ਇੱਕ ਬਾਬਾ (ਅਜਕੱਲ ਦੇ ਬਾਬਿਆਂ ਵਰਗਾ) ਰੋਜ ਕਥਾ ਕਰਦਾ ਸੀ..ਰੋਜ਼ ਇੱਕ ਬੁੜੀ ਲਾਲ ਸੂਟ ਪਾ ਕੈ ਆਉਂਦੀ ਸੀ .. ਉਹ ਉਹ ਨੂੰ ਪਿਆਰ ਕਰਦਾ ਸੀ...
ਇੱਕ ਦਿਨ ਉਹ ਬੁੜੀ ਨਾ ਆਈ..ਤੇ ਬਾਬਾ ਕੀਰਤਨ ਕਰਦਾ ਕਰਦਾ ਕਹਿੰਦਾ," ਸਭ ਸੰਗਤਾਂ ਆਈਆਂ ਜੀ, ਸਾਡੇ ਲਾਲ ਨਜ਼ਰ ਨਾ ਆਉਂਦੇ........"
ਲੱਗਿਆ ਰਿਹਾ,,"ਸਾਰੇ ਬੋਲੋ....ਸਭ ਸੰਗਤਾਂ ਆਈਆਂ ਜੀ, ਸਾਡੇ ਲਾਲ ਨਜ਼ਰ ਨਾ ਆਉਂਦੇ........"
ਉਸੇ ਵੇਲੇ ਉਹ ਆ ਗਈ, ਬਾਬਾ ਜੀ ਉਹਨੂੰ ਦੇਖ ਕੇ ਬਾਗੋ ਬਾਗ ਹੋ ਕੇ ਹੁਣ ਲੱਗ ਪਏ," ਮਨ ਸ਼ੀਤਲ ਹੋ ਗਿਆ ਜੀ,
ਵੇਖ ਕੇ ਸੰਗਤਾਂ ਹਰੀਆਂ ਭਰੀਆਂ.." :hehe: