December 25, 2024, 04:07:10 AM
collapse

Author Topic: ਆਪਣੇ ਬਜ਼ੁਰਗਾਂ ਦੀਆਂ ਕਹੀਆਂ  (Read 3373 times)

Offline AmRind③r

  • PJ Gabru
  • Jimidar/Jimidarni
  • *
  • Like
  • -Given: 17
  • -Receive: 72
  • Posts: 1308
  • Tohar: 66
  • Gender: Male
  • limit your expectaions fellowzz !
    • View Profile
  • Love Status: Single / Talaashi Wich
ਆਪਣੇ ਬਜ਼ੁਰਗਾਂ ਦੀਆਂ ਕਹੀਆਂ ਕੁਝ ਕੁ ਕਹਾਵਤਾ ਜੋ ਸਾਡੇ ਲਈ ਸੰਗਲ ਬਣੀਆਂ........

No. 1- ''ਇੱਕ ਚੁੱਪ ਸੌ ਸੁੱਖ''
ਇਸਦਾ ਨਤੀਜ਼ਾ ਸਾਹਮਣੇ ਹੈ ਜੋ ਅੱਜ਼ ਦੇਸ਼ ਦੀ ਰਾਜਨੀਤਕ , ਸਮਾਜਿਕ ਤੇ ਆਰਥਿਕ ਹਾਲਤ ਹੈ ।

No. 2- ''ਦੜ ਵਟ ਜ਼ਮਾਨਾ ਕੱਟ ਭਲੇ ਦਿਨ ਆਵਣਗੇ''
ਹਜ਼ਾਰਾ ਸਾਲਾ ਤੋ ਤਾਂ ਅਜਿਹਾ ਹੋਇਆ ਨਹੀ ਉਹੀ ਸਮਾਜਿਕ ਕੁਰੀਤੀਆ ਅੱਜ਼ ਵੀ ਮੌਜ਼ੂਦ ਹਨ । ਕਿਰਤੀ ਦੀ ਲੁੱਟ ਪਹਿਲਾਂ ਵਾਂਗ ਹੀ ਜ਼ਾਰੀ ਹੈ ।

No.3 100 ਚੌਰ ਦਾ ਇੱਕ ਦਿਨ ਸਾਧ ਦਾ

ਸਾਰੇ ਰਾਜਨੇਤਾ ਚੌਰ ਹਨ । ਘਪਲਿਆ ਦੇ ਪਿਤਾਮਾ । ਕੀ ਅੱਜ਼ ਤੱਕ ਕਿਸੇ ਨੇਤਾ ਤੇ ਸਹੀ ਮੁਕੱਦਮਾ ਚਲਕੇ ਉਸਨੂੰ ਬਣਦੀ ਸਜ਼ਾ ਮਿਲੀ ਹੈ ਉਸਤੇ ਦੇਸ਼ ਧ੍ਰੋਹ ਦਾ ਕੋਈ ਮੁਕੱਦਮਾ ਦਰਜ਼ ਹੋਇਆ ਹੈ ?

ਇਹਨਾਂ ਕਹਾਵਤਾ ਨੇ ਸਾਨੂੰ ਨਿਕੰਮੇ ਤੇ ਕਿਸਮਤਵਾਦੀ ਬਣਾ ਕੇ ਰੱਖ ਦਿੱਤਾ ਹੈ । ਮੂੰਹ ਸ਼ਿਰਫ ਮੰਮੀ ਭੁੱਖ ਲੱਗੀ ਕਹਿਣ ਨੂੰ ਹੀ ਨਹੀ ਹੁੰਦੇ ਉਹ ਬਾਬੇ ਨਾਨਕ ਵਾਂਗ ਬਾਬਰ ਨੂੰ ਜ਼ਾਬਰ ਤੇ ਮਲਿਕ ਭਾਗੋ ਨੂੰ ਬੇਇਮਾਨ ਕਹਿਣ ਲਈ ਵੀ ਹੁੰਦੇ ਹਨ ।
ਹੱਥ ਸ਼ਿਰਫ ਮਾਲਾ ਦੇ ਮਣਕੇ ਫੇਰਨ ਲਈ ਹੀ ਨਹੀ ਗੋਬਿੰਦ ਗੁਰੂ ਵਾਂਗ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਣ ਲਈ ਵੀ ਹੁੰਦੇ ਹਨ ।
ਯਾਦ ਰੱਖੋ ਸੁਚੇਤ ਜਨਤਾ ਹੀ ਸੁਖੀ ਜਨਤਾ ਹੁੰਦੀ ਹੈ/color]

Database Error

Please try again. If you come back to this error screen, report the error to an administrator.

* Who's Online

  • Dot Guests: 1243
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]