Punjabi Janta Forums - Janta Di Pasand
Fun Shun Junction => Jokes Majaak => Topic started by: Toba_in_Neighbor_Boy on June 24, 2012, 11:56:21 PM
-
ਅਮਲਾਂ ਬਾਝੋਂ , ਕਰਮਾਂ ਬਾਝੋਂ,
ਬੰਦੇ ਹੱਥ ਤਕਦੀਰ ਨਾ ਆਉਂਦੀ ,
ਐਨਟੀਨੇ ਤੇ ਬੈਠੇ ਕਾਂ ਦੀ ,
TV ਤੇ ਤਸਵੀਰ ਨਾ ਆਉਂਦੀ...
-
gud one jiii :okk: :okk:
-
bilkul sahi gaal kahi hai tusi