Punjabi Janta Forums - Janta Di Pasand
Fun Shun Junction => Jokes Majaak => Topic started by: †→ ™sIииєя™←† on April 02, 2011, 03:19:56 AM
-
ਪੁਲਸ ਵਾਲਾ ਇੱਕ ਮੁਜਰਿਮ ਨੂੰ ਕੁੱਟੀ ਜਾਂਦਾ ਸੀ____
ਤੇ ਉਹਦੇ ਤੇ ਝੂਠੇ ਕੇਸ ਪਾਉਣ ਨੂੰ ਫਿਰਦਾ ਸੀ_____
ਐਨੀ ਦੇਰ ਨੂੰ ਪੁਲਸ ਵਾਲੇ ਦੇ ਘਰੋਂ ਫੋਨ ਆਇਆ
ਕਿ ਉਸਦੇ ਮੁੰਡਾ ਹੋਇਆ _____
ਫੋਨ ਸੁਣ ਕੇ ਪੁਲਸ ਵਾਲੇ ਨੇ ਸਾਰਿਆਂ ਨੂੰ
......ਖੁਸ਼ਖਬਰੀ ਸੁਣਾਈ ____
ਮੁਜਰਿਮ ਨੇ ਗੁੱਸੇ ਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ____
ਪਾ ਦੇ____ ਪਾ ਦੇ____ ਇਹ ਕੇਸ ਵੀ ਹੁਣ ਮੇਰੇ ਤੇ ਹੀ ਪਾ ਦੇ__ :loll: :D: :D:
-
:D: :D: :D: :D:
-
:D:
-
:D: :D: :D: :D: :D: :D: :D: :D: :D: :D:
-
:D: :D: :D: :D: :D: :D: :D: :D: :D: :D:
-
hope hun saria di hassi ruk gayi honi
-
nai ji read karke fer shuru ho gi :D: :D:
-
nai ji read karke fer shuru ho gi :D: :D:
lol tahio tuhada naam muskan aa