ਗੁਲਾਬੋ ਦਾ ਤਾਏ ਨੂੰ ਆਖਰੀ .......ਲਵ ਲੈਟਰ
ਵੇ ਉਜਾਗਰਾ......... ..
ਹੁਣ ਆਪਣੇ ਦਿਲ ਤੇ ਪਥਰ ਰੱਖ ਕੇ ਮੈਨੂੰ ਭੁਲ ਜਾਵੀਂ ।
... ..ਹੁਣ ਮੈਂ ਜੱਸੇ ਦੀ ਮੰਗ ਹਾਂ ।
.........ਵੇ ਤੇਰਾ ਮੇਰਾ ਏਨਾ ਕ ਸਾਥ ਹੀ ਲਿਖੀਆ ਸੀ ਰੱਬ ਨੇ।
.........ਵੇ ਮੇਰੀਆਂ ਫੋਟਾਂ ਅਤੇ ਚਿਟੀਆਂ ਨੂੰ ਛਪਰ ਵਿੱਚ ਛੁਟ
ਦੇਵੀ ।
ਹੋਰ ਨਾ ਕੀਤੇ ਗਲ ਨਾਲ ਲਾ ਬੁਕੀ ਜਾਇਆ ਕਰੀ ।
ਵੇ ਅੰਨਿਆਂ ....ਤੈਨੂੰ ਉਹ ਦਿਨ ਬਹੁਤ ਯਾਦ ਆਉਣਗੇ ਜਦੋਂ
ਆਪਾ ਮਿਲੇ ਸੀ
ਜਿਥੇ ਆਪਾ ੧੦ਰੁਪਏ ਦਾ ਦੋਡਾ ਤੇ ਨਾਲ ਨੂਣ ਵਾਲੇ ਪਕੋੜੇ ਜਹੇ ਖਾਦੇ ਸੀ ਇਕੋ
ਪਲੇਟ ਵਿੱਚ , ਮੈਨੂੰ ਵੀ ਉਹ ਦਿਨ ਯਾਦ
ਆਉਣ ਗੇ ।
ਹਾਂ ਇੱਕ ਗਲ ਹੋਰ ਜੋ ਤੂੰ ਮੇਲੇ ਤੋਂ ਮੈਨੂੰ ਘੜੀ ਲੈ ਕੇ
ਦਿਤੀ ਸੀ
ਮੇਰੇ ਭਾਡੌਂ ਮਾਜਦੀ ਦੇ, ਉਸ ਚ ਪਾਣੀ ਪੈ ਗਿਆ
ਵੇ ਮੈਂ ਤੈਨੂੰ ਮੇਲੇ ਤੋਂ ਜੋ ਝੱਗਾ ਤੇ ਘੜੀ ਲੈ ਕੇ ਦਿਤੀ ਸੀ
.....ਤੇ ਨਾਲ ਜੁਤੀ ਚੱਕ ਕੇ ਦਿਤੀ ਸੀ, ਓਹਨਾ ਚੋ ਜੁੱਤੀ
ਵਾਪਿਸ਼
ਕਰ ਦੇਵੀ ਉਹ ਹੁਣ ਜੱਸੇ
ਨੂੰ ਦੇਣੀ ਹੈ ।
ਤੇਰੀਆਂ ਭੇਜੀਂਆ ਸਾਰੀਆਂ ਚੀਜਾਂ ਮੇ ਕੈਲੇ ਕੋਲ
ਭੇਜ ਦਿਤੀਆਂ ਨੇ ਉਸ ਤੋਂ ਲੈ ਲਵੀ ਸਮਾਨ ਚੈਕ ਕਰ
ਲਈ
ਕੀਤੇ ਕੱਡ ਕੇ ਉਹ ਆਪਣੀ ਸਹੇਲੀ ਨੂੰ ਨਾ ਦੇ ਦੇਵੇ ।
ਸਮਾਨ
ਦੀ ਲਿਸਟ ਮੇ ਲਿਫਾਫੇ ਵਿੱਚ ਪਾ ਦਿਤੀ ਹੈ । ਤੈਨੂੰ
ਵਿਆਹ
ਦਾ ਕਾਰਡ ਤਾਂ ਨਹੀਂ
ਦੇ ਰਹੀ ਪਰ ਮੈਨੂੰ ਪਤਾ ਤੂੰ ਜਰੂਰ ਆਵੇਗਾ
ਕਿਉ ਕੀ ਤੈਨੂੰ ਲੱਡੂ ਜਲੇਬੀਆਂ ਬਹੁਤ ਪਸੰਦ ਨੇ ਵੇ
ਕੰਜਰਾਂ ਵਾਂਗੂੰ
ਕੀਤੇ ਗਾਹ ਨਾ ਪਾ ਦੇਵੀ ।
ਵੇ ਮਰ ਜਾਣਿਆ
ਮੈਨੂੰ ਮਾਫ ਕਰ ਦੇਵੀ
ਤੇਰੀ ਨਾ ਹੋਣ ਵਾਲੀ. :D: :D: :D: :D: