Punjabi Janta Forums - Janta Di Pasand

Fun Shun Junction => Jokes Majaak => Topic started by: Grenade Singh on January 30, 2011, 08:21:38 PM

Title: Ik Dukhi Student di Sayi Nu Likhi Gayi Anmol Rachna
Post by: Grenade Singh on January 30, 2011, 08:21:38 PM
ਸਾਂਈ ਵੇ ਸਾਡੀ ਫ਼ਰਿਆਦ ਤੇਰੇ ਤਾਂਈ,
ਸਾਂਈ ਵੇ ਬਾਹੋਂ ਫੜ੍ ਬੇੜਾ ਬੰਨੇ੍ ਲਾਈ,
ਸਾਂਈ
ਵੇ ਮੇਰਿਆਂ ਪਰਚਿਆ ਨੂੰ ਲੁਕਾਈ,
ਸਾਂਈ ਵੇ ਫ਼ਲਇਗ ਨਾ ਲਆਈ,
ਸਾਂਈ ਵੇ ਫੇਰਾ
ਪੋਪਰਾ ਵੱਲ ਪਾਈ,
ਸਾਂਈ ਵੇ ਮੈਨੂੰ ਨਾ ਫਡਾਈ,
ਸਾਂਈ ਵੇ ਪੋਪਰ ਬੌਲ ਕੋ ਕਰਾਈ,
ਸਾਂਈ
ਵੇ students ਦੋ ਹੱਕ ਵਿੱਚ ਫ਼ੈਸਲੇ ਸੁਣਾਈ,
ਸਾਂਈ ਵੇ ਹੌਲੀ- ਹੌਲੀ ਪਰਚਿਆ ਫੜਾਈ,
ਸਾਂਈ
ਵੇ ਜੋ ਫੜ ਹੋਏ ਤਾਂ ਛੁਡਾਈ,
ਸਾਂਈ ਵੇ ਦੇਖ਼ੀ ਨਾ ਭਰੌਸੇ ਅਜ਼ਮਾਈ,
ਸਾਂਈ ਵੇ
ਔਖੇ-ਸੌਖ਼ ielts ਤੌਂ ਕਢਾਈ,
ਸਾਂਈ ਵੇ ਨਕਲ ਮਾਰਨੀ ਸਿਖ਼ਾਈ,
ਸਾਂਈ ਵੇ
ਕਲ਼ਾ ਨੂੰ ਵੀ ਹੋਰ ਚਮਕਾਈ,
ਸਾਂਈ ਵੇ superident ਰੁੱਸ ਗਏ ਤਾਂ ਮਨਾਈ,
ਸਾਂਈ
ਵੇ ਇਹਨਾਂ ਨਾਲ਼ ਬਾਕੀ ਵੀ ਰਲਾਈ,
ਸਾਂਈ ਵੇ ਪਰਚੀ20 ਨੰਬਰ ਦੀ ਫੜਾਈ,
ਸਾਂਈ ਵੇ
ਪੋਪਰ ਵਿਚ ਸੁਤੋ ਪਏ ਨੁੰ ਜਗਾਈ,
ਸਾਂਈ ਵੇ ਨਕਲ ਵਿੱਚ ਅਸਰ ਵਸਾਈ,
ਸਾਂਈ ਵੇ
ਜਜ਼ਬੇ ਦੀ ਵੇਲ੍ ਨੂੰ ਵਧਾਈ,
ਸਾਂਈ ਵੇ ਬੱਚਿਆ ਨੂੰ ਨਾ ਐਵੇਂ ਤਰਸਾਈ,
ਸਾਂਈ ਵੇ
ਥੌੜੀ ਥੌੜੀ ਨਕਲ ਸਬ ਨੂੰ ਮਰਾਈ,
ਸਾਂਈ ਵੇ ਸੈਰ ਤੂੰ teachers ਨੂੰ ਕਰਾਈ,,
ਸਾਂਈ
ਵੇ ਅਸੀਂ ਸੱਜ ਬੈਠੇ ਚਾਂਈ-ਚਾਂਈ,
ਸਾਂਈ ਵੇ ਥੋੜੀ੍ ਬਹੁਤੀ ਗੱਲ ਬਾਤ ਵੀ ਕਰਾਈ,
ਸਾਂਈ
ਵੇ ਮੇਰੇ ਨਾਲ਼-ਨਾਲ਼ ਤੂੰ ਵੀ ਪਰਚੀਆ ਚਲਾਈ .........
Title: Re: Ik Dukhi Student di Sayi Nu Likhi Gayi Anmol Rachna
Post by: TheStig on January 30, 2011, 08:29:58 PM
haha Sai nu rishwat haha awesome
Title: Re: Ik Dukhi Student di Sayi Nu Likhi Gayi Anmol Rachna
Post by: •°o.O тîтℓєє O.o°• on January 30, 2011, 09:34:00 PM
:hehe::hehe: :loll: :loll:
Title: Re: Ik Dukhi Student di Sayi Nu Likhi Gayi Anmol Rachna
Post by: ਜੱਟ ਸ਼ੋਕੀ ਕਾਲੇ ਮਾਲ ਦਾ on January 31, 2011, 03:56:58 AM
:hehe::hehe: :loll: :loll:
sayi nu ta lagda mull hi khreed leya  :blah: :blah: :blah: