ਕੁੜੀ, ਆਸ਼ਿਕ਼ ਮਿਜਾਜ ਦੁਕਾਨਦਾਰ ਨੂੰ :- ਆਹ,ਸੂਟ ਦਾ ਕੀ ਰੇਟ ਆ ?
ਦੁਕਾਨਦਾਰ :- ਬਸ ਕੁਝ ਜਿਆਦਾ ਨਹੀਂ ਜੀ, 5 ਪਪੀਆਂ ਦੇ ਦਿਓ, ਬਹੁਤ ਆ ...
ਕੁੜੀ:- ਤੇ' ਉਹ ਜਾਮਨੀ ਵਾਲੇ ਦਾ ?
ਦੁਕਾਨਦਾਰ:- ਇਸਦੀਆਂ 10 ਪਪੀਆਂ ਦੇ ਦਿਓ, ਸੂਟ ਤੁਹਾਡਾ ...
ਕੁੜੀ:-.
.
.
.
.
.
..
.
.
ਦੋਵੇਂ ਸੂਟ ਪੈਕ ਕਰ ਦਓ ,,,,ਬਿੱਲ ਮੇਰਾ ਭਾਪਾ ਦਊਗਾ .... :D: :D: