ਛੱਲਾ yahoo ਤੇ ਆਵੇ... ਬਾਪੂ ਨਾਲ ਕੰਮ ਨਾ ਕਰਾਵੇ....
ਘਰ ਬਹਿ ਕੇ ਵਿਹਲਾ ਖਾਵੇ,,, ਆਪ ਨੂੰ ਰਾਂਝਾ ਅਖਵਾਵੇ....
ਛੱਲਾ ਲੈਂਦੇ ਨਵੇਂ ਹੀ ਪੰਗੇ.. ਨਿਤ ਕਰਦਾ ਦੰਗੇ....
ਕੁੜੀ ਮੁਹਰੇ ਗਾਲ੍ਹ ਕਢਣੋ ਨਾ ਸੰਗੇ,, ਸਬ ਛੱਲੇ ਨੇ ਸੂਲੀ ਟੰਗੇ...
ਛੱਲਾ ਪੈਸੇ ਬਾਪੂ ਦੇ ਖਰਚੇ,,,soft ਨਿਤ ਨਵੇ ਨਵੇ ਵਰਤੇ...
ਛੱਲੇ ਤੋਂ ਸਾਰੇ ਸੜਦੇ,,, ਓਹਨੂੰ ਚਕਣ ਦੀਆ ਸਹਲਾਵਾ ਕਰਦੇ...
ਛੱਲਾ sb ਵਰਗਾ, ਰੋਬ ਕਿਸੇ ਦਾ ਨਾ ਜਰਦਾ...
ਵੀਰਾ ਨਾਲ ਮੋਢਾ ਲਾ ਖੜਦਾ.. ਜਣੀ ਖਣੀ ਤੇ ਨਹੀ ਮਰਦਾ..