March 04, 2026, 11:22:20 AM
collapse

Author Topic: must read ... !!!!!!  (Read 1816 times)

Offline ♥(ਛੱਲਾ)♥

  • PJ Gabru
  • Raja/Rani
  • *
  • Like
  • -Given: 186
  • -Receive: 652
  • Posts: 9204
  • Tohar: 405
  • Gender: Male
  • ♥(ਛੱਲਾ)♥
    • View Profile
  • Love Status: Single / Talaashi Wich
must read ... !!!!!!
« on: November 04, 2012, 08:12:15 AM »
ਇੱਕ ਵਾਰ ਦੀ ਗੱਲ ਆ ਇੱਕ ਲੜਕਾ ਆਪਣੇ ਘਰਦਿਆਂ ਨਾਲ ਲੜਕੀ ਦੇਖਣ
ਚਲਾ ਜਾਂਦਾ ਹੈ | ਰਸਮੀ ਗੱਲਬਾਤ ਪਿੱਛੋਂ ਲੜਕੀ ਨੂੰ ਬੁਲਾਇਆ ਜਾਂਦਾ ਹੈ
ਲੜਕਾ ਲੜਕੀ ਨੂੰ ਦੇਖਦਾ ਹੀ ਰਹਿ ਜਾਂਦਾ ਹੈ | ਲੜਕੇ ਨੂੰ ਵਾਰ ਵਾਰ ਇਹੀ ਖਿਆਲ ਆ
ਰਿਹਾ ਹੁੰਦਾ ਹੈ,ਉਸ ਲੜਕੀ ਨੂੰ ਉਸਨੇ ਬਹੁਤ ਵਾਰ ਦੇਖਿਆ ਆ ਕਿਤੇ | ਉਥੇ
ਲੜਕਾ ਕੁੱਝ ਨਹੀਂ ਬੋਲਦਾ ਲੜਕੇ ਤੇ ਲੜਕੀ ਦਾ ਪਰਿਵਾਰ ਏਹ ਫੈਸਲਾ ਕਰਦੇ ਨੇ
ਕਿ ਉਹ ਕੱਲ ਤੀਕ ਰਾਇ ਕਰਕੇ ਆਪਣਾ ਫੈਸਲਾ ਇੱਕ ਦੂਜੇ ਨੂੰ ਦੱਸ ਦੇਣਗੇ ਲੜਕਾ ਘਰ ਆ ਕੇ ਸੋਚਾਂ ਚ ਡੁੱਬ ਜਾਂਦਾ ਹੈ | ਉਂਝ ਉਸਦੇ ਲੜਕੀ ਪਸੰਦ ਆ ਗਈ ਸੀ |
ਫਿਰ ਪਤਾ ਨਹੀਂ ਉਸਦੇ ਦਿਮਾਗ 'ਚ ਕੀ ਆਉਂਦਾ ਹੈ, ਉਹ ਫੇਸਬੁੱਕ ਦਾ ਅਕਾਊਟ
ਖੋਲਦਾ ਹੈ ਤੇ ਆਪਣਾ ਬਣਾਇਆ ਪੇਜ਼ ਖੋਲਦਾ ਹੈ ਤੇ ਉਥੇ ਇੱਕ ਤਸਵੀਰ ਦੇਖ
ਉਸਦੀਆਂ ਅੱਖਾਂ ਖੁੱਲੀਆਂ ਹੀ ਰਹਿ ਜਾਂਦੀਆਂ ਨੇ |ਪਤਾ ਦੋਸਤੋ ਕਿਉਂ.... ਕਿਉਂਕਿ ਉੱਥੇ
ਉਹੀ ਲੜਕੀ ਦੀ ਤਸਵੀਰ ਜਿਸਨੂੰ ਉਹ ਅੱਜ ਆਪਣੇ ਲਈ ਦੇਖ ਕੇ ਆਇਆ ਸੀ ਉਸਨੇ
ਖੁਦ ਕਿਸੇ ਪਰੋਫਾਈਲ ਚੋ ਚੋਰੀ ਕਰ ਕੁਝ ਕੁ ਦਿਨ ਪਹਿਲਾਂ ਪਾਈ ਸੀ | ਸੋਹਣੀ ਪੰਜਾਬਣ ਕੁੜੀ ਨੂੰ ਪਟੋਲਾ ਪੁਰਜਾ ਤੇ ਹੋਰ ਪਤਾ ਨਹੀਂ ਕੀ ਕੀ ਨਾਮ ਦਿੱਤੇ ਸੀ ਉਸਦੇ ਦੋਸਤਾਂ ਨੇ ਤੇ
ਉਸ ਲੜਕੇ ਨੇ ਖੁਦ ਵੀ ਕੁਮੈਂਟ ਕੀਤਾ ਸੀ ਕਿ "ਧੰਨਵਾਦ ! ਦੋਸਤੋ ਪਟੋਲੇ ਨੂੰ ਲਾਈਕ
ਕਰਨ ਲਈ ਅਗਲੀ ਵਾਰ ਇਸਦਾ ਕੋਈ ਨਵਾਂ ਰੂਪ ਲੈ ਕੇ ਪੇਸ਼ ਹੋਵਾਂਗਾਂ|" ਲੜਕਾ ਏਹ
ਸਭ ਦੇਖ ਦੁਚਿੱਤੀ 'ਚ ਪੈ ਗਿਆ ਤੇ ਉਸ ਇੱਕ ਨਵਾਂ ਸਬਕ ਸਿੱਖ ਲਿਆ ਕਿ "ਕਿਸੇ
ਦੀ ਇੱਜ਼ਤ ਉਛਾਲਣ ਤੋਂ ਪਹਿਲਾਂ ਏਹ ਸੋਚ ਲਵੋ ਕਿ ਇੱਕ ਦਿਨ ਕੋਈ ਤੁਹਾਡੇ ਨਾਲ
ਵੀ ਏਹ ਖਿਲਵਾੜ ਕਰ ਸਕਦਾ ਹੈ" ਲੜਕੇ ਨੇ ਤਰੁੰਤ ਹੀ ਆਪਣਾ ਉਹ ਪੇਜ਼ ਡਿਲੀਟ ਕਰ ਦਿੱਤਾ ਤੇ ਆਪਣੇ ਦੋਸਤਾਂ ਇੰਝ ਘਟੀਆ ਹਰਕਤਾਂ ਕਰਨ ਤੋਂ ਵਰਜਿਆ |ਉਮੀਦ ਆ
ਮੇਰੇ ਦੋਸਤ ਵੀ ਇਸ ਗੱਲ ਤੇ ਗੌਰ ਕਰਨਗੇ |
ਅਜਿਹਾ ਨਾ ਹੋਵੇ ਸਾਡੇ ਨਾਲ ਵੀ ਇਹੀ ਕੁਝ ਵਾਪਰ ਜਾਵੇ ਤੇ ਸਮਾਂ ਲੰਘੇ ਤੋਂ
ਗਲਤੀ ਦਾ ਅਹਿਸਾਸ ਹੋਵੇ |. :smile:

Punjabi Janta Forums - Janta Di Pasand

must read ... !!!!!!
« on: November 04, 2012, 08:12:15 AM »

Offline AmRind③r

  • PJ Gabru
  • Jimidar/Jimidarni
  • *
  • Like
  • -Given: 17
  • -Receive: 72
  • Posts: 1308
  • Tohar: 66
  • Gender: Male
  • limit your expectaions fellowzz !
    • View Profile
  • Love Status: Single / Talaashi Wich
Re: must read ... !!!!!!
« Reply #1 on: November 04, 2012, 08:16:19 AM »
appreciate mate    =D>

Offline ♥(ਛੱਲਾ)♥

  • PJ Gabru
  • Raja/Rani
  • *
  • Like
  • -Given: 186
  • -Receive: 652
  • Posts: 9204
  • Tohar: 405
  • Gender: Male
  • ♥(ਛੱਲਾ)♥
    • View Profile
  • Love Status: Single / Talaashi Wich
Re: must read ... !!!!!!
« Reply #2 on: November 04, 2012, 11:36:16 AM »
Thxx veer

Offline gogly mogly togly

  • Berozgar
  • *
  • Like
  • -Given: 12
  • -Receive: 4
  • Posts: 138
  • Tohar: 0
  • Gender: Male
  • ▬▬►ਸਰਪੰਚ ◄───
    • View Profile
Re: must read ... !!!!!!
« Reply #3 on: November 05, 2012, 12:24:13 AM »
.......

Offline ♥(ਛੱਲਾ)♥

  • PJ Gabru
  • Raja/Rani
  • *
  • Like
  • -Given: 186
  • -Receive: 652
  • Posts: 9204
  • Tohar: 405
  • Gender: Male
  • ♥(ਛੱਲਾ)♥
    • View Profile
  • Love Status: Single / Talaashi Wich
Re: must read ... !!!!!!
« Reply #4 on: November 05, 2012, 12:39:02 AM »
:p

Offline rupinder brar

  • Jimidar/Jimidarni
  • ***
  • Like
  • -Given: 20
  • -Receive: 25
  • Posts: 1109
  • Tohar: 24
  • Gender: Male
  • PJ Vaasi
    • View Profile
  • Love Status: Single / Talaashi Wich
Re: must read ... !!!!!!
« Reply #5 on: November 05, 2012, 11:12:01 AM »
nice likhiya 22

Offline Paramveer Singh Ranu

  • Choocha/Choochi
  • Like
  • -Given: 0
  • -Receive: 0
  • Posts: 12
  • Tohar: 0
  • Gender: Male
  • @tt Da ShIKaRi
    • View Profile
  • Love Status: Hidden / Chori Chori
Re: must read ... !!!!!!
« Reply #6 on: November 12, 2012, 02:54:47 AM »
nice likheya 22

 

Related Topics

  Subject / Started by Replies Last post
14 Replies
6035 Views
Last post September 06, 2011, 07:30:57 PM
by мєєт
14 Replies
2977 Views
Last post September 05, 2011, 02:09:12 PM
by @@JeEt@@
3 Replies
1806 Views
Last post August 30, 2011, 02:40:41 PM
by ^_^ ωαнℓα ^_^
0 Replies
949 Views
Last post September 06, 2011, 06:13:26 AM
by $$ TARN JI $$
14 Replies
3189 Views
Last post October 27, 2011, 11:04:55 AM
by G@RRy S@NDHU
10 Replies
3650 Views
Last post December 03, 2011, 09:57:50 PM
by G@RRy S@NDHU
9 Replies
2514 Views
Last post November 15, 2011, 08:07:15 PM
by ★raman preet is back★
0 Replies
1161 Views
Last post March 11, 2012, 01:32:16 PM
by Toba_in_Neighbor_Boy
24 Replies
9237 Views
Last post May 18, 2012, 09:11:22 AM
by Deleted User
2 Replies
1872 Views
Last post April 16, 2012, 04:01:52 AM
by tere_jaan_magron

* Who's Online

  • Dot Guests: 5655
  • Dot Hidden: 0
  • Dot Users: 0

There aren't any users online.

* Recent Posts

which pj member do u miss ryt now? by ❀¢ιм Gяєωʌℓ ❀
[February 28, 2026, 01:55:59 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]