Punjabi Janta Forums - Janta Di Pasand
Fun Shun Junction => Jokes Majaak => Topic started by: ! on January 26, 2012, 11:56:39 PM
-
ਅਧਿਆਪਕ (ਪੱਪੂ ਨੂੰ) - ਖਾਲੀ ਥਾਂ ਭਰੋ-
ਨੌਂ ਸੌ ਚੂਹੇ ਖਾ ਕੇ ਬਿੱਲੀ____________ਚੱਲੀ।
.
.
ਪੱਪੂ - ਨੌਂ ਸੌ ਚੂਹੇ ਖਾ ਕੇ ਬਿੱਲੀ ਟੇਢੀ-
ਟੇਢੀ ਚੱਲੀ।
ਅਧਿਆਪਕ - ਉਏ ਮੂਰਖਾ, ਤੈਨੂੰ
ਪਤਾ ਨ੍ਹੀਂ ਇਹਦਾ ਕੀ ਜਵਾਬ ਹੈ?
ਪੱਪੂ - ਸਰ, ਤੁਹਾਡਾ ਲਿਹਾਜ਼ ਰੱਖ ਲਿਆ
ਕਿ ਤੁਸੀਂ ਮੇਰੇ ਅਧਿਆਪਕ ਹੋ, 900 ਚੂਹੇ ਖਾ ਕੇ
ਤਾਂ ਬਿੱਲੀ ਹਿੱਲ ਵੀ ਨਹੀਂ ਸਕਦੀ, ਮੈਂ ਤਾਂ ਫਿਰ
ਟੇਢੀ-ਟੇਢੀ ਤੋਰ 'ਤੀ :D: :D: :D: :D:
-
Kya baat e eh ta tapad maraka student lagda :D:
-
gall tan sahi ah pappuu di :laugh: :laugh: :laugh: :laugh:
-
tedi tedi :hehe: