March 10, 2026, 10:45:19 PM
collapse

Author Topic: Jatt<RABB>  (Read 1656 times)

Offline ↓↓..ɗɛʂɨ ਦੇਸੀ ..↓↓

  • Jimidar/Jimidarni
  • ***
  • Like
  • -Given: 47
  • -Receive: 56
  • Posts: 1235
  • Tohar: 56
  • Gender: Male
  • ਜੇ ਕਿਸੇ ਨਾਲ ਲੜਦੇ ਨੀ_ ਤਾ ਕਿਸੇ ਸਾਲੇ ਤੋ ਡਰਦੇ ਵੀ ਨੀ_
    • View Profile
  • Love Status: Forever Single / Sdabahaar Charha
Jatt<RABB>
« on: October 27, 2014, 03:46:06 AM »
ਜਦੋਂ ਰੱਬ ਅਕਲ ਵੰਡੀ ਸੀ
ਓਦੋਂ ਮੈਂ ਦਾਣਾ ਮੰਡੀ ਸੀ
ਜਦੋਂ ਰੱਬ ਵਾਜ ਮਾਰੀ ਸੀ
ਕੇ ਮੈਂ ਗੁੱਡਦਾ ਕਿਆਰੀ ਸੀ
ਜਦੋਂ ਰੱਬ ਖੈਰ ਪੌਂਦਾ ਸੀ ਉਦੋਂ ਮੈਂ ਸਿਰ ਨਹੌਂਦਾ ਸੀ ਜਦੋਂ ਰੱਬ ਫੇਰ ਸੱਦਿਆ ਸੀ
ਉਦੋਂ ਮੈਂ ਨਰਮਾ ਲੱਦਿਆ ਸੀ
ਜਦੋਂ ਰੱਬ ਬੰਦਾ ਘੱਲਿਆ ਸੀ
ਉਦੋਂ ਮੈਂ ਖੇਤ ਚੱਲਿਆ ਸੀ
ਰੱਬ ਕਹਿੰਦਾ , ਕੇ ਹੁਣ ਤਾ ਆ
ਕੇ ਰੋਟੀ ਖਾ ਲਵਾਂ, ਖੜ ਜਾ ! ਅਕਲ ਬਸ ਮੁੱਕ ਚੱਲੀ ਸੀ ਮੇਰੇ ਮੋਡੇ ਤੇ ਪੱਲੀ ਸੀ
ਕੇ ਰੱਬ ਵੀ ਅੱਕ ਚੱਲਿਆ ਸੀ
ਤੇ ਕਾਹਲੋਂ ਥੱਕ ਚੱਲਿਆ ਸੀ
ਜਦੋਂ ਰੱਬ ਹੱਥ ਰਿਹਾ ਨਾ ਕੱਖ
ਮੈਂ ਕਿਹਾ ਲਿਆ ਅਕਲ ਐਥੇ ਰੱਖ ਤੇ ਰੱਬ ਕਹਿੰਦਾ ਅਕਲ ਹੈ ਨੀ
ਤੂੰ ਵਸਤੂ ਹੋਰ ਕੋਈ ਲੈ ਲੀਂ ਕੇ ਜੱਟ ਕਹਿੰਦਾ ਅਕਲ ਨਾ ਦੇ
ਕੇ ਮੈਨੂੰ ਤੂੰ ਅਕਲ ਬਦਲੇ
ਦੋ ਲੱਕੜਾਂ ਚੁਲ੍ਹੇ ਬਾਲਨ ਨੂੰ
ਦੋ ਰੋਟੀ ਢਿੱਡ ਪਾਲਣ ਨੂੰ ਦੇ ਹਿਮੱਤਾਂ ਘਰ ਸੰਭਾਲਣ ਨੂੰ
ਕੇ ਦੇ ਪੰਜ ਬਾਣੀਆਂ ਦਾ ਸੁਖ
ਤੇ ਦੇ ਪੰਜ ਪਾਣੀਆਂ ਦਾ ਸੁਖ ਕੇ ਦੇ ਦੇ ਹਾਣੀਆਂ ਦਾ ਸੁਖ
ਨਾ ਦੇ ਭਾਵੇਂ ਰਾਣੀਆਂ ਦਾ ਸੁਖ
ਕੇ ਇੱਕ ਪਰਵਾਰ ਤੂੰ ਦੇ ਦੇ ਤੇ ਪਰਉਪਕਾਰ ਤੂੰ ਦੇ ਦੇ
ਕੇ ਦੋ ਬੀਘੇ ਜ਼ਮੀਨਾਂ ਦੇ
ਤੇ ਡੰਗਰ ਚਾਰ ਤੂੰ ਦੇ ਦੇ
ਕੇ ਫਸਲਾਂ ਰਹਿਣ ਇਹ ਹਰੀਆਂ ਸਦਾ ਹੀ ਝੋਲੀਆਂ ਭਰੀਆਂ
ਕੇ ਜਾਵਣ ਔਕੜਾਂ ਜਰੀਆਂ ਉਮੀਦਾਂ ਦੇ ਦਵੀਂ ਖਰੀਆਂ
ਦਵੀਂ ਦਸਤਾਰ ਤੂੰ ਸਿਰ ਤੇ
ਰਹੀਂ ਦਾਤਾਰ ਤੂੰ ਸਿਰ ਤੇ
ਰਖੀਂ ਤੂੰ ਮਿਹਰ ਜੱਟਾਂ ਤੇ
ਉਮਰ ਕੱਡ ਦੇਣ ਵੱਟਾਂ ਤੇ...

Punjabi Janta Forums - Janta Di Pasand

Jatt<RABB>
« on: October 27, 2014, 03:46:06 AM »

Offline -ιŁŁтι.Jค┼┼_

  • PJ Gabru
  • Sarpanch/Sarpanchni
  • *
  • Like
  • -Given: 14
  • -Receive: 79
  • Posts: 3662
  • Tohar: 78
  • Gender: Male
  • ИѲ ƖҒ, ИѲ βƲƬ, βαƨƨ Ħααи Ƙαя∂ɛ Ғαттα Ғαтт
    • View Profile
  • Love Status: Forever Single / Sdabahaar Charha
Re: Jatt<RABB>
« Reply #1 on: October 27, 2014, 04:57:36 PM »
very nice bai

Offline mundaxrisky

  • PJ Gabru
  • Sarpanch/Sarpanchni
  • *
  • Like
  • -Given: 47
  • -Receive: 218
  • Posts: 3040
  • Tohar: 213
  • Hated By All...Respected By Some.
    • View Profile
  • Love Status: Single / Talaashi Wich
Re: Jatt<RABB>
« Reply #2 on: October 27, 2014, 08:55:49 PM »
Puju liki wa chalo teek e honi wa  :D:

oii admins  kinnu nu be  GABRU bana do hun

Offline ਕੈਮਸ

  • Bakra/Bakri
  • Like
  • -Given: 0
  • -Receive: 2
  • Posts: 97
  • Tohar: 2
  • Gender: Male
  • PJ Vaasi
    • View Profile
  • Love Status: Single / Talaashi Wich
Re: Jatt<RABB>
« Reply #3 on: October 27, 2014, 11:13:52 PM »
Bhut att aa veer Ji sachi gal aa

Offline ↓↓..ɗɛʂɨ ਦੇਸੀ ..↓↓

  • Jimidar/Jimidarni
  • ***
  • Like
  • -Given: 47
  • -Receive: 56
  • Posts: 1235
  • Tohar: 56
  • Gender: Male
  • ਜੇ ਕਿਸੇ ਨਾਲ ਲੜਦੇ ਨੀ_ ਤਾ ਕਿਸੇ ਸਾਲੇ ਤੋ ਡਰਦੇ ਵੀ ਨੀ_
    • View Profile
  • Love Status: Forever Single / Sdabahaar Charha
Re: Jatt<RABB>
« Reply #4 on: October 27, 2014, 11:58:48 PM »
Thanwad vEEr sariYa da :rabb: Rabba khush rakhgi mere yaar pyariya nu :)

Offline ♥♥ ਗਭਰੂ ਚੋਟੀ ਦਾ ♥♥

  • Jimidar/Jimidarni
  • ***
  • Like
  • -Given: 95
  • -Receive: 61
  • Posts: 1562
  • Tohar: 65
  • Gender: Male
  • ਮੈਂ ਰਾਹਾਂ ਤੇ ਨਹੀ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
    • View Profile
  • Love Status: Single / Talaashi Wich
Re: Jatt<RABB>
« Reply #5 on: October 28, 2014, 01:41:31 AM »
balle bai sachi gall aa :ok:

Offline ↓↓..ɗɛʂɨ ਦੇਸੀ ..↓↓

  • Jimidar/Jimidarni
  • ***
  • Like
  • -Given: 47
  • -Receive: 56
  • Posts: 1235
  • Tohar: 56
  • Gender: Male
  • ਜੇ ਕਿਸੇ ਨਾਲ ਲੜਦੇ ਨੀ_ ਤਾ ਕਿਸੇ ਸਾਲੇ ਤੋ ਡਰਦੇ ਵੀ ਨੀ_
    • View Profile
  • Love Status: Forever Single / Sdabahaar Charha
Re: Jatt<RABB>
« Reply #6 on: December 15, 2014, 12:41:23 AM »
dhanwad tera jhoti bahla pyar dain lai :D: :D:

 

Related Topics

  Subject / Started by Replies Last post
4 Replies
2226 Views
Last post September 18, 2008, 03:11:31 AM
by ●๋•dểکí вïllø
0 Replies
1460 Views
Last post October 10, 2008, 04:46:42 AM
by Jatt_01
4 Replies
2574 Views
Last post November 07, 2008, 09:41:56 AM
by wasim
12 Replies
5088 Views
Last post February 12, 2010, 04:50:57 AM
by @@JeEt@@
9 Replies
5455 Views
Last post October 23, 2012, 03:44:16 AM
by ●๋♥«╬ α๓๓γ Sï∂нบ «╬♥●๋
10 Replies
3952 Views
Last post March 14, 2011, 08:37:51 AM
by B̲l̲i̲n̲g̲
3 Replies
1462 Views
Last post June 10, 2011, 10:24:38 AM
by ♥(ਛੱਲਾ)♥
rabb

Started by __SukH__ Gup Shup

3 Replies
1568 Views
Last post September 22, 2011, 08:26:59 AM
by Whatisinname
3 Replies
3224 Views
Last post October 17, 2011, 08:16:19 PM
by Sardar_Ji
11 Replies
3411 Views
Last post May 30, 2014, 10:25:42 PM
by ♥(ਛੱਲਾ)♥

* Who's Online

  • Dot Guests: 6146
  • Dot Hidden: 0
  • Dot Users: 0

There aren't any users online.

* Recent Posts

which pj member do u miss ryt now? by Gujjar NO1
[Today at 11:37:25 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]