March 29, 2024, 05:32:56 AM

Show Posts

This section allows you to view all posts made by this member. Note that you can only see posts made in areas you currently have access to.


Messages - Ziddi Soorma

Pages: [1] 2 3 4 5 6 7
1
ਇਹ ਤਾਂ ਧੱਕਾ ਏ ਬੜਾ,
 2011 ਆ ਗਿਆ,
ਯਾਰ ਤੁਹਾਡਾ ਹਲੇ ਵੀ ਛੜਾ ..  :wait: :wait:

2
Jokes Majaak / kukkar ne annda ditta !!!!!
« on: January 02, 2011, 04:19:35 PM »
ajj di taja khabar
eh khabar sadde bhorse jogg suttra
to patta laghi k kal din de 12 wazze
gujir de kukkar ne annda ditta
anda  size vich kaffi wadda c
jiss karke kukkur di halat nazuk ha
par khtre to bahar ha,,,
hu takk koi 1000 to wadd lok
uss ande nu dekh chukke ha,,
pakisatn sarkar wallo oss ande di
kimat koi 5 lakh rakhi gai ha
us rakam da malik gujir ha,,,
hun gujir sirr party bandi ha,,,,,,,party gujiraaaaaaaaa =D> =D> =D>

3
Fun Time / ਦੋ ਲਾਵਾ ਤੇਰੇ ਛਿੱਤਰ......
« on: January 02, 2011, 04:11:41 PM »
ਮਿੱਤਰਾਂ ਦਾ ♥ ਤੋੜਕੇ ਤੂੰ ਫਿਰੇ ਭੂਸਰੀ....
ਜੀ ਕਰਦਾ ਤੇਰੀ ਫੜਕੇ ਗੁਤਨੀ.
ਦੋ ਲਾਵਾ ਤੇਰੇ ਛਿੱਤਰ..
ਫਿਰ ਲੱਬਾ ਦੂਸਰੀ ,,,,,,,,,,,, :comeon: :comeon: :comeon:

4
Jokes Majaak / Gujir te bra,,,,,
« on: January 02, 2011, 03:34:44 PM »
gujir appni wife nu den lai gift len gea
te soch k ehe sochya k bra le lenda,,,
dukaan te gea te uss nu bra dekhun lai khia,
uss ne dekhai,gujir kehnda shotta size,
oh le k aya,gujir kehnda hor shotta,
ohsab to shotta le k aya,,te gujir ne khia
hor shotta,,,oh ander gya te creem le k aya,
te bolya bahi sahib ah lao cream ja k,
la deo oh jo ha na oh pimple nikkle ha uss de,,,,, :laugh: :laugh: :angr: :angr:

5
Fun Time / BUDHI GHORRI,,,,, RED LGAAM,,,,
« on: January 01, 2011, 07:24:22 PM »
yr manu ikk rishta aya c
kurri barri sajj dhaj k ai c
jadd patta lagha k ummer 32 saal
mein kurrsi to digg pea...
hun hosh ai te sab pj wale dosta nu
pushda k ki kara hun yes or no !!!!
plz dass k jayeo,mere bakre di kasam laghe,,,,,, /:) :rabb:

6
ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ,
ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ,
ਜੁਆਨੀ ਵਿੱਚ ਇਸ਼ਕੇ ਤੋਂ ਭਾਗਾਂ ਵਾਲਾ ਬੱਚਦਾ,
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਗੱਭਰੂ ਨੂੰ ਮਾਣ ਹੁੰਦਾ ਡੌਲਿਆਂ ਦੇ ਜ਼ੋਰ ਦਾ,
ਰੱਬ ਨਾਲੋਂ ਜੱਟ ਨੂੰ ਭਰੋਸਾ ੧੨ (ਬਾਰਾਂ) ਬੋਰ ਦਾ,
ਕੈਪਟਨ ਅੱਖਵਾਊਂਦਾ ਜੇਹੜਾ ਭੰਗੜੇ 'ਚ ਜੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਤੋਰ ਤੋਂ ਪਛਾਣ ਹੁੰਦੀ ਗਿੱਧਿਆਂ ਦੀ ਰਾਣੀ ਦੀ,
ਆਕੜਾਂ ਦੀ ਭਰੀ ਲੋਕੋ ਟਿੱਚ ਨਹੀਂ ਜਾਣੀਦੀ
ਤੁਰਦੀ ਦਾ ਘੱਗਰਾ ਵੀ ਨਾਲ ਨਾਲ ਨੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਵਿਹਲੜਾਂ ਬੇਕਾਰਾਂ ਦੀ ਨਾ ਬਾਤ ਕੋਈ ਪੁੱਛਦਾ .
ਅਣਖਾਂ ਸੁਆਲ ਹੁੰਦਾ ਵੈਲੀਆਂ ਦੀ ਮੁੱਛ ਦਾ,
ਟੁੱਟ ਜਾਵੇ ਨਸ਼ਾ ਫ਼ੇਰ ਅਮਲੀ ਨਾ ਬੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਲਗਦੇ ਨੇ ਮੇਲੇ ਘੜੀ ਖੁਸ਼ੀਆਂ ਦੀ ਆਈ ਹੋਵੇ,
ਕੱਠਿਆਂ ਨੇ ਬਹਿ ਕੇ ਕਿਤੇ ਮਹਿਫ਼ਲ ਸਜਾਈ ਹੋਵੇ,
ਪੀਣ ਦਾ ਨਜ਼ਾਰਾ ਜੇ ਗਲਾਸ ਹੋਵੇ ਕੱਚ ਦਾ

7
Gup Shup / koi kurri kyo nahi fassdi ????
« on: January 01, 2011, 09:56:37 AM »
pj to sadde naal koi kurri kyo nahi fassdi
kinha time ho gea manu try karde nu.......!!!!!
koi treeka daso plz..............

8
Fun Time / HUM 2 HAMMARE 2 !!!!!
« on: January 01, 2011, 09:17:33 AM »
Eh mera supna ha,
patta nahi kaddo pura hona !!!!!!  :cry:

9
Shayari / ਕੁੱਝ ਸੱਚੀਆਂ ਗੱਲਾਂ....
« on: December 31, 2010, 04:04:04 AM »
ਹੀਰੇ ਕੋਲੇ ਦੀਆਂ ਖਾਨਾਂ ਚੋਂ ਮਿਲਦੇ ਨੇ
ਕਮਲ ਚਿੱਕੜ ਵਿੱਚ ਹੀ ਖਿਲਦੇ ਨੇ

ਮਾਨ-ਸਰੋਵਰੋਂ ਮੋਤੀ ਚੁੱਗਣਾ ਕਾਵਾਂ ਨੂੰ ਰਾਸ ਨਹੀਂ
ਮਿਸ਼ਰੀ ਪਾ ਕਰੇਲਿਆਂ ਵਿੱਚ ਆਓੁਂਦੀ ਮਿਠਾਸ ਨਹੀਂ

ਬੋਲ ਜੁਬਾਨੋਂ,ਤੀਰ ਕਮਾਨੋਂ ਗਏ ਕਦੇ ਮੁੜਦੇ ਨਾ
ਸ਼ੀਸ਼ੇ ਅਤੇ ਸਿਤਾਰੇ ਟੁੱਟ ਕੇ ਕਦੇ ਵੀ ਜੁੜਦੇ ਨਾ

ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ

ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ
ਪਿਆਰ-ਮੁਹੱਬਤ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾਂ ਚੋਂ

ਬਾਸਾਂ ਦੇ ਰੁੱਖਾਂ ਨੂੰ ਕਦੇ ਵੀ ਫੁੱਲ ਲਗਦੇ ਨਾ
ਤੇਜ ਹਨੇਰੀ ਦੇ ਵਿੱਚ ਦੀਵੇ ਰਹਿੰਦੇ ਜਗਦੇ ਨਾ

10
Shayari / Re: ਸਹੇਲੀਆ ਅਣਮੂਲੀਆby girlzz
« on: December 29, 2010, 12:56:54 PM »
khoob..........ji khoob

11
ਬੰਦਾ ਬੇਸ਼ਰਮ ਹੋਣਾ ਚਾਹੀਦਾ...ਮਜ਼ਾਲ ਆ ਕੋਈ ਬੇਜ਼ਤੀ ਕਰਜੇ.,,,,,,,,

12
ਹਾਦਸਿਆਂ ਨਾਲ ਇਸ਼ਕ ਹੈ ਮੈਨੂੰ ,
ਤਾਂ ਹੀ ਸ਼ਹਿਰ ਤੇਰੇ ਆ ਵੜਦਾ ਹਾਂ,
ਸੁੱਤੇ ਦਰਦ ਜਗਾਵਣ ਦਾ ਸ਼ੌਂਕ ਹੈ ਮੈਨੂੰ ,
ਤਾਂ ਹੀ ਰੁਖ ਤੇਰੀ ਗਲੀ ਦਾ ਵਾਰ-੨ ਕਰਦਾ ਹਾਂ,
ਤੇਰੇ ਦੂਰ ਜਾਣ ਨਾਲ ਫ਼ਰਕ ਨਹੀਂ ਪਿਆ ਮੈਨੂੰ,
ਮੈਂ ਕੱਲ ਵੀ ਤੈਨੂੰ ਪਿਆਰ ਕਰਦਾ ਸੀ
ਅੱਜ ਵੀ ਤੈਨੂੰ ਪਿਆਰ ਕਰਦਾ ਹਾਂ ,,,,,,,,,,,,,,,,,,,,

13
ਮਿਰਜ਼ਾ ਸਾਹਿਬਾ ਨੂ ਲੈ ਗਇਆ ਸੀ ਘਰੋ ਦੁੜਾ ਕੇ ,
ਜੰਡ ਥੱਲੇ ਪੈ ਗਇਆ ਜੱਦ ਹੋ ਗਈ ਸ਼ਾਮ
ਪੱਟ ਦੇ ਸਰਾਣੇ ਤੇ ਕਰ ਰਿਹਾ ਸੀ ਆਰਾਮ ,
ਸਾਹਿਬਾ ਮਿਰਜ਼ੇ ਦੇ ਸਿਰ ਵਿਚ ਹਥ ਫੇਰ ਰਹੀ ਸੀ
ਤੇ ਅਖਾ ਵਿਚ ਪਿਆਰ ਭਰ ਕੇ ਬੋਲੀ ,
ਵੇ ਮਿਰਜਇਆ ਕਿਨ੍ਹੇ ਦਿਨ ਹੋ ਗਏ ਨਹਾਤੇ ਨੂ
ਕਿਨ੍ਹਾ ਮੁਸ਼ਕ ਆ ਰਹਿਆ ਚੰਦ੍ਰਇਆ,,,,,,,,,,,

14
ਮੇਰੇ ਯਾਰ ਨਾਲ ਇਨ੍ਹਾ ਪਿਆਰ ਹੋਵੇ ਰੱਬਾ
ਕੇ ਸਾਡੇ ਵਿਚ ਨਾ ਕੋਈ ਵੰਡ ਹੋਵੇ ,
ਇਕਠੇ ਰਹੀਏ ਇਦਾ ਜਿੱਦਾ.....ਮਿਸ਼ਰੀ ਤੇ ਖੰਡ ਹੋਵੇ
ਜੇ ਕਦੀ ਕੁੱਤਾ ਵੀ ਵੱਡੇ ਉਸਨੂੰ
ਉਸਦੇ ਮੁੰਹ ਵਿਚ ਨਾ ਦੰਦ ਹੋਵੇ.......

15
ਜਦ ਮਿਰਜਾ ਜੰਡ ਥੱਲੇ ਗਿਆ ਸੀ sleep ਸਾਹਿਬਾਂ ਦੇ brothers ਆਗੇ ਲੇਕੇ ਲੰਡੀ jeep ਸਾਰੇ ਭਰਾ aaye ਪਰ ikk ni aaya oh ਖੇਡ ਰਿਹਾ ਸੀ seep... sister ਨੂ ਮਿਰਜੇ ਨਾਲ vekh ਕੇ ਵੀਰ ਹੌ ਗਏ mad ..................kende ਸਾਹਿਬਾਂ ਨੂ thats very bad... ਜਦ ਇਕ ਦੱਮ ਹੌਇਆ ਮਿਰਜਾ wake up ਟੁਟੇ ਤੀਰ ਦੇਖ ਕੇ ਸਾਹਿਬਾਂ ਨੂ kenda JA NI AJJ TON TERA MERA BREAK UP

16
Fun Time / ਉਹ ਨਿਤ ਘੁਮੇ ਨਵੇ ਸਾਈਕਲ ਤੇ
« on: December 26, 2010, 07:12:27 AM »
ਰੱਬਾ ਮੇਰੇ ਯਾਰ ਨੂੰ ਹਮੇਸਾ ਖੁਸ਼ ਰੱਖੀ, ਇੱਨਾ ਮੇਰਾ ਉਸ ਨਾਲ ਪਿਆਰ ਹੋਵੇ, ਉਹ ਨਿਤ ਘੁਮੇ ਨਵੇ ਸਾਈਕਲ ਤੇ, ਮੇਰੇ ਕੋਲ ਭਾਂਵੇ ਪੁਰਾਨੀ BMW ਕਾਰ ਹੋਵੇ......

17
ਪਤਲੀ-ਪਤੰਗ___ਤੇਰੇ ਫੁੱਲਾਂ ਜਿਹੇ ਅੰਗ___ਕਰੇ ਚੋਬਰ ਮਸਤ-ਮਲੰਗ____ਹੁਣ ਕਾਹਦੀ ਰਹਿਗੀ ਸੰਗ____ਚੱਲ ਚੱਕ ਆਵਦਾ juLLi ਬਿਸਤਰ, ਤੂੰ ਤਾਂ ਦਿਨਾਂ 'ਚ ਹੀ ਕਰਤਾ ਮਿੱਤਰਾਂ ਨੂੰ ਨੰਗ.....: X_X X_X X_X

18
ਸਾਨੂੰ ਜੋਗੀਆਂ ਨੂੰ ਜੋਗ ਕਮਾ ਲੈਣ ਦੇ,
ਧੂੜ ਸੱਜਣਾਂ ਦੀ ਮੱਥੇ ਨਾਲ ਲਾ ਲੈਣ ਦੇ,
ਤੂੰ ਦੋ ਪਲ ਦੂਰ ਰਹੀਂ ਵੇ ਸੂਰਜਾ ,
ਮਿੱਤਰਾਂ ਦੇ ਪਰਛਾਵੇਂ ਨਾਲ ਗਲਵੱਕੜੀ ਪਾ ਲੈਣ ਦੇ,
ਸਾਨੂੰ ਜੋਗੀਆਂ ਨੂੰ ਜੋਗ ਕਮਾ ਲੈਣ ਦੇ,
ਮੇਰੀ ਹਸਤੀ ਓਹ ਮੇਰੀ ਮਸਤੀ ਓਹ,
ਕਰ ਦੀਦ ਜੰਨਤ ਸਾਨੂੰ ਪਾ ਲੈਣ ਦੇ,
ਸਾਨੂੰ ਜੋਗੀਆਂ ਨੂੰ ਜੋਗ ਕਮਾ ਲੈਣ ਦੇ,
ਨਾਮ ਓਹਦੇ ਦਾ ਰੱਤਾ ਚੋਲਾ ਗਲ ਅਸੀਂ ਪਾਇਆ ਏ,
ਇਸ ਦਿਲ ਦੇ ਵਿਹੜੇ ਪਲੰਘ ਨਵਾਰੀ
ਸੱਜਣਾਂ ਲਈ ਅਸੀਂ ਡਾਹਿਆ ਏ,
ਦੋ ਘੜੀਆਂ ਛੁਪ ਜਾ ਚੰਨ ਵੈਰੀਆ
ਓਹਨੂੰ ਸਾਡੇ ਘਰ ਫ਼ੇਰਾ ਪਾ ਲੈਣ ਦੇ,
ਸਾਨੂੰ ਜੋਗੀਆਂ ਨੂੰ ਜੋਗ ਕਮਾ ਲੈਣ

19
Shayari / Re: ਗਮਾਂ ਦਾ ਪਹਾੜ
« on: December 26, 2010, 07:04:14 AM »
   bahut dungi gall kahi
   ajj tu kisse hor naal
   par sadda saah sukkya
   chechee vich shalla laghe
   jidda ghama da pahaar chukkya.....

20
ਇੱਕ ਦਰਦ ਅਵੱਲਾ ਏ,ਇੱਕ ਪੀੜ ਪੁਰਾਣੀ ਏ,
ਹੰਝੂਆਂ ਦੇ ਮੋਤੀ ਨੇ ਹੌਕਿਆਂ ਦੀ ਗਾਨੀ ਏ,
ਹਿਜਰਾਂ ਦੀ ਸੀਖ ਉੱਤੇ ਸੱਧਰਾਂ ਦੇ ਕਬਾਬ ਨੇ,
ਕਈ ਸਵਾਲ ਮੇਰੇ ਹਾਲੇ ਤੱਕ ਬਿਨਾਂ ਜਵਾਬ ਨੇ,
ਸਾਹਾਂ ਦੀ ਮਾਲਾ ਨਿੱਤ ਮਣਕਾ-੨ ਹੋ ਕਿਰ ਰਹੀ ਏ,
ਖੌਰੇ ਕਿਉਂ ਰੂਹ ਚੰਦਰੀ ਹਾਲੇ ਵੀ ਓਹਦੀਆਂ ਪੈੜਾਂ ਨੱਪਦੀ ਫ਼ਿਰ ਰਹੀ ਏ,
ਖੌਰੇ ਦਿਨ ਵਿੱਚ ਕਿੰਨੀ ਵਾਰੀ ਚੜਦਾ ਹਾਂ ਯਾਦਾਂ ਦੀ ਸਲੀਬ ਉੱਤੇ,
ਖੌਰੇ ਕਿਉਂ ਅੱਜ ਵੀ ਨੱਚਦਾ ਹੈ ਨਾਂ ਓਹਦਾ ਮੇਰੀ ਜੀਭ ਉੱਤੇ,
ਅਣਭੋਲ ਹੀ ਗਾ ਬੈਠਾ ਐਸਾ ਓਹ ਨਗਮਾ ਏ,
ਹੁਸਨ ਤੇ ਬੇਵਫ਼ਾਈ ਦਾ ਸੁਮੇਲ ਓਹ ਕੁਦਰਤ ਦਾ ਕਰਿਸ਼ਮਾ ਏ,
ਸਾਰੀ ਦੁਨੀਆ ਤੋਂ ਵੱਖਰਾ ਅੰਦਾਜ਼ ਸਾਡੇ ਯਾਰ ਦਾ ਏ,
ਓਹ ਜੀਭ ਨਾਲ ਫ਼ੱਟ ਲਾਉਂਦਾ ਏ ,ਮਰਹਮ ਬਹਾਨੇ ਜ਼ਹਿਰ ਦੀ ਪੁੱਠ ਚਾੜਦਾ ਏ,

Pages: [1] 2 3 4 5 6 7