸਮਝਾ ਦਿੱਤਾ ਅਤੇ ਬਾਕੀ ਹਿੱਸੇ ਵਿੱਚ ...ਜੈਨ ਧਰਮ, ਬੁੱਧ ਧਰਮ, ਪਾਰਸੀ, ਸਿੱਖ, ਬ੍ਰਾਹਮਣ ਆਦਿ ਕੌਮਾਂ ਦੇ ਰਸਮਾਂ-ਰਿਵਾਜ਼ਾਂ ਤੇ ਮੁਸ਼ਕਿਲਾਂ ਸਬੰਧੀ ਬੜਾ ਬਰੀਕੀ ਨਾਲ ਵਰਨਣ ਕੀਤਾ ਹੈ। ਇਸ ਕਿਤਾਬ ਵਿੱਚ ਉਸਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਬਿਪਰਵਾਦ ਤੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਵਰਜਿਆ ਸੀ ਉਹ ਬਿਪਰਵਾਦ ਅੱਜ ਸਿੱਖ ਪੰਥ ਦੀਆਂ ਰਗਾਂ ਵਿੱਚ ਕੈਂਸਰ ਬਣ ਕੇ ਵੜਿਆ ਹੋਇਆ ਹੈ। ਇਹ ਕਿਤਾਬ ਇਸ ਕੈਂਸਰ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ।

je kise nu burra lgge tn am sorrry

Punjabi Janta Forums - Janta Di Pasand

Books, Novels & Stories
« on: December 18, 2011, 11:19:40 AM »

Offline ਕਰਮਵੀਰ ਸਿੰਘ

  • Retired Staff
  • Patvaari/Patvaaran
  • *
  • Like
  • -Given: 503
  • -Receive: 337
  • Posts: 4593
  • Tohar: 205
  • Gender: Male
  • ਿੲਹ ਜੋ ਸ਼ਕਲਾਂ ਸਵਾਰੀਆਂ ਨੇ, ਸੋਹਣਿਆਂ ! ਬਸ ਪਰਦੇਦਾਰੀਆਂ ਨੇ
    • View Profile
  • Love Status: Married / Viaheyo
sach kauda e lagda hunda bai ji koi gall ni

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
fir theek aa veer,, anyway apa kise di burayi nai kiti,, jo v aa oh avidnvce aa

Offline ਪੰਗੇਬਾਜ਼ ਜੱਟ maan

  • PJ Gabru
  • Jimidar/Jimidarni
  • *
  • Like
  • -Given: 106
  • -Receive: 22
  • Posts: 1313
  • Tohar: 15
  • Gender: Male
    • View Profile
  • Love Status: Single / Talaashi Wich
main v pdhuga, buth kaim a

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
haanji 22 jrur pdhoo

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
smthng more ..:)

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
ਰਾਂਝੇ ਨੂੰ ਬਚਪਨ ਵਿੱਚ ਹੀ ਖੂਬਸੂਰਤੀ ਨਾਲ ਇਸ਼ਕ ਸੀ। ਉਸਨੇ ਆਪਣੇ ਲਈ ਸੁਪਨਿਆਂ ਵਿੱਚ ਹੀ ਇੱਕ ਸੋਹਣੀ ਮੁਟਿਆਰ ਦੀ ਤਸਵੀਰ ਬਣਾ ਲਈ ਸੀ। ਹਜਾਰਾ ਦੇ ਸਰਦਾਰ ਦਾ ਪੁੱਤ ਰਾਂਝਾ ਆਸ਼ਿਕ ਮਿਜਾਜ ਦਾ ਸੀ। ਬਾਰ੍ਹਾਂ ਸਾਲ ਦੀ ਉਮਰ ਵਿੱਚ ਉਸਦੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਆਪਣੇ ਭਰਾਵਾਂ ਤੋਂ ਅਲੱਗ ਹੋ ਕੇ ਉਹ ਸਾਰਾ ਦਿਨ ਦਰੱਖਤਾਂ ਹੇਠ ਬੈਠਾ ਰਹਿੰਦਾ ਅਤੇ ਆਪਣੇ ਸੁਪਨਿਆਂ ਦੀ ਸ਼ਹਿਜਾਦੀ ਬਾਰੇ ਸੋਚਦਾ ਰਹਿੰਦਾ ਸੀ।

 

ਇੱਕ ਵਾਰ ਇੱਕ ਪੀਰ ਨੇ ਉਸ ਨੂੰ ਪੁੱਛਿਆ-ਤੂੰ ਐਨਾ ਦੁਖੀ ਕਿਉਂ ਹੈਂ? ਤਾਂ ਰਾਂਝੇ ਨੇ ਪੀਰ ਨੂੰ ਆਪਣੇ ਦੁਆਰਾ ਰਚੇ ਪ੍ਰੇਮ ਗੀਤ ਸੁਣਾਏ, ਜਿਸ ਵਿੱਚ ਸੁਪਨਿਆਂ ਦੀ ਸ਼ਹਿਜਾਦੀ ਦਾ ਵਰਣਨ ਸੀ। ਪੀਰ ਨੇ ਦੱਸਿਆ ਕਿ ਤੇਰੇ ਸੁਪਨਿਆਂ ਦੀ ਸ਼ਹਿਜਾਦੀ ਹੀਰ ਦੇ ਇਲਾਵਾ ਹੋਰ ਕੋਈ ਨਹੀਂ ਹੋ ਸਕਦੀ। ਇਹ ਸੁਣ ਕੇ ਰਾਂਝਾ ਆਪਣੀ ਹੀਰ ਦੀ ਤਲਾਸ਼ ਵਿੱਚ ਤੁਰ ਪਿਆ। ਹੀਰ ਬਹੁਤ ਸਖ਼ਤ ਦਿਮਾਗ ਵਾਲੀ ਕੁੜੀ ਸੀ। ਇੱਕ ਰਾਤ ਰਾਂਝਾ ਛੁਪ ਕੇ ਹੀਰ ਦੀ ਕਿਸ਼ਤੀ 'ਚ ਸੌਂ ਗਿਆ। ਇਹ ਦੇਖ ਕੇ ਹੀਰ ਗੁੱਸੇ ਨਾਲ ਅੱਗ ਬਬੂਲਾ ਹੋ ਗਈ, ਪਰ ਜਿਵੇਂ ਹੀ ਉਸਨੇ ਨੌਜਵਾਨ ਮਰਦ ਰਾਂਝੇ ਨੂੰ ਦੇਖਿਆ, ਉਹ ਆਪਣਾ ਗੁੱਸਾ ਭੁੱਲ ਗਈ ਅਤੇ ਰਾਂਝੇ ਨੂੰ ਦੇਖਦੀ ਹੀ ਰਹਿ ਗਈ। ਉਦੋਂ ਰਾਂਝੇ ਨੇ ਉਸ ਨੂੰ ਆਪਣੇ ਸੁਪਨਿਆਂ ਦੀ ਗੱਲ ਦੱਸੀ। ਰਾਂਝੇ 'ਤੇ ਫਿਦਾ ਹੋਈ ਹੀਰ ਉਸ ਨੂੰ ਆਪਣੇ ਘਰ ਲੈ ਗਈ ਅਤੇ ਆਪਣੇ ਘਰ ਨੌਕਰੀ 'ਤੇ ਰਖਵਾ ਦਿੱਤਾ।

ਹੀਰ-ਰਾਂਝੇ ਦੀਆਂ ਮੁਲਾਕਾਤਾਂ ਮੁਹੱਬਤ ਵਿੱਚ ਬਦਲ ਗਈਆਂ, ਪਰ ਹੀਰ ਦੇ ਚਾਚੇ ਨੂੰ ਇਸਦੀ ਖ਼ਬਰ ਲੱਗ ਗਈ ਅਤੇ ਹੀਰ ਦਾ ਵਿਆਹ ਦੂਜੇ ਪਿੰਡ ਵਿੱਚ ਕਰ ਦਿੱਤਾ। ਰਾਂਝਾ ਫਕੀਰ ਬਣ ਕੇ ਪਿੰਡ-ਪਿੰਡ ਘੁੰਮਣ ਲੱਗਿਆ। ਜਦੋਂ ਉਹ ਹੀਰ ਦੇ ਪਿੰਡ ਵਿੱਚ ਪਹੁੰਚਿਆ ਤਾਂ ਉਸਦੀ ਅਵਾਜ਼ ਸੁਣ ਕੇ ਹੀਰ ਬਾਹਰ ਆਈ ਅਤੇ ਉਸ ਨੂੰ ਭੀਖ ਦੇਣ ਲੱਗੀ। ਦੋਵੇਂ ਇੱਕ-ਦੂਜੇ ਨੂੰ ਦੇਖਦੇ ਹੀ ਰਹਿ ਗਏ। ਰਾਂਝਾ ਰੋਜਾਨਾ ਫਕੀਰ ਬਣ ਕੇ ਆਉਂਦਾ ਅਤੇ ਹੀਰ ਉਸ ਨੂੰ ਭੀਖ ਦਿੰਦੀ। ਦੋਵੇਂ ਰੋਜਾਨਾ ਮਿਲਣ ਲੱਗੇ। ਇਹ ਸਭ ਹੀਰ ਦੀ ਭਾਬੀ ਨੇ ਦੇਖ ਲਿਆ। ਉਸਨੇ ਹੀਰ ਨੂੰ ਟੋਕਿਆ ਤਾਂ ਰਾਂਝਾ ਪਿੰਡ ਦੇ ਬਾਹਰ ਚਲਾ ਗਿਆ। ਸਾਰੇ ਲੋਕ ਉਸ ਨੂੰ ਫਕੀਰ ਮੰਨ ਕੇ ਪੂਜਣ ਲੱਗੇ। ਉਸਦੀ ਜੁਦਾਈ ਵਿੱਚ ਹੀਰ ਬਿਮਾਰ ਹੋ ਗਈ। ਜਦੋਂ ਵੈਦ ਹਕੀਮਾਂ ਤੋਂ ਉਸਦਾ ਇਲਾਜ ਨਾ ਹੋਇਆ ਤਾਂ ਹੀਰ ਦੇ ਸਹੁਰੇ ਨੇ ਰਾਂਝੇ ਕੋਲ ਜਾ ਕੇ ਉਸਦੀ ਮੱਦਦ ਮੰਗੀ।

ਰਾਂਝਾ ਹੀਰ ਦੇ ਘਰ ਚਲਾ ਗਿਆ। ਉਸਨੇ ਹੀਰ ਦੇ ਸਿਰ 'ਤੇ ਹੱਥ ਰੱਖਿਆ ਅਤੇ ਹੀਰ ਦੀ ਚੇਤਨਾ ਵਾਪਸ ਆ ਗਈ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਫਕੀਰ ਰਾਂਝਾ ਹੈ ਤਾਂ ਉਹਨਾਂ ਨੇ ਰਾਂਝੇ ਨੂੰ ਕੁੱਟ-ਮਾਰ ਕੇ ਪਿੰਡੋਂ ਬਾਹਰ ਕੱਢ ਦਿੱਤਾ। ਉਸ ਤੋਂ ਬਾਅਦ ਰਾਜੇ ਨੇ ਉਸ ਨੂੰ ਚੋਰ ਸਮਝ ਕੇ ਫੜ ਲਿਆ। ਰਾਂਝੇ ਨੇ ਜਦੋਂ ਰਾਜੇ ਨੂੰ ਹਕੀਕਤ ਦੱਸੀ ਤਾਂ ਉਸਨੇ ਹੀਰ ਦੇ ਪਿਤਾ ਨੂੰ ਆਦੇਸ਼ ਦਿੱਤਾ ਕਿ ਉਹ ਹੀਰ ਦਾ ਵਿਆਹ ਰਾਂਝੇ ਨਾਲ ਕਰ ਦਵੇ। ਰਾਜੇ ਦੀ ਆਗਿਆ ਦੇ ਡਰ ਨਾਲ ਉਸਦੇ ਪਿਤਾ ਨੇ ਮੰਜੂਰੀ ਤਾਂ ਦੇ ਦਿੱਤੀ, ਪਰ ਹੀਰ ਨੂੰ ਜਹਿਰ ਦੇ ਦਿੱਤਾ। ਜਦੋਂ ਰਾਂਝਾ ਵਾਪਸ ਆਇਆ ਤਾਂ ਉਸ ਨੂੰ ਹੀਰ ਦੇ ਮਰਨ ਦੀ ਖ਼ਬਰ ਮਿਲੀ ਤਾਂ ਉਸਨੇ ਵੀ ਉੱਥੇ ਹੀ ਦਮ ਤੋੜ ਦਿੱਤਾ। ਹੀਰ ਮਰ ਗਈ, ਰਾਂਝਾ ਮਰ ਗਿਆ, ਪਰ ਉਹਨਾਂ ਦੀ ਮੁਹੱਬਤ ਅੱਜ ਵੀ ਜਿੰਦਾ ਹੈ।
 



   
www.youtube.com/watch?v=8ZzRcweIxlQ

Offline •?((¯°·._.• ąʍβɨţɨ๏µ$ jąţţɨ •._.·°¯))؟•

  • PJ Mutiyaar
  • Vajir/Vajiran
  • *
  • Like
  • -Given: 68
  • -Receive: 81
  • Posts: 6487
  • Tohar: 56
  • Gender: Female
    • View Profile
  • Love Status: Single / Talaashi Wich
ਰਾਂਝੇ ਨੂੰ ਬਚਪਨ ਵਿੱਚ ਹੀ ਖੂਬਸੂਰਤੀ ਨਾਲ ਇਸ਼ਕ ਸੀ। ਉਸਨੇ ਆਪਣੇ ਲਈ ਸੁਪਨਿਆਂ ਵਿੱਚ ਹੀ ਇੱਕ ਸੋਹਣੀ ਮੁਟਿਆਰ ਦੀ ਤਸਵੀਰ ਬਣਾ ਲਈ ਸੀ। ਹਜਾਰਾ ਦੇ ਸਰਦਾਰ ਦਾ ਪੁੱਤ ਰਾਂਝਾ ਆਸ਼ਿਕ ਮਿਜਾਜ ਦਾ ਸੀ। ਬਾਰ੍ਹਾਂ ਸਾਲ ਦੀ ਉਮਰ ਵਿੱਚ ਉਸਦੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਆਪਣੇ ਭਰਾਵਾਂ ਤੋਂ ਅਲੱਗ ਹੋ ਕੇ ਉਹ ਸਾਰਾ ਦਿਨ ਦਰੱਖਤਾਂ ਹੇਠ ਬੈਠਾ ਰਹਿੰਦਾ ਅਤੇ ਆਪਣੇ ਸੁਪਨਿਆਂ ਦੀ ਸ਼ਹਿਜਾਦੀ ਬਾਰੇ ਸੋਚਦਾ ਰਹਿੰਦਾ ਸੀ।

 

ਇੱਕ ਵਾਰ ਇੱਕ ਪੀਰ ਨੇ ਉਸ ਨੂੰ ਪੁੱਛਿਆ-ਤੂੰ ਐਨਾ ਦੁਖੀ ਕਿਉਂ ਹੈਂ? ਤਾਂ ਰਾਂਝੇ ਨੇ ਪੀਰ ਨੂੰ ਆਪਣੇ ਦੁਆਰਾ ਰਚੇ ਪ੍ਰੇਮ ਗੀਤ ਸੁਣਾਏ, ਜਿਸ ਵਿੱਚ ਸੁਪਨਿਆਂ ਦੀ ਸ਼ਹਿਜਾਦੀ ਦਾ ਵਰਣਨ ਸੀ। ਪੀਰ ਨੇ ਦੱਸਿਆ ਕਿ ਤੇਰੇ ਸੁਪਨਿਆਂ ਦੀ ਸ਼ਹਿਜਾਦੀ ਹੀਰ ਦੇ ਇਲਾਵਾ ਹੋਰ ਕੋਈ ਨਹੀਂ ਹੋ ਸਕਦੀ। ਇਹ ਸੁਣ ਕੇ ਰਾਂਝਾ ਆਪਣੀ ਹੀਰ ਦੀ ਤਲਾਸ਼ ਵਿੱਚ ਤੁਰ ਪਿਆ। ਹੀਰ ਬਹੁਤ ਸਖ਼ਤ ਦਿਮਾਗ ਵਾਲੀ ਕੁੜੀ ਸੀ। ਇੱਕ ਰਾਤ ਰਾਂਝਾ ਛੁਪ ਕੇ ਹੀਰ ਦੀ ਕਿਸ਼ਤੀ 'ਚ ਸੌਂ ਗਿਆ। ਇਹ ਦੇਖ ਕੇ ਹੀਰ ਗੁੱਸੇ ਨਾਲ ਅੱਗ ਬਬੂਲਾ ਹੋ ਗਈ, ਪਰ ਜਿਵੇਂ ਹੀ ਉਸਨੇ ਨੌਜਵਾਨ ਮਰਦ ਰਾਂਝੇ ਨੂੰ ਦੇਖਿਆ, ਉਹ ਆਪਣਾ ਗੁੱਸਾ ਭੁੱਲ ਗਈ ਅਤੇ ਰਾਂਝੇ ਨੂੰ ਦੇਖਦੀ ਹੀ ਰਹਿ ਗਈ। ਉਦੋਂ ਰਾਂਝੇ ਨੇ ਉਸ ਨੂੰ ਆਪਣੇ ਸੁਪਨਿਆਂ ਦੀ ਗੱਲ ਦੱਸੀ। ਰਾਂਝੇ 'ਤੇ ਫਿਦਾ ਹੋਈ ਹੀਰ ਉਸ ਨੂੰ ਆਪਣੇ ਘਰ ਲੈ ਗਈ ਅਤੇ ਆਪਣੇ ਘਰ ਨੌਕਰੀ 'ਤੇ ਰਖਵਾ ਦਿੱਤਾ।

ਹੀਰ-ਰਾਂਝੇ ਦੀਆਂ ਮੁਲਾਕਾਤਾਂ ਮੁਹੱਬਤ ਵਿੱਚ ਬਦਲ ਗਈਆਂ, ਪਰ ਹੀਰ ਦੇ ਚਾਚੇ ਨੂੰ ਇਸਦੀ ਖ਼ਬਰ ਲੱਗ ਗਈ ਅਤੇ ਹੀਰ ਦਾ ਵਿਆਹ ਦੂਜੇ ਪਿੰਡ ਵਿੱਚ ਕਰ ਦਿੱਤਾ। ਰਾਂਝਾ ਫਕੀਰ ਬਣ ਕੇ ਪਿੰਡ-ਪਿੰਡ ਘੁੰਮਣ ਲੱਗਿਆ। ਜਦੋਂ ਉਹ ਹੀਰ ਦੇ ਪਿੰਡ ਵਿੱਚ ਪਹੁੰਚਿਆ ਤਾਂ ਉਸਦੀ ਅਵਾਜ਼ ਸੁਣ ਕੇ ਹੀਰ ਬਾਹਰ ਆਈ ਅਤੇ ਉਸ ਨੂੰ ਭੀਖ ਦੇਣ ਲੱਗੀ। ਦੋਵੇਂ ਇੱਕ-ਦੂਜੇ ਨੂੰ ਦੇਖਦੇ ਹੀ ਰਹਿ ਗਏ। ਰਾਂਝਾ ਰੋਜਾਨਾ ਫਕੀਰ ਬਣ ਕੇ ਆਉਂਦਾ ਅਤੇ ਹੀਰ ਉਸ ਨੂੰ ਭੀਖ ਦਿੰਦੀ। ਦੋਵੇਂ ਰੋਜਾਨਾ ਮਿਲਣ ਲੱਗੇ। ਇਹ ਸਭ ਹੀਰ ਦੀ ਭਾਬੀ ਨੇ ਦੇਖ ਲਿਆ। ਉਸਨੇ ਹੀਰ ਨੂੰ ਟੋਕਿਆ ਤਾਂ ਰਾਂਝਾ ਪਿੰਡ ਦੇ ਬਾਹਰ ਚਲਾ ਗਿਆ। ਸਾਰੇ ਲੋਕ ਉਸ ਨੂੰ ਫਕੀਰ ਮੰਨ ਕੇ ਪੂਜਣ ਲੱਗੇ। ਉਸਦੀ ਜੁਦਾਈ ਵਿੱਚ ਹੀਰ ਬਿਮਾਰ ਹੋ ਗਈ। ਜਦੋਂ ਵੈਦ ਹਕੀਮਾਂ ਤੋਂ ਉਸਦਾ ਇਲਾਜ ਨਾ ਹੋਇਆ ਤਾਂ ਹੀਰ ਦੇ ਸਹੁਰੇ ਨੇ ਰਾਂਝੇ ਕੋਲ ਜਾ ਕੇ ਉਸਦੀ ਮੱਦਦ ਮੰਗੀ।

ਰਾਂਝਾ ਹੀਰ ਦੇ ਘਰ ਚਲਾ ਗਿਆ। ਉਸਨੇ ਹੀਰ ਦੇ ਸਿਰ 'ਤੇ ਹੱਥ ਰੱਖਿਆ ਅਤੇ ਹੀਰ ਦੀ ਚੇਤਨਾ ਵਾਪਸ ਆ ਗਈ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਫਕੀਰ ਰਾਂਝਾ ਹੈ ਤਾਂ ਉਹਨਾਂ ਨੇ ਰਾਂਝੇ ਨੂੰ ਕੁੱਟ-ਮਾਰ ਕੇ ਪਿੰਡੋਂ ਬਾਹਰ ਕੱਢ ਦਿੱਤਾ। ਉਸ ਤੋਂ ਬਾਅਦ ਰਾਜੇ ਨੇ ਉਸ ਨੂੰ ਚੋਰ ਸਮਝ ਕੇ ਫੜ ਲਿਆ। ਰਾਂਝੇ ਨੇ ਜਦੋਂ ਰਾਜੇ ਨੂੰ ਹਕੀਕਤ ਦੱਸੀ ਤਾਂ ਉਸਨੇ ਹੀਰ ਦੇ ਪਿਤਾ ਨੂੰ ਆਦੇਸ਼ ਦਿੱਤਾ ਕਿ ਉਹ ਹੀਰ ਦਾ ਵਿਆਹ ਰਾਂਝੇ ਨਾਲ ਕਰ ਦਵੇ। ਰਾਜੇ ਦੀ ਆਗਿਆ ਦੇ ਡਰ ਨਾਲ ਉਸਦੇ ਪਿਤਾ ਨੇ ਮੰਜੂਰੀ ਤਾਂ ਦੇ ਦਿੱਤੀ, ਪਰ ਹੀਰ ਨੂੰ ਜਹਿਰ ਦੇ ਦਿੱਤਾ। ਜਦੋਂ ਰਾਂਝਾ ਵਾਪਸ ਆਇਆ ਤਾਂ ਉਸ ਨੂੰ ਹੀਰ ਦੇ ਮਰਨ ਦੀ ਖ਼ਬਰ ਮਿਲੀ ਤਾਂ ਉਸਨੇ ਵੀ ਉੱਥੇ ਹੀ ਦਮ ਤੋੜ ਦਿੱਤਾ। ਹੀਰ ਮਰ ਗਈ, ਰਾਂਝਾ ਮਰ ਗਿਆ, ਪਰ ਉਹਨਾਂ ਦੀ ਮੁਹੱਬਤ ਅੱਜ ਵੀ ਜਿੰਦਾ ਹੈ।
 



   
www.youtube.com/watch?v=8ZzRcweIxlQ
that would be mentioned in my topic to make that more effeicient
well said garry,......
keep it up

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
thnxxxxxxx g :happy:

Offline •?((¯°·._.• ąʍβɨţɨ๏µ$ jąţţɨ •._.·°¯))؟•

  • PJ Mutiyaar
  • Vajir/Vajiran
  • *
  • Like
  • -Given: 68
  • -Receive: 81
  • Posts: 6487
  • Tohar: 56
  • Gender: Female
    • View Profile
  • Love Status: Single / Talaashi Wich
thnxxxxxxx g :happy:
thnks g,,,,,,,,,
:smile:
and tuhadi sohni ji hasi hahhahaha
:he: :he:

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
thnks g,,,,,,,,,
:smile:
and tuhadi sohni ji hasi hahhahaha
:he: :he:
:he: oo haasa tn appy appy aa jnda g.. :he:

Offline •?((¯°·._.• ąʍβɨţɨ๏µ$ jąţţɨ •._.·°¯))؟•

  • PJ Mutiyaar
  • Vajir/Vajiran
  • *
  • Like
  • -Given: 68
  • -Receive: 81
  • Posts: 6487
  • Tohar: 56
  • Gender: Female
    • View Profile
  • Love Status: Single / Talaashi Wich
eh hasi hi tan chngi lgdi aa teri menu
:smile:

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
eh hasi hi tan chngi lgdi aa teri menu
:smile:
ahahahaha.. thnkuu g,, vesse tn lok hassdyan nu dekh k machdy ee hundy :he:
tuc v khush raa krro :okk: dunian ton ki le jana

Offline •?((¯°·._.• ąʍβɨţɨ๏µ$ jąţţɨ •._.·°¯))؟•

  • PJ Mutiyaar
  • Vajir/Vajiran
  • *
  • Like
  • -Given: 68
  • -Receive: 81
  • Posts: 6487
  • Tohar: 56
  • Gender: Female
    • View Profile
  • Love Status: Single / Talaashi Wich
ahahahaha.. thnkuu g,, vesse tn lok hassdyan nu dekh k machdy ee hundy :he:
tuc v khush raa krro :okk: dunian ton ki le jana
tanhi tan mein tuhadi hasi ton vari jani aa
ran kre tusi edan hi hasde rha kro............. :rabb:

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
aaaaaaw thnkuuuu g,,,
apny lyi v mang lyya krro haasa wahwa saara ,,, :smile:

Offline •?((¯°·._.• ąʍβɨţɨ๏µ$ jąţţɨ •._.·°¯))؟•

  • PJ Mutiyaar
  • Vajir/Vajiran
  • *
  • Like
  • -Given: 68
  • -Receive: 81
  • Posts: 6487
  • Tohar: 56
  • Gender: Female
    • View Profile
  • Love Status: Single / Talaashi Wich
hahhaha hasi tan sade face te hmseha rehndi aa bcz main nhi chaundi ki mere dukh koi v dekhe ya feel kre
chahe jhuthi hi sahi but always hundi aa

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
hahhaha hasi tan sade face te hmseha rehndi aa bcz main nhi chaundi ki mere dukh koi v dekhe ya feel kre
chahe jhuthi hi sahi but always hundi aa
:okk: hnji chaida v aa,, ammmmm naale ajjkall dukhi jaah bnda kise nu chngga nhi lgda,, agla ik 2 waaar sad dekh k fer eh ee sochda v ehda tn roj da ehe kamm ee aa

Offline ToH@ਰ K@uਰ

  • Bhoond/Bhoondi
  • Like
  • -Given: 0
  • -Receive: 0
  • Posts: 28
  • Tohar: 0
  • Gender: Female
    • View Profile
  • Love Status: Single / Talaashi Wich
ARAA ARAAA ARRAA
NE IK TERE PIYAR BADLE
RANJHA SHADIA TAKHAT HAZARA
12 SAL CHARE MAJIAN
MITTHI CHURI KHAN DA MARRA
JAD GAL BANAN LAGI
CHACHA HEER DA KAR GYA KARRA
BAJ SANJOGAN DE
NAHI BANDI GAL YARRA
BAJ SANJOGAN DE...................... :5: :5:

Offline G@RRy S@NDHU

  • PJ Gabru
  • Sarpanch/Sarpanchni
  • *
  • Like
  • -Given: 159
  • -Receive: 420
  • Posts: 3369
  • Tohar: 217
  • Gender: Male
  • :)
    • View Profile
  • Love Status: Single / Talaashi Wich
:wow: wowwww taur ji kinni sohni boli paayi aa 8->

Offline ਰੂਪ ਢਿੱਲੋਂ

  • Niyana/Niyani
  • *
  • Like
  • -Given: 0
  • -Receive: 23
  • Posts: 256
  • Tohar: 25
  • Gender: Male
  • PJ Vaasi
    • View Profile
  • Love Status: Married / Viaheyo
Books and Novels
« Reply #19 on: July 12, 2012, 06:59:58 AM »
As no Literature Section ( surprising Really) I have decided to add my words here

I am starting a serialisation of my Punjabi Gothic Novel...love to hear from you, good and bad

Also am looking for someone who is excellent at Punjabi, at using Anmol lipi who can help me edit and fix some chapters...

Anyhow here is Chapter One, will post other chapters only if popular

Enjoy! :happy:


ਓਂਕਾਰ ਉਸਦਾ ਨਾਂ ਸੀ।

ਉਹ ਇਕ ਰਾਤ ਕੁਮਾਰ ਦੇ ਘਰ ਆਇਆ, ਜਿਵੇਂ ਕੋਈ ਪ੍ਰੇਤ ਆਵੇ ਹਵਾ ਵਾਂਗ ਘਰ ਦੇ ਬੂਹੇ ਵੱਲ ਵਗਦਾ। ਕੁਮਾਰ ਸਾਹਿਬ ਅਤਿਅੰਤ ਖ਼ੁਸ਼ ਸੀ ਉਸ ਨੂੰ ਮਿਲਕੇ, ਕਿਉਂਕਿ ਓਂਕਾਰ ਨੇ ਬਚਨ ਦਿੱਤਾ ਸੀ ਕਿ ਉਹ ਕੁਮਾਰ ਨੂੰ ਧਨਵਾਨ ਬਣਾਵੇਗਾ; ਬਹੁਤ ਪੈਸੇ ਮਿਲਣਗੇ, ਜੇ ਇਸ ਦੇ ਬਦਲੇ ਉਹ ਆਵਦੀ ਇਕ ਧੀ ਓਂਕਾਰ ਨੂੰ ਦੇਵੇ। ਸਿਰਫ਼ ਇਕ ਧੀ ਦੇਣੀ ਸੀ ਬੇਹੱਦ ਦੌਲਤ ਲਈ।ਇੰਝ ਤਾਂ ਹੈ ਨਹੀਂ, ਜਿਵੇਂ ਸੋਨੇ ਵਰਗਾ ਮੁੰਡਾ ਦੇਣਾ ਹੋਵੇ। ਕੁਮਾਰ ਕੋਲ ਤਿੰਨ ਬੇਟੀਆਂ ਸਨ, ਕੇਵਲ ਇਕ ਪੁੱਤਰ। ਸਗੋਂ ਸਿਰ ਦਰਦੀ ਘੱਟੂਗੀ। ਪੈਸੇ ਦੇ ਲਾਲਚ ਵਿਚ ਸੌਦਾ ਮਨਜ਼ੂਰ ਸੀ। ਓਂਕਾਰ ਨੇ ਦਾਜ ਮੰਗਣ ਦੀ ਥਾਂ ਆਪ ਦਾਜ ਦੇਣਾ ਸੀ! ਘਰ ਦੀ ਕੰਗਾਲੀ ਇਕ ਪਾਪ ਨਾਲ ਮਿਟ ਜਾਣੀ ਸੀ। ਸਾਨੂੰ ਸਭ ਨੂੰ ਹੀ ਪਤਾ, ਕਿ ਲਾਲਚ ਬੁਰੀ ਬਲਾ ਹੈ।ਇਵੇਂ ਤਾਂ ਹੈ ਨਹੀਂ ਕਿ ਕੁੜੀਆਂ ਮਾਂ-ਪਿਓ ਦੀ ਹਿਫਾਜਤ, ਜਾਂ ਆਸਰਾ ਦਿੰਦੀਆਂ ਜਿਵੇਂ ਮੁੰਡੇ ਦਿੰਦੇ ਹਨ। ਇੱਦਾਂ ਤਾ ਨਹੀਂ ਜਿਵੇਂ ਪੁੱਤਰ ਘਰ ਬੈਠੇ ਭੰਗ ਖਾਂਦੇ ਹੋਣ ਅਤੇ ਆਵਦੇ ਫਰਜ ਨੂੰ ਭੁੱਲੀ ਬੈਠੇ ਹੋਣ? ਮੁੰਡੇ ਕੰਮਚੋਰ? ਇਵੇਂ ਕਦੇ ਹੋ ਸਕਦਾ? ਕੁੜੀਆਂ ਤਾਂ ਐਵੇਂ ਹੁੰਦੀਆਂ ਹਨ, ਮੁੰਡੇ ਹਮੇਸ਼ਾਂ ਕਮਾਊ ਹੁੰਦੇ ਹਨ। ਨਾਲੇ ਇੰਨ੍ਹੇ ਅਮੀਰ ਆਦਮੀ ਨਾਲ ਤਾਂ ਕੁੜੀ ਸੁਖੀ ਹੀ ਰਵੇਗੀ?

ਜਦ ਦਰਵਾਜ਼ਾ ਖੜਕਿਆ, ਕੁਮਾਰ ਨੇ ਖ਼ੁਸ਼ੀ ਨਾਲ ਬੂਹਾ ਖੋਲ੍ਹ ਕੇ ਸਭ ਤੋਂ ਨਿੱਕੀ ਧੀ ਅੱਗੇ ਕਰ ਦਿੱਤੀ। ਸੌਦੇ ਦੇ ਵੇਰਵੇ'ਚ ਸ਼ਾਦੀ ਦਾ ਸੁਆਲ ਹੀ ਨਹੀਂ ਸੀ। ਪਾਪੀ ਪੇਟ ਦਾ ਸਵਾਲ ਸੀ। ਦੁਨੀਆ ਵਿਚ ਕੋਈ ਪੁੱਤਰੀ ਨਾ ਰਹਿ ਜਾਵੇ ਪਰ ਬੇਅੰਤ ਛੜਿਆਂ ਦੀਆਂ ਫ਼ੌਜਾਂ ਤਾ ਹੋਣ! ਕੁਮਾਰ ਲਈ ਤਾਂ ਕੁੜੀ ਦਾ ਮੁੱਲ ਨਹੀਂ ਸੀ।ਲੜਕੀ ਤਾਂ ਮਾਂ-ਪਿਓ ਲਈ ਵਿਘਨ ਬੋਝ ਹੈ। ਇਸ ਸੋਚ ਨਾਲ ਕੁਮਾਰ ਨੇ ਆਵਦਾ ਮਨ ਹਲਕਾ ਪਹਿਲਾਂ ਹੀ ਕਰ ਲਿਆ ਸੀ।

ਉਂਝ ਮੁੰਡਾ ਤਾਂ ਸੱਤਵੀਂ ਵਾਰੀ ਮਿਲਿਆ। ਛੇ ਕੁੜੀਆਂ ਹੋਈਆਂ, ਪਰ ਤਿੰਨ ਕੁੱਖ'ਚੋਂ ਨਿਕਲਦੀਆਂ ਮਾਰ ਦਿੱਤੀਆਂ। ਮੁੰਡਾ ਤਾਂ ਹਾਲੇ ਪੰਜ ਵਰ੍ਹਿਆਂ ਦਾ ਸੀ। ਵੀਹ ਸਾਲਾਂ ਲਈ ਕੁਮਾਰ ਦੀ ਕੋਸ਼ਿਸ਼ ਸੀ ਇਕ ਪੁੱਤਰ ਪੈਦਾ ਕਰਨ ਦੀ। ਪਰ ਰਬ ਤਾਂ ਕੁੜੀ ਉੱਤੇ ਕੁੜੀ ਹੀ ਭੇਜੀ ਗਿਆ! ਇਸ ਦੇ ਹੱਲ ਲਈ ਪੰਡਤ ਤੋਂ ਸਲਾਹ ਲਈ। "ਭਗਵਾਨ ਤੈਨੂੰ ਮੁੰਡਾ ਦਊਗਾ ਜੇ ਤੂੰ ਨ੍ਹਾਉਂਗਾ ਨਹੀਂ"। ਸ਼ੰਕਰ ਹੋਣ ਤਕ ਕੁਮਾਰ ਨ੍ਹਾਇਆ ਨਹੀਂ।

ਸਾਰੇ ਪਿੰਡ ਵਿਚ ਲੋਕ ਉਸਦਾ ਮਖੌਲ ਉਡਾਉਂਦੇ ਸੀ, ਪਰ ਉਸਨੂੰ ਕੋਈ ਪਰਵਾਹ ਨਹੀਂ ਸੀ। ਵਹੁਟੀ ਨੂੰ ਵੀ ਮਜ਼ਬੂਰੀ ਵੱਸ ਇਸ ਹਾਲ ਵਿਚ ਉਸਦੀ ਸਾਂਝੀਵਾਲ ਬਣਕੇ ਉਸਨੂੰ ਖ਼ੁਸ਼ ਰੱਖਣਾ ਪਿਆ ਸੀ। ਪੱਕਾ ਸੀ ਕਿ ਭਗਵਾਨ ਉਸਨੂੰ ਮੁੰਡਾ ਦੇਵੇਗਾ। ਵੱਡੀ ਕੁੜੀ ਦਾ ਨਾਂ ਵਿੱਦਿਆ ਸੀ। ਉਸ ਤੋਂ ਬਾਅਦ ਆਈ ਰੀਟਾ। ਰੀਟਾ ਹੋਣ ਤੋਂ ਬਾਅਦ ਪੰਡਤ ਨਾਲ ਗੱਲ ਹੋਈ। ਫਿਰ ਤੀਜੀ ਧੀ, ਸੀਮਾ ਹੋਈ। ਸੀਮਾ ਕਿਸਮਤ ਵਾਲੀ ਸੀ ਕਿਉਂਕਿ ਹਾਲੇ ਤੱਕ ਸਾਇੰਸ ਦਾ ਕਮਾਲ, ਇਲਮ ਦਾ ਸਭ ਤੋਂ ਵੱਡਾ ਅਜੂਬਾ, ਸਕੈਂਨਰ, ਚਮੋਲੀ, ਉੱਤਰਾਖਾਂਡ ਤੱਕ ਅੱਪੜ ਕੇ ਕਿੱਲਾ ਨਹੀਂ ਗੱਡ ਸਕਿਆ ਸੀ। ਇਸ ਦਾ ਜਾਦੂ ਸੀ ਕਿ ਜਨਮ ਤੋਂ ਪਹਿਲਾਂ ਕਾਕੀ ਦਾ ਪਤਾ ਲੱਗ ਜਾਂਦਾ ਸੀ। ਕਈ ਡਾਕਟਰ ਖ਼ੁਸ਼ ਸਨ ਪੈਸੇ ਲੈ ਕੇ ਭਰੂਣ ਦਾ ਕਤਲ ਕਰਨ ਲਈ। ਕੁਮਾਰ ਨੇ ਦੋ ਵਾਰੀ ਪੈਸੇ ਦੇ ਕੇ ਇਸ ਤਰ੍ਹਾਂ ਧੀਆਂ ਮਰਵਾਈਆਂ। ਇਕ ਨੂੰ ਉਨ੍ਹੇ ਖੁਦ ਗਲ਼ ਉੱਤੇ ਅੰਗੂਠਾ ਲਾ ਕੇ ਖਤਮ ਕਰ ਦਿੱਤਾ।

ਕੁਮਾਰ ਨੇ ਤਿੰਨਾਂ ਨੂੰ ਪੁਛਿਆ, ਕੌਣ ਓਂਕਾਰ ਨਾਲ ਵਿਆਹ ਕਰਨ ਲਈ ਤਿਆਰ ਹੈ? ਵਿੱਦਿਆ ਦੀ ਖ਼ਾਹਸ਼ ਸੀ ਪੈਸੇ ਵਾਲੇ ਨਾਲ ਫੇਰੇ ਲੈਣ ਦੀ ਪਰ ਇਸ ਤਰੀਕੇ ਨਾਲ ਨਹੀਂ ਅਤੇ ਉਸ ਨੇ ਸੁਣਿਆ ਓਂਕਾਰ ਤਾਂ ਬੁੱਢਾ ਸੀ। ਰੀਟਾ ਬਾਪੂ ਨੂੰ ਖ਼ੁਸ਼ ਕਰਨ ਤੋਂ ਪਹਿਲਾਂ ਖੂਹ'ਚ ਛਾਲ ਮਾਰਨ ਲਈ ਤਤਪਰ ਸੀ; ਉਸਨੇ ਕਿਹਾ ਸੀ "ਬਿਲਕੁਲ ਨਹੀਂ!"। ਕੁਮਾਰ ਕਾਵੜ ਗਿਆ, ਪਰ ਸੀਮਾ (ਜਿਸ ਨੂੰ ਪਿਤਾ ਨਾਲ ਬਹੁਤ ਡੂੰਘਾ ਪਿਆਰ ਸੀ, ਬਾਬਲ ਨੂੰ ਇਸ ਹਾਲ ਵਿਚ ਵੇਖ ਨਹੀਂ ਸੀ ਸਕਦੀ) ਨੇ ਬਾਪ ਨੂੰ ਇਸ਼ਾਰਾ ਦੇ ਦਿੱਤਾ ਸੀ ਕਿ ਵਿਆਹ ਕਬੂਲ ਸੀ। ਉਂਝ ਬਾਪ ਤਾਂ ਕੋਈ ਫਰਿਸ਼ਤਾ ਨਹੀਂ ਸੀ। ਇਕ ਵਾਰੀ ਧੀਆਂ ਦਾ ਬੋਝ ਘਟਾਉਣ ਲਈ ਉਨ੍ਹੇ ਸੀਮਾ ਨੂੰ ਜੰਗਲ'ਚ ਛੱਡ ਦਿੱਤਾ ਸੀ, ਪਰ ਮਾਂ ਨੇ ਚੁਕ ਕੇ ਵਾਪਸ ਘਰ ਲਿਆਂਦੀ। ਇਸ ਲਈ ਜਦ ਕੁਮਾਰ ਨੇ ਵੇਖਿਆ ਸੀਮਾ ਨੇ ਰੋਸ ਨਹੀਂ ਸੀ ਦਿਖਾਇਆ, ਹੁਣ ਉਹਨੂੰ ਦਰ ਅੱਗੇ ਕਰਨਾ ਜ਼ਿਆਦਾ ਮੁਸ਼ਕਿਲ ਨਹੀਂ ਸੀ। ਮਾਂ ਨੂੰ ਤਾ ਦੁਖ ਲੱਗਿਆ, ਪਰ ਉਹ ਕੀ ਕਰ ਸਕਦੀ ਸੀ? ਉਸ ਨੂੰ ਤਾਂ ਆਵਦੀ ਬਾਲੜੀ ਨਾਲ ਪ੍ਰੇਮ ਸੀ। ਪਰ ਇਹ ਹੈ ਇੰਡਿਆ, ਅਤੇ ਇਸ ਇਕ ਪਾਪ ਨਾਲ ਵਿੱਦਿਆ ਅਤੇ ਰੀਟਾ ਦੀਆਂ ਸ਼ਾਦੀਆਂ ਹੋ ਸਕਦੀਆਂ ਸਨ। ਉਂਝ ਅੰਦਰੋਂ ਕਾਵੜ ਨਾਲ ਮਾਂ ਦੀ ਰੱਤ ਪਈ ਸੜਦੀ ਸੀ। ਓਂਕਾਰ ਨੂੰ ਵਹਿੰਦੀ ਮਾਂ ਪਿੱਛੇ ਹੋ ਗਈ, ਹੱਥ ਮੂੰਹ ਉਪਰ, ਨੈਣ ਹੈਰਾਨ, ਖੌਫ਼ ਨਾਲ। ਇਹ ਕਿਹੜਾ ਆਭਾਸ ਸੀ ਭਿਆਨਕ ਸੁਪਨੇ ਵਿੱਚੋਂ? ਭੈਣਾਂ ਵੀ ਸਹਿਮ ਗਈਆਂ, ਬੇਗਾਨੇ ਬੰਦੇ ਨੂੰ ਵੇਖ ਕੇ। ਪਿਓ ਨੇ ਓਂਕਾਰ ਬਾਰੇ ਦੱਸਿਆ ਸੀ, ਪਰ ਪਹਿਲੀ ਵਾਰੀ ਟੱਬਰ ਨੇ ਉਸਨੂੰ ਤੱਕਿਆ। ਸੀਮਾ ਵੀ ਡਰ ਗਈ। ਪਰ ਕੀ ਕਰ ਸਕਦੀ ਸੀ? ਇਹ ਆਦਮੀ ਹੁਣ ਉਸਦਾ ਮਾਲਿਕ ਸੀ। ਕੁੜੀ ਨੂੰ ਕੁਰਬਾਨ ਕਰ ਦਿੱਤਾ ਸੀ, ਪੈਸਿਆ ਲਈ।

ਸੀਮਾ ਧਿਆਨ ਨਾਲ ਓਂਕਾਰ ਦੀਆਂ ਅੱਖਾਂ ਵਿੱਚ ਝਾਕੀ। ਖਬਰੇ ਰਾਤ ਦੀ ਗੱਲ ਸੀ, ਪਰ ਹਨੇਰੇ ਵਿੱਚ ਆਨੇ ਪੀਲੇ ਜਾਪਦੇ ਸਨ, ਧੀਰੀਆਂ ਰਾਤ ਤੋਂ ਵੀ ਕਾਲੀਆਂ, ਪਰ ਕੱਚ ਵਾਂਗ ਲਿਸ਼ਕ ਦੀਆਂ। ਕੀ ਪਤਾ ਘਰ ਦੇ ਦਰਵਾਜ਼ੇ'ਚੋਂ ਬਾਹਰ ਡਿੱਗਦੀ ਰੋਸ਼ਨੀ ਸੀਮਾ ਨੂੰ ਭੁਲੇਖੇ 'ਚ ਪਹੁੰਦੀ ਸੀ?

ਮੁਖੜਾ ਕਹੀ ਵਾਂਗ ਉਪਰੋ ਚੌੜਾ, ਹੇਠੋ ਸੌੜਾ ਸੀ, ਨੱਕ ਇੱਲ ਵਰਗਾ ਤਿੱਖਾ ਸੀ। ਉਂਝ ਅੱਖਾਂ ਵੀ ਉਕਾਬੀ ਸਨ, ਜਿਵੇਂ ਧੀਰਆਂ ਢਾਲ ਅੰਗੋ ਕੋਈ ਸ਼ਰਾਰਤ ਲੁਕਾਉਂਦੀਆਂ ਸਨ। ਹੋਠ ਚਿਣਕੇ ਸਨ; ਆਲੇ ਦੁਆਲੇ ਮੁੱਛ ਨਹੀਂ ਸੀ, ਪਰ ਠੋਡੀ ਉੱਤੇ ਸੰਤਰੇ ਵਾਲ ਸਨ, ਜਿਹੜੇ ਕੰਨਾਂ ਤੱਕ ਚੜ੍ਹਦੇ ਸੀ, ਜਿਵੇਂ ਕਾਢਾ ਚੜ੍ਹਦਾ ਹੁੰਦਾ। ਦਰਅਸਲ ਦਾੜ੍ਹੀ ਨਿਰਾਲੀ ਸੀ। ਜਮ੍ਹਾਂ ਨਾਰੰਗੀ ਸੀ, ਉਂਝ ਵਿਚ ਵਿਚ ਕਾਲੀਆਂ ਰੇਖਾਂ ਸਨ।ਗੱਲ੍ਹਾਂ ਕੋਲ ਦਾੜ੍ਹੀ ਦੂਧੀ ਸੀ। ਸੀਸ ਉੱਤੇ ਵਾਲ ਵੀ ਸੰਗਤਰੀ ਰੰਗ ਸਨ, ਇਧਰ ਉਧਰ ਕਾਲੀਆਂ ਕਾਲੀਆਂ ਲੀਕਾਂ ਸਨ। ਸਿਰ ਟੋਪੀ ਨਾਲ ਢਕਿਆ ਕਰਕੇ ਸਾਫ਼ ਦਿੱਸਦਾ ਨਹੀਂ ਸੀ। ਟੋਪੀ ਵੀ ਫਰੰਗੀ ਸ਼ੈਲੀ ਦੀ ਸੀ। ਸਲੇਟੀ ਫਲੈਟ ਕੈਪ।ਲੀੜੇ ਵੀ ਸਲੇਟੀ ਸਨ। ਜਿੰਨਾ ਚੇਹਰਾ ਦਿੱਸਦਾ ਸੀ, ਇਸ ਤਰਾਂ ਦਾ ਅਜੀਬ ਸੀ। ਮੂੰਹ ਉੱਤੇ ਝੁਰੜੀਆਂ ਤਾਂ ਦਿਸਦੀਆਂ ਨਹੀਂ ਸੀ। ਪਰ ਫਿਰ ਵੀ ਆਦਮੀ ਜੁੱਲੜ ਲੱਗਦਾ ਸੀ। ਖਿਸ ਕੇ ਪਿੱਛੇ ਹੋ ਗਈ...ਪਰ ਬਾਪ ਨੇ ਅੱਗੇ ਕਰ ਦਿੱਤੀ, ਓਂਕਾਰ ਵੱਲ।

ਸੀਮਾ ਨੇ ਪਿੱਛੇ, ਆਪਣਿਆਂ ਵੱਲ ਇਕ ਆਖ਼ਰੀ ਝਾਤ ਮਾਰੀ। ਰੱਬ ਜਾਣੇ ਕਦ ਫਿਰ ਟੱਬਰ ਵੇਖੂਗੀ। ਜੇ ਕਦੇ ਓਂਕਾਰ ਵਾਪਸ ਵੀ ਲਿਆਇਆ। ਸੌਦੇ ਤੋਂ ਸ਼ੱਕ ਸੀ ਕਿ ਵਾਪਸੀ ਹੋਣੀ ਨਹੀਂ। ਓਂਕਾਰ ਨੇ ਸੀਮਾ ਨੂੰ ਆਪਣੇ ਪਹੁੰਚਿਆਂ ਵਿਚ ਫੜ ਲਿਆ। ਚਮੋਲੀ ਤੋਂ ਲੈ ਗਿਆ, ਰਾਤ ਦੇ ਚੋਗੇ ਵਿਚ, ਇਕ ਸਾਇਆ। ਸੀਮਾ ਨੂੰ ਅਨ੍ਹੇਰੀ ਹੜੱਪ ਕੇ ਹਜ਼ਮ ਕਰ ਗਈ॥

 

Related Topics

  Subject / Started by Replies Last post
4 Replies
2172 Views
Last post June 04, 2009, 10:31:19 PM
by ਟੈਕਂ ਵਾਲਾ / Tank Wala
4 Replies
2315 Views
Last post June 28, 2009, 04:51:58 PM
by Deleted User
0 Replies
1967 Views
Last post September 24, 2009, 02:00:46 PM
by ƁΔƘΓΔ
1 Replies
1578 Views
Last post October 23, 2009, 03:26:27 PM
by *rAbh RaKHA*
1 Replies
1531 Views
Last post December 01, 2010, 06:52:26 PM
by ҂ ȿḉặᵰɗἷἧäѷїѧҋ↔ᶀɍǐȶĩṧӊ ₰
5 Replies
1643 Views
Last post May 20, 2011, 03:42:48 AM
by @@JeEt@@
8 Replies
2900 Views
Last post September 13, 2011, 09:12:11 PM
by NYPuNJaBI
5 Replies
2515 Views
Last post July 24, 2012, 10:00:21 PM
by ਪੰਗੇਬਾਜ਼ ਜੱਟ maan
9 Replies
4831 Views
Last post July 30, 2012, 09:11:01 PM
by ArShdeep♚
2 Replies
6667888 Views
Last post May 19, 2022, 05:06:16 PM
by ਰੂਪ ਢਿੱਲੋਂ

* Who's Online

  • Dot Guests: 3654
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]