Punjabi Janta Forums - Janta Di Pasand

Fun Shun Junction => Jokes Majaak => Topic started by: 8558 on February 29, 2012, 10:23:18 AM

Title: ਸਿਮ ਕੱਢ ਕੇ ਸੁੱਟਣਾ ਬਾਕੀ ਏ
Post by: 8558 on February 29, 2012, 10:23:18 AM
ਜੇ ਤੇਰੇ ਫੋਨ ਨਾਲ ਨਹੀ ਮੁੱਕਣੀ ਸੀ
ਤੇਰੀਆਂ ਕਾਲਾਂ ਨਾਲ ਮੁੱਕ ਜਾਣੀ ਸੀ
ਜੇ ਬੈਟਰੀ ਨਾਲ ਨਹੀਂ ਮੁੱਕਣੀ ਸੀ
ਮੈਂਮਰੀ ਕਾਰਡ ਨਾਲ ਮੁੱਕ ਜਾਣੀਂ ਸੀ
ਤੇਰੇ ਸਾਰੇ ਨੈਟਵਰਕ ਉੱਡ ਗਏ ਨੇ
ਸਾਡੀ ਰੇਂਜ ਦਾ ਟੁੱਟਣਾਂ ਬਾਕੀ ਏ
ਜਿਹਦੇ ਵਿੱਚ ਤੇਰਾ ਨੰਬਰ ਪਿਆ
ਸਿਮ ਕੱਢ ਕੇ ਸੁੱਟਣਾ ਬਾਕੀ ਏ
Title: Re: ਸਿਮ ਕੱਢ ਕੇ ਸੁੱਟਣਾ ਬਾਕੀ ਏ
Post by: Happy married life oye hahahaha on February 29, 2012, 10:27:27 AM
hahahahhaha :D:
Title: Re: ਸਿਮ ਕੱਢ ਕੇ ਸੁੱਟਣਾ ਬਾਕੀ ਏ
Post by: 8558 on February 29, 2012, 10:28:29 AM
jap dekhi dand na dig pain tere has has ke