Punjabi Janta Forums - Janta Di Pasand
Fun Shun Junction => Jokes Majaak => Topic started by: MusicLoverBOY on July 14, 2012, 04:52:12 AM
-
_ਸ਼ਹਿਰਾਂ ਚ ਮੀਹ ਪੈਣ ਤੇ_
ਮੰਮੀ: ਪੁੱਤ ਬਾਹਰ ਤਾਰ ਤੋ ਕਪਰੇ ਲਾਹਦੇ
_ਪਿੰਡਾਂ ਚ ਮੀਹ ਪੈਣ ਤੇ_
ਮੰਮੀ: ਓ ਆ ਆਬਦੇ ਕਮ੍ਪੂਟਰ ਜੇ ਨੂੰ ਬੰਦ ਕਰਦੇ ਤੇਰੀ ਮਾਂ ਬਿਜਲੀ ਲਿਸ਼ਕੀ ਜਾਂਦੀ ਆ ਖਰਾਬ ਹੋਜੂਗਾ ਨਾਲੇ ਬਾਹਰ ਪਾਥੀਆਂ ਤੇ ਤਰਪਾਲ ਪਾਦੇ :P