December 22, 2024, 07:59:40 AM
collapse

Author Topic: i m old member but introducing myself now.  (Read 3427 times)

Offline Sardar_Ji

  • Patvaari/Patvaaran
  • ****
  • Like
  • -Given: 186
  • -Receive: 222
  • Posts: 5238
  • Tohar: 29
  • Gender: Male
    • View Profile
  • Love Status: Single / Talaashi Wich
i m old member but introducing myself now.
« on: September 13, 2010, 02:47:51 PM »
Sat sri akal ji sarya nu, Hope tusi sare vadiya hovo gae... i m old member here but i forget to introduce myself first so i thought do it now.. "it is not early but it is not too late"  :blink:  My name is dukhi Banda ... bahut dukhi aa ji mae... :sad: i made few friends here but my attitude is bad, not that much ppl come my friend  :sad:. i hope in the future we will become good friends...  :sad: ... bada dukhi ji mae jado mae aya c kisae nae mera introduce nai karya, mae sochaya cher ho gaya, haje tak nai kisae nae karya chalo khud ayi kara dinae   :sad:... some of my favorite lines....
ਅਸੀਂ ਆਪਣੇ ਆਪ ਤੇ ਕਦੇ ਗਰੂਰ ਨਹੀਂ ਕੀਤਾ,
ਦੋਸਤੀ ਕਰਨ ਲਈ Kise nu ਮਜ਼ਬੂਰ ni ਕੀਤਾ,
aggo thodi marji
but, ਜਿਸ ਨੂੰ ਦਿਲ ਵਿੱਚ ਵਸਾ ਲਿਆ ਅਸੀਂ,
ਫਿਰ ਅਸੀਂ ਉਸਨੂੰ ਕਦੇ ਦਿਲ ਤੋਂ ਦੂਰ ਨਹੀ ਕੀਤਾ.....
mae kisae nu majboor nai kiti tae koi bolda ayi nai sadae naal ...  :sad:
 jae koi yaar banya ta pher ki hoya aa sun lo
ਇਹ ਜਖ਼ਮ ਹੈ ਦਿੱਤਾ ਯਾਰਾਂ ਦਾ,
ਕੁਝ ਪਿੱਠ ਤੇ ਹੋਏ ਵਾਰਾਂ ਦਾ,
ਇਹ ਸਿਲਾ ਹੈ ਟੁੱਟੇ ਕਰਾਰਾਂ ਦਾ,
ਤੇ ਕੀਤੇ ਹੋਏ ਇਤਬਾਰਾਂ ਦਾ ।.....

vatan toa door betha . kisae nu asa majboor na kita...bas sare gham dil tae layi betha aa
ਜਦ ਸ਼ਾਮ ਦਾ ਸੂਰਜ ਢੱਲਦਾ ਐ ਯਾਦਾਂ ਦਾ ਦੀਵਾ ਬੱਲਦਾ ਐ ਤਦ ਬਹਿ ਤਾਰਿਆਂ ਦੀ ਛਾਵੇਂ ਦਿਲ ਸਮਝਾਉਂਦਾ ਹਾਂ ਦੂਰ ਵਤਨਾਂ ਤੋਂ ਬੈਠਾ ਮੈਂ ਪਰਦੇਸੀ ਦਿਨ ਕੰਮੀ ਲੱਗ, ਰਾਤ ਗਿਣ ਤਾਰੇ ਲਗਾਉਂਦਾ ਹਾਂ ਜਦ ਪੁੱਛਦਾ ਐ ਹਾਲ ਕੋਈ ਵਤਨੋਂ ਫੋਨ ਕਰਕੇ ਝੂਠ ਮੂਠ ਦਾ ਮੈਂ ਮੁਸਕਰਾਉਂਦਾ ਹਾਂ....!!!! :sad:

bas ana khenda hoya sat sri akal ...

jae hor jana chounda mere bare aa ta pardh lao
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ..
ਕੀ ਲਿਖਾਂ ਮੈਂ Apne dukha  ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ..
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ'ਲਿਖਿਆ ਪਾਠ ਨਹੀਂ..
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨੀਆ ਦੇ ਵਿੱਚ ਹੋਰ ਕੋਈ ਦਾਤ ਨਹੀਂ ..
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚੀਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ..

ayaas karda k mae changae dost milan gae athae.... :sad:

Database Error

Please try again. If you come back to this error screen, report the error to an administrator.

* Who's Online

  • Dot Guests: 2044
  • Dot Hidden: 0
  • Dot Users: 0

There aren't any users online.

* Recent Posts

fix site pleae orrrr by ☬🅰🅳🅼🅸🅽☬
[November 01, 2024, 12:04:55 AM]


your MOOD now by Gujjar NO1
[October 09, 2024, 12:31:28 PM]


Best DP of the Week by Gujjar NO1
[October 08, 2024, 05:24:20 AM]


PJ te kinnu dekhan nu jii karda tuhada ??? by mundaxrisky
[September 15, 2024, 05:45:10 PM]


~~say 1 truth abt the person above ya~~ by mundaxrisky
[September 15, 2024, 05:41:15 PM]


This Site Need Fix/Update by mundaxrisky
[August 20, 2024, 04:41:58 PM]


Request Video Of The Day by mundaxrisky
[July 09, 2024, 04:24:48 PM]


Majh on sale by Gujjar NO1
[April 07, 2024, 03:08:25 PM]


Hello Old Friends/Friendaynaz by Gujjar NO1
[March 14, 2024, 03:42:51 AM]


Test, just a test by Gujjar NO1
[March 11, 2024, 12:32:30 PM]


Good morning (first word ki keha) by Gujjar NO1
[February 27, 2024, 01:10:20 AM]


Throw something at the user above u by Gujjar NO1
[February 26, 2024, 01:13:56 PM]


Just two line shayari ... by Gujjar NO1
[February 15, 2024, 10:46:34 AM]


which pj member do u miss ryt now? by ❀¢ιм Gяєωʌℓ ❀
[August 30, 2023, 03:26:27 AM]


Hello Old Friends/Friendayna by ☬🅰🅳🅼🅸🅽☬
[July 07, 2023, 08:01:42 AM]


ਚਿੱਟਾ ਤੇ ਕਾਲ਼ਾ ਆਊਡੀਓਬੂਕ by ਰੂਪ ਢਿੱਲੋਂ
[March 30, 2023, 07:50:56 PM]


What is the first thing you do, when you wake up in the morning? by Cutter
[January 12, 2023, 08:23:23 AM]


Chita Te Kala Novel Latest Review by ਰੂਪ ਢਿੱਲੋਂ
[September 14, 2022, 07:03:31 PM]


Book Review by ਰੂਪ ਢਿੱਲੋਂ
[May 19, 2022, 05:25:18 PM]


Books, Novels & Stories by ਰੂਪ ਢਿੱਲੋਂ
[May 19, 2022, 05:20:16 PM]


New Book Release: Chita Te Kala Novel by ਰੂਪ ਢਿੱਲੋਂ
[May 19, 2022, 05:06:16 PM]


What Is the Best Compliment You've Ever Received? by mundaxrisky
[October 15, 2018, 07:24:41 PM]


Last textmessage that u received by mundaxrisky
[October 15, 2018, 07:12:26 PM]


name one thing you can't live without ? by mundaxrisky
[October 15, 2018, 07:09:02 PM]


ONE thing you wish you could do RIGHT NOW... by mundaxrisky
[October 15, 2018, 07:03:57 PM]