Punjabi Janta Forums - Janta Di Pasand
Fun Shun Junction => Jokes Majaak => Topic started by: ਫੱਤੋ ਦਾ ਯਾਰ on September 30, 2012, 10:39:34 AM
-
ਘਰਵਾਲੀ :: ਇਹ ਗੱਲ ਗਲਤ ਹੈ
ਜੀ ਤੁਸੀਂ ਤਾ khehnde c
ਬਿਨਾ ਕਿਸੇ ਕਾਰਣ ਮੈਂ ਦਾਰੂ
ਨਹੀ ਪੀਵਾਗਾ ..
ਪਰ ਤੁਸੀਂ ਤਾ ਪੀ ਰਹੇ ਹੋ
ਘਰਵਾਲਾ ::: ਪੀਣ da ਕਾਰਣ ਹੈ
ਦਿਵਾਲੀ ਆ ਰਹੀ ਹੈ ROCKET
ਚਲਾਣ ਲਈ ਬੋਤਲ ਚਾਹੀਦੀ ਹੈ :D: :D: :laugh: :laugh: