Punjabi Janta Forums - Janta Di Pasand

Fun Shun Junction => Jokes Majaak => Topic started by: ! on January 31, 2012, 04:45:12 PM

Title: ਲੀਵਰ ਈ ਕਮਜ਼ੋਰ ਸੀ
Post by: ! on January 31, 2012, 04:45:12 PM
ਇੱਕ ਸ਼ਰਾਬੀ ਦਾਰੂ ਪੀ ਕੇ ਮਰ ਗਿਆ





ਪਰ ਬੇਚਾਰੇ ਦੀ ਦਾਰੂ ਲਈ ਸ਼ਰਧਾ ਦੇਖੋ ਮਰਦਾ ਮਰਦਾ ਵੀ ਕਹਿ ਗਿਆ





ਸ਼ਰਾਬ ਤਾਂ ਠੀਕ ਸੀ :............ਸਾਲਾ ਲੀਵਰ ਈ ਕਮਜ਼ੋਰ ਸੀ... :D: :D: :D: