ਮੈਂ ਉਹਨੂੰ ਪੁੱਛਿਆ: ਮੈ ਕਿਹਾ ਜੀ ਕੱਲ ਫੋਨ ਨੀ ਕਰਿਆ
ਕਹਿੰਦੀ ਖੰਗ ਹੋਗੀ ਸੀ,,ਮੈ ਕਿਹਾ ਜੀ ਮੇਰੀ ਮੁੰਦਰੀ ਲਾਹਤੀ ,ਕਹਿੰਦੀ
ਤੰਗ ਹੋਗੀ ਸੀ. ,ਮੈ ਕਿਹਾ ਜੀ ਕੱਲ ਮਿਲਣ ਨੀ ਆਏ,ਕਹਿੰਦੀ
ਠੰਡ ਹੋਗੀ ਸੀ,,,ਮੈ ਕਿਹਾ ਕੱਲ ਤੂੱਹਾਨੂੰ ਕਿਸੇ ਨਾਲ ਬੁਲਟ ਤੇ
ਜਾਂਦਿਆ ਦੇਖਿਆ ਸੀ,,,ਕਹਿੰਦੀ ਆਹੋ activa ਬੰਦ ਹੋਗੀ ਸੀ.
Moral: Kudi Munde nu kade v baare nahi aan dindi :D: :D: