July 20, 2018, 07:49:40 PM
collapse

Author Topic: Amli te Mahabharat  (Read 12060 times)

Offline LanDLorD

 • PJ Gabru
 • Lumberdar/Lumberdarni
 • *
 • Like
 • -Given: 32
 • -Receive: 86
 • Posts: 2616
 • Tohar: 70
 • Gender: Male
 • ਅੜਬ ਸੁਬਾਹ ਦਾ ਜੱਟ
  • View Profile
Amli te Mahabharat
« on: June 15, 2017, 11:05:44 PM »

ਕੱਲ ਪੰਡਿਤ
ਜੀ ਮਹਾਭਾਰਤ ਦੀ ਕਥਾ ਸੁਣਾਈ ਜਾਂਦੇ
ਸੀ| ਬਾਕੀ ਸੰਗਤ ਦੇ ਨਾਲ ਆਪਣੇ ਵਾਲਾ ਝੰਡਾ ਅਮਲੀ 😎
ਵੀ ਫੀਮ
ਦੀ ਗੋਲੀ ਖਾਈ ਬੈਠਾ ਸੀ |

ਪੰਡਿਤ ਜੀ ਕਹਿੰਦੇ,''
 
ਭਗਤ ਜਣੋ....ਜਦੋਂ ਕੰਸ
ਨੂੰ
ਪਤਾ ਲਗਿਆ ਕਿ ਦੇਵਕੀ ਦਾ 8ਵਾਂ ਪੁੱਤਰ
ਉਸਦੀ ਮੌਤ🔪
ਦਾ ਕਾਰਣ ਬਨੇਗਾ ਤਾਂ ਉਸ ਪਾਪੀ ਨੇ
ਦੇਵਕੀ ਅਤੇ
ਵਾਸੁਦੇਵ ਨੂੰ ਜੇਲ੍ਹ ਵਿਚ ਬੰਦ ਕਰ
ਦਿਤਾ...ਅਗਲੇ ਹੀ ਸਾਲ
ਦੇਵਕੀ ਦਾ ਪਹਿਲਾ ਪੁੱਤਰ
ਪੈਦਾ ਹੋਇਆ,ਪਾਪੀ ਕੰਸ ਨੇ
ਉਸਨੂੰ ਮਾਰ 🔪ਦਿਤਾ.....ਫੇਰ ਦੂਜਾ ਵੀ ਮਾਰ🔪
ਦਿਤਾ....ਅਤੇ
ਇਕ -ਇਕ ਕਰਕੇ ਸੱਤ ਪੁੱਤਰ 🔪ਮਾਰ ਦਿਤੇ....''.

 ਝੰਡਾ ਅਮਲੀ-ਪਰਨਾ ਜਿਹਾ ਠੀਕ ਕਰਕੇ ,''

ਪੰਡਤਾ ਬਾਕੀ ਗੱਲਾਂ ਤਾਂ ਠੀਕ ਨੇ...ਪਰ ਜਦੋਂ
ਕੰਸ ਰਾਜੇ
(ਕੰਸ ) ਨੂੰ
ਪਤਾ ਸੀ ਕਿ ਦੇਵਕੀ ਦਾ ਮੁੰਡਾ ਉਸਨੂੰ
ਮਾਰੂਗਾ..ਤਾਂ ਉਸਨੇ ਦੇਵਕੀ ਤੇ ਵਾਸੂਦੇਵ ਨੂੰ
ਇਕੋ ਜੇਲ੍ਹ ਚ'
ਕਿਉਂ ਰਖਿਆ....??...ਅੱ ਡ-ਅੱਡ ਰੱਖ
ਦਿੰਦਾ ਤਾਂ ਇਹ
ਸਿਆਪਾ ਈ ਨੀ ਸੀ ਪੈਣਾ...ਐਵੇਂ
ਐਡੀ ਵੱਡੀ ਮਹਾਭਾਰਤ
ਕਰਵਾਈ ਪਤੰਦਰ ਨੇ.....😛....//

Punjabi Janta Forums - Janta Di Pasand

Amli te Mahabharat
« on: June 15, 2017, 11:05:44 PM »

Offline _Beast_

 • Retired Staff
 • Vajir/Vajiran
 • *
 • Like
 • -Given: 152
 • -Receive: 103
 • Posts: 7736
 • Tohar: 25
 • Gender: Male
 • Untamed
  • View Profile
Re: Amli te Mahabharat
« Reply #1 on: August 18, 2017, 09:50:35 PM »
Amli got a point!

 

Related Topics

  Subject / Started by Replies Last post
7 Replies
2528 Views
Last post November 18, 2008, 09:15:32 PM
by ~PunjabiKudi~
2 Replies
953 Views
Last post September 05, 2009, 09:43:51 AM
by gaggan
10 Replies
1143 Views
Last post January 22, 2011, 08:17:11 PM
by ਜੱਟ ਸ਼ੋਕੀ ਕਾਲੇ ਮਾਲ ਦਾ
7 Replies
771 Views
Last post March 01, 2011, 03:35:28 AM
by @@JeEt@@
18 Replies
1487 Views
Last post March 17, 2011, 02:22:21 PM
by @@JeEt@@
8 Replies
1246 Views
Last post August 25, 2011, 07:55:54 AM
by anonymous
0 Replies
592 Views
Last post January 09, 2012, 06:03:44 AM
by ●๋♥«╬ α๓๓γ Sï∂нบ «╬♥●๋
Amli

Started by ! Jokes Majaak

4 Replies
511 Views
Last post March 21, 2012, 08:01:59 PM
by ❀¢ιм Gяєωʌℓ ❀
0 Replies
380 Views
Last post April 20, 2012, 04:37:51 PM
by σн мαん gαω∂ Jค┼┼ ƒєя αgєуα
2 Replies
354 Views
Last post December 31, 2012, 11:33:04 AM
by -ιŁŁтι.Jค┼┼_

* Who's Online

 • Dot Guests: 103
 • Dot Hidden: 0
 • Dot Users: 0

There aren't any users online.

* Recent Posts

jado tusi apna gussa kadna hove te tusi ki karde ho? by Gujjar NO1
[July 19, 2018, 03:56:21 AM]


your MOOD now by Gujjar NO1
[July 17, 2018, 04:34:33 PM]


Jeh tuvanu ik khoon maaf hove kisda karoge :) by Gujjar NO1
[July 17, 2018, 02:04:31 AM]


*¥*¥*Sad Shayari *¥*¥* by Gujjar NO1
[July 16, 2018, 03:35:42 PM]


Request Video Of The Day by MyselF GhainT
[July 16, 2018, 02:50:11 PM]


tusi bohut _______ ho ?? by Gujjar NO1
[July 15, 2018, 12:04:20 AM]


ki tusi bhoot ch wishwas karde ho? by ਪਤੀ ਪਰਮੇਸ਼ਵਰ
[July 11, 2018, 12:24:06 AM]


WHAT WIL U GIVE TO UR LOVER ON FIRST DATE A FIRST GIFT by ਪਤੀ ਪਰਮੇਸ਼ਵਰ
[July 11, 2018, 12:22:44 AM]


Just two line shayari ... by ਪਤੀ ਪਰਮੇਸ਼ਵਰ
[July 11, 2018, 12:19:03 AM]


HAPPY BIRTHDAY KARMVEER BI by pคภgє๒คz мยтyคคภ
[July 10, 2018, 06:21:13 PM]


name one thing you can't live without ? by ਪੇਂਡੂ
[July 10, 2018, 05:33:45 PM]


arz kiya hai.... by Gujjar NO1
[July 04, 2018, 04:11:24 PM]


Ajj da Msg Of The Day kive legga tuhanu??? by mundaxrisky
[July 02, 2018, 09:50:17 PM]


Majh on sale by Gujjar NO1
[June 27, 2018, 08:52:04 AM]


EID MUBARAK gujjar bro by Gujjar NO1
[June 20, 2018, 11:50:17 AM]


Skype Smileys by ☬🅰🅳🅼🅸🅽☬
[June 17, 2018, 10:48:36 PM]


Tere Naam by Gujjar NO1
[June 12, 2018, 01:59:50 PM]


Photo a day by mundaxrisky
[June 03, 2018, 05:18:02 PM]


Punjabi Novel Book Review by ਰੂਪ ਢਿੱਲੋਂ
[May 18, 2018, 07:14:47 PM]


ਨਾ ਥਾ ਕੋਈ ਹਮਾਰਾ ਓਰ ਨਾ ਹਮ ਕਿਸੀ ਕੇ ਹੈਂ, ਬਸ ਏਕ ਖੁਦਾ ਹੈ ਹਮਾਰਾ ਓਰ ਹਮ ਉਸੀ ਕੇ ਹੈਂ. by Gujjar NO1
[May 03, 2018, 11:12:28 AM]