October 02, 2025, 04:10:20 PM
collapse

Author Topic: Numberdar-- joke thread  (Read 48146 times)

Offline PB 08 TO

  • Moderator
  • Jimidar/Jimidarni
  • *
  • Like
  • -Given: 15
  • -Receive: 145
  • Posts: 1828
  • Tohar: 144
  • ਜੇ ਖੜਕਾ ਦੜਕਾ ਨਾ ਕਰੀਏ__ ਕਿਵੇ ਪਤਾ ਲਗੂ ਕੇ ਦੁਨੀਆ ਤੇ ਅਸੀ ਵੀ ਰੈਹਣੇ ਆ__
    • View Profile
  • Love Status: Single / Talaashi Wich
Re: Numberdar-- joke thread
« Reply #140 on: March 29, 2014, 10:43:37 PM »
ਮੇਨੂੰ ਕਹਿੰਦੀ ਤੁਹਾਡੀ ਪਸੰਦ ਚੱਜ
ਦੀ ਨਹੀ
.
.
.

ਮੈ ਕਿਹਾ ਤੂੰ ਹੁਣ ਆਪਣੀ ਬੇਜਤੀ ਆਪ ਕਰਦੀ ਪਈ ਏ  :D: :D: :D:

Punjabi Janta Forums - Janta Di Pasand

Re: Numberdar-- joke thread
« Reply #140 on: March 29, 2014, 10:43:37 PM »

Offline PB 08 TO

  • Moderator
  • Jimidar/Jimidarni
  • *
  • Like
  • -Given: 15
  • -Receive: 145
  • Posts: 1828
  • Tohar: 144
  • ਜੇ ਖੜਕਾ ਦੜਕਾ ਨਾ ਕਰੀਏ__ ਕਿਵੇ ਪਤਾ ਲਗੂ ਕੇ ਦੁਨੀਆ ਤੇ ਅਸੀ ਵੀ ਰੈਹਣੇ ਆ__
    • View Profile
  • Love Status: Single / Talaashi Wich
Re: Numberdar-- joke thread
« Reply #141 on: April 01, 2014, 12:24:43 AM »
Sharabi:- Bruaaaaaaaahhhh
hhhhhh..!! Je mere hath vich sarkaar hove ta,
mai desh da naksha hi badal Da......!!!
:
:
gharwali :- ve kanjra, pehle apna pajama te badal le, savere di meri salvaar payi firda hain. :D: :D:

Offline PB 08 TO

  • Moderator
  • Jimidar/Jimidarni
  • *
  • Like
  • -Given: 15
  • -Receive: 145
  • Posts: 1828
  • Tohar: 144
  • ਜੇ ਖੜਕਾ ਦੜਕਾ ਨਾ ਕਰੀਏ__ ਕਿਵੇ ਪਤਾ ਲਗੂ ਕੇ ਦੁਨੀਆ ਤੇ ਅਸੀ ਵੀ ਰੈਹਣੇ ਆ__
    • View Profile
  • Love Status: Single / Talaashi Wich
Re: Numberdar-- joke thread
« Reply #142 on: April 11, 2014, 11:53:09 PM »
ਜੇ ਸ਼ਹਿਰੀਏ ਮੁਡੇ ਦੀ girl friend..
`
ਆਪਣੇ boyfriend ਨੂੰ romantic massage
ਭੇਜੇ..
`
ਤਾ
`
ਉਹ ਸਾਰਾ ਦਿਨ ਯਾਰਾ ਦੋਸਤਾਂ ਨੂੰ ਦਿਖਾਈ ਜਾਏਗਾ..
`
ਕਿ
`
ਦੇਖ ਤੇਰੀ ਭਾਬੀ ਨੇ ਕਿੰਨਾ romantic
massage
ਭੇਜਿਆ...
`
ਤੇ
`
ਜੇ ਪਿੰਡ ਦੇ ਮੁਡੇ ਦੀ girl friend
`
ਉਸ ਨੂੰ romantic massage ਭੇਜੇ
`
ਤਾਂ
ਉਹ ਸਾਰਾ ਦਿਨ ਇਹੀ ਸੋਚੀ ਜਾਵੇਗਾ .. `
ਸਾਲਾਂ ਉਸ ਨੂੰ ਕਿਨੇ ਭੇਜਿਆ ਹੁਉ .."......... :D: :D: :D:

Offline _尺oยภคк_

  • PJ Mutiyaar
  • Sarpanch/Sarpanchni
  • *
  • Like
  • -Given: 22
  • -Receive: 52
  • Posts: 3560
  • Tohar: 35
  • Gender: Female
  • Azaad Panchi ★
    • View Profile
  • Love Status: Single / Talaashi Wich
Re: Numberdar-- joke thread
« Reply #143 on: April 12, 2014, 03:42:19 AM »
ਮੇਨੂੰ ਕਹਿੰਦੀ ਤੁਹਾਡੀ ਪਸੰਦ ਚੱਜ
ਦੀ ਨਹੀ
.
.
.

ਮੈ ਕਿਹਾ ਤੂੰ ਹੁਣ ਆਪਣੀ ਬੇਜਤੀ ਆਪ ਕਰਦੀ ਪਈ ਏ  :D: :D: :D:


hahahhaah superb  :laugh:

Offline a white elephant rider

  • Berozgar
  • *
  • Like
  • -Given: 32
  • -Receive: 5
  • Posts: 137
  • Tohar: 5
  • Gender: Male
  • RIDER BY NATURE
    • View Profile
  • Love Status: Single / Talaashi Wich
Re: Numberdar-- joke thread
« Reply #144 on: April 14, 2014, 01:26:39 AM »
Meri girlfriend ne kahaa -
Mohabbat ki sazaa do mujhe...!
.
.
.
Maine ja k uske papa ko bata diya
.
.
.
Kasam se khoob piti bechari .......  :Laugh: :Laugh: :Laugh: :Laugh:
:D: sahi aa ih v :D:

...
Sharabi:- Bruaaaaaaaahhhh
hhhhhh..!! Je mere hath vich sarkaar hove ta,
mai desh da naksha hi badal Da......!!!
:
:
gharwali :- ve kanjra, pehle apna pajama te badal le, savere di meri salvaar payi firda hain. :D: :D:
:D: sahi aa talli ho k ho e janda aa :D:

...
ਇਕ ਵਾਰ ਇਕ ਵਿਆਹ ਦੀ ਗੱਲ ਆ,
ਇਕ ਕੁੜੀ ਦੀ ਵਿਦਾਇਗੀ ਦਾ ਵਕਤ ਹੁੰਦਾ,
ਕੁੜੀ ਬਹੁਤ ਰੋ ਰਹੀ ਹੁੰਦੀ ਆ,
ਕਦੇ ਬਾਪ ਦੇ ਗੱਲ ਲੱਗ ਕੇ ਕਦੇ ਮਾਂ ਦੇ,
ਕਦੇ ਭਾਈ ਦੇ ਅਤੇ ਕਦੇ ਭੈਣਾ ਦੇ,
ਏਨੇ ਵਿਚ ਲਾੜਾ ਵਿਚਾਰਾ ਅੱਕ ਕੇ ਕਹਿੰਦਾ
.
.

.
ਰੱਖੋ ਇਹਨੂੰ ਤੁਸੀ ਇਥੇ ਹੀ........
ਜਿਹੜੀ ਥੋਡੇ ਕੋਲੇ ਨਹੀ ਚੁੱਪ ਕਰਦੀ,
ਸਾਡੇ ਕੋਲ ਸਵਾਹ ਕਰੂਗੀ?  :D: :D: :D: :D: :D:

...
ਬੜੀਆਂ ਅੱਡੀਆਂ ਚੁੱਕ-ਚੁੱਕ ਤੁਰਦੀ ਆ
ਕੁੜੀ ਜਦ ਕਾਲਜ ਜਾਂਦੀ ਆ ,
ਸਾਨੂੰ ਦੇਸੀ ਆਖਣ ਵਾਲੀ ਆਪ ,
ਚੌਲ ਵੀ ਹੱਥ ਨਾਲ ਖਾਂਦੀ ਆ.... :D: :D: :D: :D:
:D: sachi hassa e aa gya :D:

Offline ਪੰਗੇਬਾਜ਼ ਜੱਟ maan

  • PJ Gabru
  • Jimidar/Jimidarni
  • *
  • Like
  • -Given: 106
  • -Receive: 22
  • Posts: 1313
  • Tohar: 15
  • Gender: Male
    • View Profile
  • Love Status: Single / Talaashi Wich
Re: Numberdar-- joke thread
« Reply #145 on: April 14, 2014, 05:01:08 AM »
 :D: :D: :D: :D:  eeda di post te relply karn nu dil nei karda :D: :D:

Offline a white elephant rider

  • Berozgar
  • *
  • Like
  • -Given: 32
  • -Receive: 5
  • Posts: 137
  • Tohar: 5
  • Gender: Male
  • RIDER BY NATURE
    • View Profile
  • Love Status: Single / Talaashi Wich
Re: Numberdar-- joke thread
« Reply #146 on: April 14, 2014, 01:43:09 PM »
girl: India Mein Sabse
Zayda Baraf Kahan girti Hai?
Muje vo jaga dekhni hai...
.
.
.

pappu: Whiskey Ke Glass Mein BOtal Le Aa Dekhva Tenu  :D: :D: :D: :D:
:D: sahhi aa

...
Munda :- Kidan Motti ??
Kudi :- :( Main Motti aa ??
Munda :- Nai Shone Mjaak karda C.
Kudi :- nai Main motti aa. :'(
Munda :- I said Mjaak C.
Kudi :- Nai main motti aa hna ?? Munda :- aaho tu motti ae .. bas ??khush ?? huhh
Kudi :- :'''( you called me Mottiiii!!!!!! :""((
Munda :- aaaho tu motti aa ..  ... dangar ... te
main bewakoof jehda tere naal gal krdapeya !!
Saallli
pagal.  :D: :D: :D: :D: :D:
:D: kissi passe ne jeen dindi duniya :D:

...
1 Pari ne dekha k 1 Sher Khargosh ka picha kar
raha hai.
.
.
Pari ne 2no ko rok kar kaha ki agar tum aisa na
kro to main tum 2 noki 3, 3 khuwaishain puri karoongi
.
.
Sher: mere ilawa is jungle k tamam
Sheron ko Sherniya bana do.
. .
Khargosh: 1 helmet chahiye.
.
.
Sher: baraabar waalay jungle ke tamam Shero ko
Sherniya bana do. .
.
Khargosh: 1 bike de do.
.
.
Sher: sari duniya k Shero ko Sherniya bana do.
.
.
Khargosh ne bike start ki helmet pehna aur bola:
"is sher ko Gay bana do"  :D: :D: :D: :D: :D:
:D: aah v sahi c :D:

...
Boy:Dekho Main Tumhari Zulfon k Liye
Kya Laya Hu............. . . . .
.
.
.
.
Girl:Romantic Mood Se Janu
Kya.........??? ?? . . .
.
.
.

Boy:Ustra.....
.
.
.
Tindd Kaddni Aa Teri Saaliye , Mere v
Juan Pa Ditiyan Ne....... :D: :D: :D: :D: :D:
:D: juaaaaaaan

...
ਕੁੜੀ Ne MundE ਨੂੰ ਕਿਹਾ :-

ਆ ਮੁੰਡਿਆ , ਨੀ ਜ਼ਰਾ ਬਹੀ ਮੁੰਡਿਆ , ਦੁਖ ਸੁਖ ਸਾਂਝਾ ਕਰਨ ਨੂੰ ਜੀਅ ਕਰਦਾ ,

ਤੂੰ ਬਣ ਜਾ ਮੇਰa ਰਾਂਝਾ , ਮੇਰਾ ਹੀਰ ਸਲੇਟੀ ਬਣਨ ਨੂੰ ਜੀਅ ਕਰਦਾ ,
.
ਅਗੋਂ MuNdA ਕਹਿੰਦa :-

____ਆ KuDiYeE, ਵੇ ਨੈਣ ਮਿਲਾ kUdIyEeE____ ਮੇਰਾ ਸੁਰਤੀ ਲਾਉਣ ਨੂ ਜੀ ਕਰਦਾ ,

ਤੂੰ ਆਪਣੇ ਆਪ ਹੀ ਲੰਘ ਜਾ, ਨਹੀਂ ਮੇਰਾ ਜੁੱਤੀ ਲਾਹੁਣ ਨੂੰ ਜੀ ਕਰਦਾ !.......
:D: naah bai na :D:
« Last Edit: April 14, 2014, 01:55:05 PM by a white elephant rider »

Offline -ѕArKaRi_SaAnD-

  • Vajir/Vajiran
  • *****
  • Like
  • -Given: 280
  • -Receive: 530
  • Posts: 6235
  • Tohar: 534
  • вє нαρρу ιη ƒяσηт σƒ ρєσρℓє, ιт кιℓℓѕ тнєм.....
    • View Profile
  • Love Status: Divorced / Talakshuda
Re: Numberdar-- joke thread
« Reply #147 on: April 14, 2014, 02:00:18 PM »
Boy:Dekho Main Tumhari Zulfon k Liye
Kya Laya Hu............. . . . .
.
.
.
.
Girl:Romantic Mood Se Janu
Kya.........??? ?? . . .
.
.
.

Boy:Ustra.....
.
.
.
Tindd Kaddni Aa Teri Saaliye , Mere v
Juan Pa Ditiyan Ne....... :D: :D: :D: :D: :D:

bai aa joke padh k mera kamm te jor di hasa nikal geya

:D:

Att

:D: :D: :D: :D:

Offline a white elephant rider

  • Berozgar
  • *
  • Like
  • -Given: 32
  • -Receive: 5
  • Posts: 137
  • Tohar: 5
  • Gender: Male
  • RIDER BY NATURE
    • View Profile
  • Love Status: Single / Talaashi Wich
Re: Numberdar-- joke thread
« Reply #148 on: April 14, 2014, 02:02:41 PM »
1 bache di nani ohnu godhi ch leke boli,
soja degree soja...........
padosan asks,"  why u call him degree...?
she said,
"meri kudi chandigarh ton degree len gyi c te aah le ke vapass ayi aa  :thaa:
:D: degree :D:

Offline Grenade Singh

  • Administrator
  • Vajir/Vajiran
  • *
  • Like
  • -Given: 310
  • -Receive: 571
  • Posts: 7685
  • Tohar: 194
  • Gender: Male
  • Sardar
    • View Profile
    • Punjabi Janta
  • Love Status: Married / Viaheyo
Re: Numberdar-- joke thread
« Reply #149 on: April 14, 2014, 05:43:26 PM »
Punjabi Munde Paper karde Time,
Aa v Ho Gya,
Aa v Ho Gya,
Aa v Ho Gya, ..
after some day
At Time of Result
(fail)
Oh Teri Bh*n Di... . . Aa ki Ho gya... :D: :D: :D:

Ess post nu quote karde samey, a white elephant man got locked:

post:
Punjabi Munde Paper karde Time,
Aa v Ho Gya,
Aa v Ho Gya,
Aa v Ho Gya, ..
after some day
At Time of Result
(fail)
Oh Teri Bh*n Di... . . Aa ki Ho gya... :D: :D: :D:
sachi hassa e aa gya :D:

Offline mundaxrisky

  • PJ Gabru
  • Sarpanch/Sarpanchni
  • *
  • Like
  • -Given: 47
  • -Receive: 218
  • Posts: 3040
  • Tohar: 213
  • Hated By All...Respected By Some.
    • View Profile
  • Love Status: Single / Talaashi Wich
Re: Numberdar-- joke thread
« Reply #150 on: April 14, 2014, 09:35:34 PM »
yenki papers  vich fail ho gia....

yenki da bapu ohnu kehnda...kamenia  dekh gawandian di kuri paas ho gaye..


yenki bapu nu kehnda .. main ohnu ta dekhda rehda siga tahi ta fail ho gia ...... :D: :laugh:


--------------------------------------------------------------------------------------------------------------
IK bus conductor da viah hoon lagga....lawan velle oh apni hon wali ghar wali nu kehnda

Naal naal ho ke baith  ja..ithe ik swari hoor be beh sakdi wa .... :D: :laugh:


Offline PB 08 TO

  • Moderator
  • Jimidar/Jimidarni
  • *
  • Like
  • -Given: 15
  • -Receive: 145
  • Posts: 1828
  • Tohar: 144
  • ਜੇ ਖੜਕਾ ਦੜਕਾ ਨਾ ਕਰੀਏ__ ਕਿਵੇ ਪਤਾ ਲਗੂ ਕੇ ਦੁਨੀਆ ਤੇ ਅਸੀ ਵੀ ਰੈਹਣੇ ਆ__
    • View Profile
  • Love Status: Single / Talaashi Wich
Re: Numberdar-- joke thread
« Reply #151 on: April 17, 2014, 10:41:12 PM »
ਇਕ ਵਾਰ ਜੱਟ ਤੁਰਿਆ ਜਾਵੇ ਤਾਂ ਕੀ ਦੇਖਦਾ ਕਿ ਪੀਰ ਦੀ ਮਜਾਰ ਤੇ' ਮੇਲਾ ਲਗਿਆ ਆ..ਜੱਟ ਨੇ ਸੋਚਿਆ ਕਿ ਚਲੋ ਕੁਝ ਖਾ ਕੇ ਚਲਦੇ ਆਂ..ਜੱਟ ਚਾਰ ਪਲੇਟਾਂ ਚੌਲਾਂ ਦੀਆਂ ਖਾ ਕੇ ਜਦੋਂ ਜਾਣ ਲਗਦਾ ਤਾਂ ਕੀ ਦੇਖਦਾ ਕਿ ਮੌਲਵੀ ਸਾਬ ਕੋਲ ਲੋਕਾਂ ਦੀ ਭੀੜ ਬੈਠੀ ਆ ਅਤੇ ਮੌਲਵੀ ਸਾਬ ਲੋਕਾਂ ਨੂੰ ਦੱਸ ਰਹੇ ਨੇ ਕਿ ਕਿਸਦੇ ਦਿਲ ਵਿਚ ਕੀ ਆ ..ਜੱਟ ਵੀ ਕੋਲ ਜਾ ਕੇ ਬੈਠ ਜਾਂਦਾ ...
ਪੰਜ ਕੁ ਮਿੰਟ ਬਾਦ ਜੱਟ ਖੜਾ ਹੋ ਕੇ ਕਹਿੰਦਾ,'' ਮੌਲਵੀ ਸਾਬ, ਮੈਂ ਵੀ ਦੱਸ ਸਕਦਾਂ ਕਿ ਤੁਹਾਡੇ ਦਿਲ ਵਿਚ ਕੀ ਆ..??''..
ਮੌਲਵੀ ਹੈਰਾਨ ਜਿਹਾ ਹੋ ਕੇ ਕਹਿੰਦਾ,'' ਚੱਲ ਦੱਸ..''
ਜੱਟ ਕਹਿੰਦਾ ,'' ਇਦਾਂ ਨਹੀਂ ਜੀ ,ਸੌ-ਸੌ ਦੀ ਸ਼ਰਤ ਲਗਾਉ..''...
ਮੌਲਵੀ ਕਹਿੰਦਾ ,'' ਚਲੋ ਸ਼ਰਤ ਵੀ ਲਗਾਈ..''..
ਜੱਟ ਕਹਿੰਦਾ,'' ਜੀ ਤੁਹਾਡੇ ਦਿਲ ਵਿਚ ਅੱਲਾ-ਤਾਲਾ ਆ .''
ਹੁਣ ਮੌਲਵੀ ਇਹ ਵੀ ਨਹੀ ਸੀ ਕਹਿ ਸਕਦਾ ਕਿ ਨਹੀ ਹੈਗਾ...ਜੱਟ ਜਦੋਂ ਦੋ ਸੌ ਰੁਪਈਏ ਚੱਕ ਕੇ ਜਾਣ ਲਗਦਾ ਤਾਂ ਮੌਲਵੀ ਜੱਟ ਦੀ ਬਾਂਹ ਫੜ ਕੇ ਕਹਿੰਦਾ,'' ਜੱਟਾ, ਮੈਂ ਵੀ ਦੱਸ ਸਕਦਾਂ ਕਿ ਤੇਰੇ ਦਿਲ ਵਿਚ ਕੀ ਆ ..??''
ਜੱਟ ਕਹਿੰਦਾ,'' ਚਲੋ ਠੀਕ ਆ, ਪਰ ਇਸ ਵਾਰ ਸ਼ਰਤ ਦੋ-ਦੋ ਸੌ ਦੀ ਹੋਊਗੀ..''..
ਮੌਲਵੀ ਮੰਨ ਜਾਂਦਾ..
ਮੌਲਵੀ ਕਹਿੰਦਾ,'' ਜੱਟਾ ਤੇਰੇ ਦਿਲ ਵਿਚ ਵਾਹਿਗੁਰੂ ਆ ..''.
.
ਜੱਟ ਕਹਿੰਦਾ,'.
.
.
.
.
..
.'ਇਧਰ ਫੜਾ ਓਏ ਚਾਰ ਸੌ...,....ਅਸੀਂ ਤਾਂ ਨੈਣਾਂ ਦੇਵੀ ਨੂੰ ਮੰਨਦੇ ਆ...'
 :D: :D: :D: :D:

Offline ↓↓..ɗɛʂɨ ਦੇਸੀ ..↓↓

  • Jimidar/Jimidarni
  • ***
  • Like
  • -Given: 47
  • -Receive: 56
  • Posts: 1235
  • Tohar: 56
  • Gender: Male
  • ਜੇ ਕਿਸੇ ਨਾਲ ਲੜਦੇ ਨੀ_ ਤਾ ਕਿਸੇ ਸਾਲੇ ਤੋ ਡਰਦੇ ਵੀ ਨੀ_
    • View Profile
  • Love Status: Forever Single / Sdabahaar Charha
Re: Numberdar-- joke thread
« Reply #152 on: April 17, 2014, 11:59:44 PM »
.'ਇਧਰ ਫੜਾ ਓਏ ਚਾਰ ਸੌ...,....ਅਸੀਂ ਤਾਂ ਨੈਣਾਂ ਦੇਵੀ ਨੂੰ ਮੰਨਦੇ ਆ...' :D: :D: :D:

Offline PB 08 TO

  • Moderator
  • Jimidar/Jimidarni
  • *
  • Like
  • -Given: 15
  • -Receive: 145
  • Posts: 1828
  • Tohar: 144
  • ਜੇ ਖੜਕਾ ਦੜਕਾ ਨਾ ਕਰੀਏ__ ਕਿਵੇ ਪਤਾ ਲਗੂ ਕੇ ਦੁਨੀਆ ਤੇ ਅਸੀ ਵੀ ਰੈਹਣੇ ਆ__
    • View Profile
  • Love Status: Single / Talaashi Wich
Re: Numberdar-- joke thread
« Reply #153 on: May 15, 2014, 09:32:32 PM »
Bacha: Mummy tu ta kehndi c k pari udd di hundi a.., fir apni naukarani kyu ni udd di ?
Mummy: Ohnu Pari kihne keha ?
Bacha: Daddy kehnde c. . . .
Mummy: Lai fir putar ajj uddegi oh naale tera Peo v. . :D: :D: :D:

Offline The Goru

  • PJ Gabru
  • Vajir/Vajiran
  • *
  • Like
  • -Given: 59
  • -Receive: 60
  • Posts: 6266
  • Tohar: 39
  • Gender: Male
  • Kamli Yaar Di Kamli.....
    • View Profile
  • Love Status: Single / Talaashi Wich
Re: Numberdar-- joke thread
« Reply #154 on: May 16, 2014, 03:08:56 AM »
A three-year old walks over to a pregnant lady while waiting with his mother in a doctor’s surgery.
“Why is your stomach so big?” – he asks.
“I´m having a baby.” – she replies.
“Is the baby in your stomach?” – he asks, with his big eyes.
“Yes, it is.” – she says.
“Is it a good baby?” – he asks, with a puzzled look.
“Oh, yes. A really good baby.” – the lady replies.
Shocked and surprised, he asks: “Then why did you eat him?”

Offline PB 08 TO

  • Moderator
  • Jimidar/Jimidarni
  • *
  • Like
  • -Given: 15
  • -Receive: 145
  • Posts: 1828
  • Tohar: 144
  • ਜੇ ਖੜਕਾ ਦੜਕਾ ਨਾ ਕਰੀਏ__ ਕਿਵੇ ਪਤਾ ਲਗੂ ਕੇ ਦੁਨੀਆ ਤੇ ਅਸੀ ਵੀ ਰੈਹਣੇ ਆ__
    • View Profile
  • Love Status: Single / Talaashi Wich
Re: Numberdar-- joke thread
« Reply #155 on: July 08, 2014, 10:52:09 PM »
ਪੰਡਿਤ ਜੀ ਮਹਾਭਾਰਤ ਦੀ ਕਥਾ ਸੁਣਾਈ ਜਾਂਦੇ ਸੀ|
ਬਾਕੀ ਸੰਗਤ ਦੇ ਨਾਲ ronki raam
ਵੀ ਫੀਮ
ਦੀ ਗੋਲੀ ਖਾਈ ਬੈਠਾ ਸੀ |
ਪੰਡਿਤ ਜੀ ਕਹਿੰਦੇ,''
............... .............ਭ ਗਤ ਜਣੋ....ਜਦੋਂ ਕੰਸ ਨੂੰ
ਪਤਾ ਲਗਿਆ ਕਿ ਦੇਵਕੀ ਦਾ 8ਵਾਂ ਪੁੱਤਰ ਉਸਦੀ ਮੌਤ
ਦਾ ਕਾਰਣ ਬਨੇਗਾ ਤਾਂ ਉਸ ਪਾਪੀ ਨੇ ਦੇਵਕੀ ਅਤੇ
ਵਾਸੁਦੇਵ ਨੂੰ ਜੇਲ੍ਹ ਵਿਚ ਬੰਦ ਕਰ ਦਿਤਾ...ਅਗਲੇ ਹੀ ਸਾਲ
ਦੇਵਕੀ ਦਾ ਪਹਿਲਾ ਪੁੱਤਰ
ਪੈਦਾ ਹੋਇਆ,ਪਾਪੀ ਕੰਸ ਨੇ ਉਸਨੂੰ ਮਾਰਦਿਤਾ.....ਫੇਰ
ਦੂਜਾ ਵੀ ਮਾਰ ਦਿਤਾ....ਅਤੇ
ਇਕ -ਇਕ ਕਰਕੇ ਸੱਤ ਪੁੱਤਰ ਮਾਰ ਦਿਤੇ....''. .
.
.
.
.ronki ਪਰਨਾ ਜਿਹਾ ਠੀਕ
ਕਰਕੇ ,'' ............... .............. . ...............
.............
ਪੰਡਤਾ ਬਾਕੀ ਗੱਲਾਂ ਤਾਂ ਠੀਕ ਨੇ...ਪਰ ਜਦੋਂ ਕੰਸ ਰਾਜ
(ਕੰਸ ) ਨੂੰ
ਪਤਾ ਸੀ ਕਿ ਦੇਵਕੀ ਦਾ ਮੁੰਡਾ ਉਸਨੂੰ
ਮਾਰੂਗਾ..
ਤਾਂ ਉਸਨੇ ਦੇਵਕੀ ਤੇ ਵਾਸੂਦੇਵ ਨੂੰ ਇਕੋ ਜੇਲ੍ਹ ਚ'
ਕਿਉਂ ਰਖਿਆ....??...
ਅੱ ਡ-ਅੱਡ ਰੱਖ ਦਿੰਦਾ ਤਾਂ ਇਹ
ਸਿਆਪਾ ਈ ਨੀ ਸੀ ਪੈਣਾ...
ਐਵੇਂ ਐਡੀ ਵੱਡੀ ਮਹਾਭਾਰਤ
ਕਰਵਾਈ ਪਤੰਦਰ ਨੇ.... :D:  :D:  :D:

Offline JayP

  • PJ Gabru
  • Jimidar/Jimidarni
  • *
  • Like
  • -Given: 51
  • -Receive: 40
  • Posts: 1850
  • Tohar: 39
  • Gender: Male
    • View Profile
  • Love Status: Divorced / Talakshuda
Re: Numberdar-- joke thread
« Reply #156 on: July 08, 2014, 11:19:12 PM »
Punjabi aukha

Offline Bonge Mian

  • Choocha/Choochi
  • Like
  • -Given: 6
  • -Receive: 2
  • Posts: 20
  • Tohar: 2
  • Gender: Male
  • PJ Vaasi
    • View Profile
Re: Numberdar-- joke thread
« Reply #157 on: August 03, 2014, 07:01:35 AM »
Lolzzzzzz. . . . . . . . . . .

Offline MyselF GhainT

  • Retired Staff
  • Sarpanch/Sarpanchni
  • *
  • Like
  • -Given: 387
  • -Receive: 548
  • Posts: 3722
  • Tohar: 552
  • Gender: Male
  • I work same as karma.
    • View Profile
  • Love Status: Forever Single / Sdabahaar Charha
Re: Numberdar-- joke thread
« Reply #158 on: September 02, 2014, 01:36:10 AM »
lol

Offline ♥MaJajAn♥

  • PJ Mutiyaar
  • Berozgar
  • *
  • Like
  • -Given: 25
  • -Receive: 14
  • Posts: 194
  • Tohar: 16
  • Gender: Female
  • jatti nu craze bda giddah paun da
    • View Profile
  • Love Status: Forever Single / Sdabahaar Charha
Re: Numberdar-- joke thread
« Reply #159 on: February 08, 2015, 05:20:34 AM »
ਝੰਡਾ ਇੱਕ ਵਾਰ ਜੰਗਲ ਚ
ਜਾ ਰਿਹਾ ਸੀ "
.
.
ਅਚਾਨਕ ਉਸਨੇ ਦਰਖਤ ਤੇ ਇੱਕ
ਸੱਪ ਲਟਕਦਾ ਵੇਖੀਆ " .
.
.
ਝੰਡੇ ਨੇ ਉਸਨੂੰ ਕਿਹਾ "
.
. .
ਤੁਸੀ ਸੋਚੋ ਕੀ ਕਿਹਾ ਹੋਵੇਗਾ "
-
-
-
- " ਸਿਰਫ ਲਟਕਣ ਨਾਲ ਕੱਦ
ਨਹੀ ਵੱਧਣਾ ਮੰਮੀ ਨੂੰ ਕਹੋ " ਕਾਮਪਲੈਨ " ਪਿਲਾਵੇ

 

Related Topics

  Subject / Started by Replies Last post
3 Replies
2797 Views
Last post January 27, 2010, 08:49:34 PM
by >>Pure_Poison<<
2270 Replies
223281 Views
Last post April 10, 2012, 12:52:34 PM
by ਦਿਲਰਾਜ -ਕੌਰ
0 Replies
1454 Views
Last post January 21, 2010, 07:23:04 AM
by $$ TARN JI $$
THE Picture Thread

Started by powerlifter « 1 2 3  All » Pics

54 Replies
22461 Views
Last post December 04, 2012, 09:35:07 AM
by PrEEт Jαтт
9 Replies
2973 Views
Last post March 01, 2010, 08:23:52 PM
by TheStig
3 Replies
2832 Views
Last post October 17, 2011, 05:37:42 PM
by 💕» ρяєєтι мαη∂ «💕
11 Replies
2104 Views
Last post October 04, 2010, 09:52:11 AM
by @@JeEt@@
2 Replies
3046 Views
Last post November 14, 2011, 10:08:12 PM
by Jatt Mullanpuria
35 Replies
7524 Views
Last post July 18, 2012, 07:47:50 PM
by Mani Kaur
10 Replies
3046 Views
Last post August 22, 2012, 06:48:10 AM
by ҂ ȿḉặᵰɗἷἧäѷїѧҋ↔ᶀɍǐȶĩṧӊ ₰

* Who's Online

  • Dot Guests: 4044
  • Dot Hidden: 0
  • Dot Users: 0

There aren't any users online.

* Recent Posts

fix site pleae orrrr by Gujjar NO1
[September 21, 2025, 02:35:07 PM]


which pj member do u miss ryt now? by Gujjar NO1
[January 02, 2025, 12:52:22 PM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]