ਫਰੈਂਚ ਕੱਟ ਦਾਹੜੀ ਆਲਾ ਬਿੱਕਰ ਸਿੰਘ ਬੈਨਕੂਬਰ ਬੱਕਰੀਆਂ ਆਲਾ, ਪੇਸ਼ ਕਰ ਰਿਹਾ ਹੈ, ਦਰਦ ਭਰੇ ਗੀਤਾਂ ਦੀ ਟੇਪ -
ਪਾਕੇ ਪੈੱਗ ਵਿੱਚ ਕੋਕ, ਆਖ ਲੈਣਦੇ ਨੀ ਠੋਕ, ਅੱਜ ਮੈਨੂੰ ਨਾ ਤੂੰ ਰੋਕ
ਅੱਜ ਮੈਨੂੰ ਨਾ ਤੂੰ ਰੋਕ, ਕਰੇਂ ਨਿੱਤ ਮੈਨੂੰ ਪੋਕ, ਮੈਂ ਤਾਂ ਬਣ ਗਿਆ ਜੋਕ,
ਗੱਲ ਮੇਰੀ ਵਿੱਚੋਂ ਟੋਕ, ਛੇੜਦੀਂ ਏਂ ਬੋਕ ਬੋਕ, ਤੇਰੀ ਖਿੱਚਣੀ ਪਉ ਚੋਕ,
ਤੇਰੀ ਖਿਚਣੀ ਪਊ ਚੋਕ, ਭਾਂਵੇਂ ਹੱਸੀ ਜਾਣ ਲੋਕ,
ਜੇ ਜੱਟ ਆ ਗਿਆ ਆਈ ਤੇ ਤੇਰੀ ਰੁਕਣੀ ਨੀ ਮੋਕ,,