March 19, 2026, 05:22:37 PM
collapse

Author Topic: Sachhiyan gallan..  (Read 1345 times)

Offline Toba_in_Neighbor_Boy

  • PJ Gabru
  • Jimidar/Jimidarni
  • *
  • Like
  • -Given: 70
  • -Receive: 62
  • Posts: 1427
  • Tohar: 29
  • Gender: Male
  • Maan Doabe da....Gabroo ਛੈਲ ਛਬੀਲਾ...
    • View Profile
  • Love Status: In a relationship / Kam Chalda
Sachhiyan gallan..
« on: July 26, 2012, 03:17:34 PM »
ਜੀਨੂੰ ਗੁੱਸਾ ਨਹੀਂ ਆਉਂਦਾ ਉਹ 'ਮਰਦ' ਨਹੀਂਓ,
ਜੀਨੂੰ ਲਾਜ਼ ਨਾ ਆਵੇਂ ਉਹ 'ਨਾਰ' ਹੈ ਨਹੀਂ ,

ਵੇ ਜਿਸ ਤੋਂ ਡਰ ਨਾ ਲੱਗੇ ਉਹ 'ਪੁਲਿਸ' ਨਹੀਂਓ,
ਜਿਹੜੀ ਸਖ਼ਤ ਨਾ ਹੋਵੇ ਉਹ 'ਸਰਕਾਰ' ਹੈ ਨਹੀਂ,

'ਆਸ਼ਕ' ਉਹ ਕਾਹਦਾ ਜੀਨੂੰ ਸਬਰ ਨਹੀਂਉ,
ਕੀ 'ਮਾਸ਼ੂਕ' ਹੈ ਜੋ ਵਫ਼ਾਦਾਰ ਹੈ ਨਹੀਂ,

ਜਿਹੜਾ ਕਰੇ ਖ਼ੜਾਕਾ ਉਹ ‘ਚੋਰ’ ਕਾਹਦਾ,
ਸੌਵੇਂ ਪਹਿਰੇ ਤੇ ਜੋ ‘ਚੌਂਕੀਦਾਰ’ ਹੈ ਨਹੀਂ,

ਠੀਕ ਰਾਹ ਨਾ ਦੱਸੇ ਉਹ ‘ਗੁਰੂ’ ਨਹੀਂਓ,
ਉਹ ‘ਚੇਲਾ’ ਕੀ ਜਿਸ ਨੂੰ ਇਤਬਾਰ ਹੈ ਨਹੀਂ,

ਗਲਤੀ ਮੁਆਫ਼ ਨਾ ਕਰੇ ਉਹ ‘ਰੱਬ’ ਕਾਹਦਾ ,
ਉਹ ‘ਬੰਦਾ’ ਨਹੀਂ ਜੋ ਗੁਣਾ ਗਾਰ ਹੈ ਨਹੀਂ,

ਬਿਨ੍ਹਾਂ ਨਖ਼ਰੇ ਤੋਂ ਹੋਈ ‘ਮੁਟਿਆਰ’ ਕਾਹਦੀ,
ਤੇ ਬਿਨ੍ਹਾਂ ‘ਪੈਸੇ’ ਦੇ ਕੋਈ ਵਪਾਰ ਹੈ ਨਹੀਂ ,

ਪੈਸਾ ਲੈ ਜੋ ਕਿਸੇ ਦੇ ਗੁਣ ਗਾਵੇ,
ਉਹ ਤਾਂ ‘ਕੱਜ਼ਰੀ’ ਹੈ , ‘ਅਖ਼ਬਾਰ’ ਹੈ ਨਹੀਂ,

ਰੋਗ ਜੜ੍ਹੋ ਨਾ ਕੱਢੇ ਉਹ ‘ਵੈਦ’ ਨਹੀਂਓ,
ਜੋ ਹਾਏ - ਹਾਏ ਨਾ ਕਰੇ ‘ਬਿਮਾਰ’ ਹੈ ਨਹੀਂ,

ਸਾਹ ਰੋਕ ਨਾ ਸੁਣੇ ਉਹ ‘ਸਰੋਤਾ’ ਨਹੀਓ,
ਤੇ ਅਖਾੜਾ ਬੰਨ੍ਹੇ ਨਾ ਜੋ ‘ਕਲਾਕਾਰ’ ਹੈ ਨਹੀਂ,

ਵਾਰ ਪਿੱਠ ਤੇ ਕਰੇ ਉਹ ‘ਸੂਰਮਾਂ’ ਨਹੀਂਓ,
ਤੇ ਔਖੇ ਵੇਲੇ ਨਾ ਖੜੇ ਉਹ ‘ਯਾਰ’ ਹੈ ਨਹੀਂ,

ਸੱਭ ਤੋਂ ਵੱਧ ਨਿਕੰਮਾਂ ‘Gurpreet ਸਿਘਾਂ’,
ਜੀਨੂੰ ਵਤਨ ਦੇ ਨਾਲ ਪਿਆਰ ਹੈ ਨਹੀਂ...


Punjabi Janta Forums - Janta Di Pasand

Sachhiyan gallan..
« on: July 26, 2012, 03:17:34 PM »

Offline rupinder brar

  • Jimidar/Jimidarni
  • ***
  • Like
  • -Given: 20
  • -Receive: 25
  • Posts: 1109
  • Tohar: 24
  • Gender: Male
  • PJ Vaasi
    • View Profile
  • Love Status: Single / Talaashi Wich
Re: Sachhiyan gallan..
« Reply #1 on: July 27, 2012, 07:37:33 AM »
sahi gall aa

Offline ArShdeep♚

  • Naujawan
  • **
  • Like
  • -Given: 17
  • -Receive: 24
  • Posts: 460
  • Tohar: 23
  • Gender: Male
  • Punjabi Janta Vasi
    • View Profile
  • Love Status: Forever Single / Sdabahaar Charha
Re: Sachhiyan gallan..
« Reply #2 on: July 29, 2012, 10:38:44 PM »
humm  :thinking:

 

Related Topics

  Subject / Started by Replies Last post
dil di gallan

Started by M. Shayari

12 Replies
4093 Views
Last post December 11, 2008, 08:46:33 PM
by Tezy_Sandhu
1 Replies
1441 Views
Last post December 18, 2009, 01:54:53 PM
by shamak
1 Replies
1558 Views
Last post March 26, 2011, 11:12:01 AM
by RG
2 Replies
1649 Views
Last post November 27, 2011, 10:43:55 AM
by ♥ ਨਿਮਾਣੀ ਮੀਤ ♥
marian gallan

Started by ! Shayari

0 Replies
1086 Views
Last post January 14, 2012, 08:42:50 PM
by !
1 Replies
1484 Views
Last post March 12, 2012, 10:34:37 AM
by •?((¯°·._.• ąʍβɨţɨ๏µ$ jąţţɨ •._.·°¯))؟•
0 Replies
1913 Views
Last post March 21, 2012, 03:59:52 AM
by sahib..
4 Replies
2237 Views
Last post June 14, 2012, 08:55:40 PM
by AmRind③r
2 Replies
1300 Views
Last post October 25, 2012, 02:18:51 AM
by sukhbeer
3 Replies
3102 Views
Last post October 30, 2012, 01:58:09 AM
by deep

* Who's Online

  • Dot Guests: 3290
  • Dot Hidden: 0
  • Dot Users: 0

There aren't any users online.

* Recent Posts

which pj member do u miss ryt now? by Gujjar NO1
[March 10, 2026, 11:37:25 AM]


Test, just a test by XRumerTest
[January 16, 2026, 11:54:34 AM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:04:28 PM]


ਰਾਂਝਾ -- ਨਾਵਲ by ਰੂਪ ਢਿੱਲੋਂ
[December 30, 2025, 05:00:19 PM]


fix site pleae orrrr by Gujjar NO1
[September 21, 2025, 02:35:07 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]