Punjabi Janta Forums - Janta Di Pasand

Fun Shun Junction => Jokes Majaak => Topic started by: Inder Preet (5) on November 06, 2011, 12:49:53 AM

Title: ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਈ ਜਾਵੇ
Post by: Inder Preet (5) on November 06, 2011, 12:49:53 AM
ਸੇਵਾ ਵਿਖੇ...
ਮੁੱਖ ਅਿਧਆਪਕ ਜੀ,
ਸ.ਸ.ਆਸ਼ਕੀ ਸਕੂਲ,
ਮੁਹੱਬਤਪੁਰਾ।
ਵਿਸ਼ਾ- ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਉਣ ਬਾਰੇ।
ਸ਼ੀ੍ ਮਾਨ ਜੀ,
ਸਾਡੀ ਬੇਨਤੀ ਇਹ ਹੈ ਕਿ, ਸਾਡੇ ਸਕੂਲ 'ਚ ਸੋਹਣੀਆ ਕੁੜੀਆਂ ਘੱਟ ਹਨ , ਜਿਸ ਕਰਕੇ ਸਾਡਾ ਪੜਾਈ 'ਚ ਦਿਲ ਨਹੀਂ ਲਗਦਾ ਤੇ ਸਾਨੂੰ ਕਿਸੇ ਹੋਰ ਸਕੂਲ ਦੀਆਂ ਕੁੜੀਆਂ ਛੇੜਨੀਆਂ ਪੈਂਦੀਆਂ ਹਨ । ਜਿਸ ਵਿੱਚ ਕਈ ਮੁਸ਼ਿਕਲਾਂ ਆਉਂਦੀਆਂ ਹਨ । ਕਈ ਆਸ਼ਕ ਵੀਰਾਂ ਦੀ ਛੀੱਤਰ -ਪਰੇਟ ਹੋਣ ਦੀ ਵੀ ਖ਼ਬਰ ਵੀ ਸਾਹਮਣੇ ਆਈ ਹੈ। ਕਿਰਪਾ ਕਰਕੇ
ਸਕੂਲ 'ਚ ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਈ ਜਾਵੇ
ਤਾਂ ਕਿ ਟਾਂਕਾ ਸਕੂਲ 'ਚ ਹੀ ਫਿਟ ਹੋ ਜਾਵੇ
ਆਪ ਜੀ ਦਾ ਆਿਗਆਕਾਰੀ
ਮਯੰਕ preet ।
[/b]
Title: Re: ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਈ ਜਾਵੇ
Post by: AdmnPannu on November 06, 2011, 01:01:26 AM
hahah bai ji

PJ day admn nu puni c eh chitthi ta jo sanu facebook / PBfacebook tay na jana pavy..
 sochn di loard hegi ha .. :blowout:
Title: Re: ਸੋਹਣੀਆਂ ਕੁੜੀਆਂ ਦੀ ਗਿਣਤੀ ਵਧਾਈ ਜਾਵੇ
Post by: Inder Preet (5) on November 06, 2011, 01:45:27 AM
koi gal nhi 22 ji apa hun chitthi pj de admin nu paa dende va