ਏਕ ਭਿਖਰੀ ਨੇ ਬਸ ਸਟੈਡ ਤੇ ਖੜੇ ਬੰਦੇ ਨੂੰ ਕਿਹਾ ,
“ਸਾਹਬ 2 ਦਿਨ ਤੋਂ ਭੁਖਾ ਵਾਂ,ਮੈਂਨੂੰ 5 ਰੁਪਏ ਦੇ ਦੋ, ਰੋਟੀ ਖਾਣ ਵਾਸਤੇ.”
ਬੰਦਾ ਬੋਲਿਆ,“ਟਮਾਟਰ ਖਾਓ !”
ਭਿਖਾਰੀ ਥੋੜਾ ਹੈਰਾਨ ਹੋਕੇ ਕਹਿਨ ਲੱਗਾ ਸਰ, ਰੋਟੀ ਸਸਤੀ ਹੈ, ਟਮਾਟਰ 40 ਰੁਪਏ ਕਿਲੋ ਨੇ .
ਬੰਦਾ ਫੇਰ ਬੋਲਿਆ,“ਟਮਾਟਰ ਖਾਓ !”
ਭਿਖਾਰੀ,“ਠੀਕ ਹੈ ਜਨਾਬ ਫੇਰ ਟਮਾਟਰ ਵਾਸਤੇ ਹੀ ਦੇ ਦੋ 5 ਰੁਪਏ.”
ਬੰਦਾ ਫੇਰ ਗੁੱਸੇ ਚ ਬੋਲਿਆ,“ਆਪਣਾ ਟਮਾਟਰ ਖਾਓ!”
ਕੋਲ ਖੜਾ ਬੰਦਾ,ਭਿਖਾਰੀ ਨੂੰ ਬੋਲਿਆ,“ਇਹ ਬੰਦਾ ਤੋਤਲਾ ਹੈ,ਇਹ ਕਿਹ ਰਿਹਾ ਹੈ ਕੇ,ਕਮਾ ਕਰ ਖਾਓ :D: :D: :D: :D: :D: :D: :D: :D: