December 22, 2024, 06:53:23 AM
collapse

Author Topic: shrabi raat nu aato chh  (Read 730 times)

Offline V!$|-|U

  • Berozgar
  • *
  • Like
  • -Given: 6
  • -Receive: 13
  • Posts: 167
  • Tohar: 13
  • Gender: Male
  • 9813570467
    • View Profile
  • Love Status: Married / Viaheyo
shrabi raat nu aato chh
« on: March 22, 2014, 10:03:37 PM »

HomeStatusPunjabiHindiType in PunjabiType in HindiSubmit StatusPunjabi Jokes Status for Facebook, Orkut & social sites
Sharabi raat nu auto ch
.ਇੱਕ ਵਾਰ ਤਿੰਨ ਸ਼ਰਾਬੀਆਂ ਨੇ ਰਾਤ ਨੂੰ ਟੱਲੀ ਹੋ ਕੇ
ਇੱਕ ਆਟੋ ਰੋਕਿਆ ਤੇ ਆਟੋ ਆਲੇ ਨੂੰ ਕਿਹਾ
.
"ਚਲ ਭਾਈ ਸਾਡੇ ਘਰ ਲੈ ਜਾ ਸਾਨੂੰ "
ਆਟੋ ਆਲਾ ਵੀ ਚਾਲੂ ਨਿਕਲਿਆ
ਤੇ ਉਸਨੇ ਸਰਾਬੀਆਂ ਦੇ ਟੱਲੀ ਹੋਣ ਦਾ ਫਾਈਦਾ ਚੁੱਕ ਕੇ
ਪਹਿਲਾਂ ਆਟੋ ਚਾਲੂ ਕਿਤਾ ਅਤੇ ਉਥੇ ਖੜੇ ਖੜੇ ਈ ਬੰਦ ਕਰ ਦਿੱਤਾ "
.
ਅਤੇ ਤਿੰਨੋ ਸ਼ਰਾਬੀਆਂ ਨੂੰ ਕਹਿੰਦਾ:- "ਆਹ ਲਵੋ ਜਨਾਬ ਥੋਡਾ ਘਰ ਆ ਗਿਆ"
.
ਪਹਿਲੇ ਸ਼ਰਾਬੀ ਨੇ ਆਟੋ ਚੋ ਉੱਤਰ ਕੇ ਆਟੋ ਆਲੇ ਨੂੰ ਪੈਸੇ ਦੇ ਦਿੱਤੇ "
ਪਰ ਦੂਜੇ ਸ਼ਰਾਬੀ ਨੇ ਆਟੋ ਆਲੇ ਨੂੰ ਵੱਟ ਕੇ ਚਪੇੜ ਮਾਰੀ "
.
ਆਟੋ ਆਲਾ ਡਰ ਗਿਆ ਵੀ ਕਿਤੇ ਇਹਨੂੰ ਪਤਾ ਲਗ ਗਿਆ
ਕਿ ਮੈਂ ਇਹਨਾਂ ਨੂੰ ਬੇਵਕੂਫ਼ ਬਣਾਇਆ ਏ "
.
ਪਰ ਇੰਨੇ ਚ ਸ਼ਰਾਬੀ ਕਹਿੰਦਾ " ਸਾਲਿਆ ਹੌਲੀ ਚਲਾਇਆ ਕਰ ,
ਅੱਜ ਤਾਂ ਮਰਵਾ ਈ ਦੇਣਾ ਸੀ ਤੂੰ :D :P
 :D: :D: :D: :D:

Database Error

Please try again. If you come back to this error screen, report the error to an administrator.

* Who's Online

  • Dot Guests: 1811
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]