Punjabi Janta Forums - Janta Di Pasand
Fun Shun Junction => Jokes Majaak => Topic started by: jeet Mr.Lonely on February 24, 2012, 04:25:13 AM
-
ਕੇਰਾਂ ਇਕ ਮੁੰਡੇ ਨੇ ਆਵਦੀ ਸਹੇਲੀ ਨੂ
ਬੋਹਤ ਮੇਹਂਗਾ ਤੋਤਾ (PAROT) ਗਿਫਟ ਕੀਤਾ
ਦੋ ਦਿਨ ਬਾਅਦ ਰ੍ਮੇਟਿਕ ਜਇਆ ਹੋ ਕੇ
ਓਸ ਨੂ....ਕਹੰਦਾ ਡਾਰਲਿੰਗ ਕਿਦਾ ਦਾ ਲਗੇਆ ਮੇਰਾ ਗਿਫਟ ...
ਕੁੜੀ ਕੇਹਂਦੀ..ਬੋਹਤ ਟੇਸਟੀ.........
ਕਲ ਰਾਤ ਬਨਾਇਆ ਥਾ ਪਾਪਾ ਨੇ .......... :D: :D: :D: :D: