ਤੈਨੂੰ ਆਉਦੀਂ ਨੀ ਅੰਗਰੇਜੀ ਵੇ ਕਿ ਕਰਨੀ ਏ ਗੱਲ ,,
ਇਕ ਕੁੜੀ ਯਾਰੋ ਗੁੱਸੇ ਹੋਗੀ ਮੇਰੇ ਨਾਲ ਕੱਲ,,
ਹੁੰਦੀ-੨ ਰਹਿ ਗਈ ਸਾਡੀ ਗੱਲ-ਬਾਤ,,,
ਮੱਸਿਆ ਨੂੰ ਰਹਿੰਦੀ ਜਿਵੇ ਚੰਨ ਦੀ ਏ ਝਾਤ,,,
ਔਖੇ -ਸੋਖੇ ਹੋ ਕੇ ਅੰਗਰੇਜੀ ਸਿੱਖ ਲਈ,,
......ਪਰ ਪਤਾ ਹੀ ਨਾ ਲੱਗਿਆ ਪੰਜਾਬੀ ਕਿੱਥੇ ਗਈ
ਮੈਨੂੰ ਇੰਝ ਲੱਗਾ ,,,ਮੇਰੀ ਮਾਂ ਭੁੱਲ ਗਈ,,
ਪਰ ਸੁਪਨਾ ਸੀ "ਬੀਬੇ" ਦੀ ਅੱਖ ਖੁੱਲ ਗਈ... ਕਿਰਪਾ ਕਰਕੇ ਪੁੰਜਬੀ ਹੀ ਬੋਲੋ