Welcome,
Guest
. Please
login
or
register
.
Home
Forum
Chat
Login
Register
Chat Problems
Entire forum
Google
November 25, 2024, 08:29:59 AM
Punjabi Janta Forums - Janta Di Pasand
Share
1
...
4
5
6
7
8
[
9
]
10
11
12
13
14
...
20
Sardar_Ji
ਜੋਤਿਸ਼ੀ:- ਪੰਜਾਬੀ ਮੁੰਡੇ ਦਾ ਹੱਥ ਵੇਖ ਕੇ ਬੋਲਿਆ, ਪੁੱਤ
ਤੂੰ ਬੜਾ ਪੜ੍ਹੇਗਾ |
ਮੁੰਡਾ:- ਸਾਲਿਆ ਪੜ੍ਹ ਤਾਂ ਮੈਂ ਤਿੰਨ ਸਾਲਾਂ ਤੋਂ
ਰਿਹਾ ਹਾਂ, ਇਹ ਦੱਸ ਪਾਸ ਕਦੋਂ ਹੋਵਾਂਗਾ |
1 decade ago
Add Comment
ਪੰਗੇਬਾਜ਼ ਜੱਟ maan
: :D: :D: :D:
1 decade ago
Comment
Sardar_Ji
ਓਹ ਕਹਿੰਦੀ ਤੁਸੀ ਫੋਨ ਨੀ ਚੁੱਕਦੇ ਆਪਣੇ
ਦਿਲ
ਦੀ ਰਾਣੀ ਦਾ...
ਮੈਂ ਕਿਹਾ ਮੈਨੂੰ ring. ਸੁਣੀ ਨੀ ਸ਼ੋਰ
ਬੜਾ ਮੋਟਰ ਦੇ
ਪਾਣੀ ਦਾ...
ਗੁੱਸੇ ਹੋ ਗਈ ਕਹਿੰਦੀ ਮੈਂ ਹੁਣ ਕਦੇ
ਬੁਲਾਉਣਾ ਨੀ...
ਮੈਂ ਕਿਹਾ ਰਜਾਈ ਚ ਬੈਠੀ ਤੂੰ ਕੀ ਜਾਣੇ
ਕਿੰਨਾ ਔਖਾ ਪਾਣੀ ਲਾਉਣਾ ਨੀ...
1 decade ago
Add Comment
honey bunny.....jyotigolu
: hmmm
1 decade ago
Comment
Sardar_Ji
ਮਾਸਟਰ ਸਕੂਲ ਚ੍ਹ ਬੱਚੇ ਦੀ ਰੋਟੀ ਖਾ ਗਿਆ
ਮਾਸਟਰ - ਬੱਚੇ ਘਰ ਜਾ ਕੇ ਨਾ ਦੱਸੀ ਕੇ ਮੈ
ਤੇਰੀ ਰੋਟੀ ਖਾਦੀ ਆ
ਬੱਚਾ - ਜੀ ਨਹੀ ਦੱਸਦਾ ਮੈ ਕੋਈ ਹੋਰ ਗੱਲ
ਬਣਾ ਲੇਣੀ ਆ
ਮਾਸਟਰ - ਫੇਰ ਕੀ ਕਹੇਗਾ ਘਰ ਜਾਕੇ ?
ਬੱਚਾ- ( ਹਲਕੀ ਜਹੀ ਅਵਾਜ਼ ਚ ) ਜੀ ਮੈ ਕਿਹ
ਦੇਣਾ ਕੇ ਮੇਰੀ ਰੋਟੀ ਅੱਜ
ਕੁੱਤਾ ਖਾ ਗਿਆ,,,,,
1 decade ago
Add Comment
honey bunny.....jyotigolu
: :D::D::D::D:
1 decade ago
Sardar_Ji
: tera ayi khani aah na aah :D:
1 decade ago
honey bunny.....jyotigolu
: :hehe: nai
1 decade ago
Comment
Sardar_Ji
ਇਕ ਦਿਨ ਯੋ ਯੋ ਹਨੀ ਸਿੰਘ, ਬੱਬੂ ਮਾਨ ਨੂੰ ਮਿਲਣ ਗਿਆ.
ਹਨੀ ਸਿੰਘ ਕਹਿੰਦਾ,'' ਬਾਈ ਜੀ, ਮੈਂ ਤੁਹਾਨੂੰ ਇਕ ਗਾਣਾ ਸੁਣਾਉਣਾ ਚਾਹੁੰਦਾ ਸੀ..??..
ਬੱਬੂ ਮਾਨ ਕਹਿੰਦਾ,'' ਚੱਲ ਸੁਣਾ...ਕਿਹੜਾ ਸੁਣਾਉਣਾ??''...
ਹਨੀ ਸਿੰਘ ਕਹਿੰਦਾ,'' ਬਾਈ ਜੀ, ਤੁਹਾਡਾ ਹੀ ਗਾਣਾ ਏ..'' ਬਾਕੀ ਗੱਲਾਂ ਬਾਦ ਚ' ਸੋਹਣੀਏ,ਪਹਿਲਾਂ ਸਰਦਾਰ ਹਾਂ''....
ਇਹਨਾ ਕਹਿ ਕੇ ਹਨੀ ਸਿੰਘ ਗਾਣਾ ਸੁਣਾਉਣ ਲੱਗ ਜਾਂਦਾ..
ਜਦੋਂ ਹਨੀ ਸਿੰਘ ਗਾਣਾ ਸੁਣਾ ਕੇ ਹਟਦਾ ਤਾਂ ਬੱਬੂ ਮਾਨ ਕਹਿੰਦਾ,'' ਛੋਟੇ,..ਦੁਬਾਰਾ ਸੁਣਾ..''
ਦੁਬਾਰਾ-ਦੁਬਾਰਾ ਕਰਦੇ, ਹਨੀ ਸਿੰਘ 'ਸਰਦਾਰ' ਗਾਣਾ ਛੇ ਵਾਰ ਸੁਣਾ ਦਿੰਦਾ...
ਜਦੋਂ ਛੇਵੀ ਵਾਰ ਗਾ ਕੇ ਹਟਦਾ ਤਾਂ ਬੱਬੂ ਮਾਨ ਫੇਰ ਕਹਿ ਦਿੰਦਾ,'' ਬਈ ਛੋਟੇ ..ਇਕ ਵਾਰ ਫੇਰ ਸੁਣਾ..''
ਹਨੀ ਸਿੰਘ ਕਹਿੰਦਾ,'' ਬਾਈ ਜੀ , ਇਕ ਗੱਲ ਪੁਛਾਂ..??..
ਬੱਬੂ ਮਾਨ ਕਹਿੰਦਾ,'' ਕੀ...??''
ਹਨੀ ਸਿੰਘ ਕਹਿੰਦਾ,'' ਬਾਈ ਜੀ , ਕੀ ਤੁਹਾਨੂੰ ਮੇਰੀ ਆਵਾਜ ਇਹਨੀ ਪਸੰਦ ਆਈ...''
.
.
.
.
.
ਬੱਬੂ ਮਾਨ ਕਹਿੰਦਾ,'' ਪਸੰਦ-ਪਸੁੰਦ ਕੁਝ ਨੀ ਸਾਲਿਆ...ਜਿਨਾਂ ਚਿਰ ਤੂੰ ਠੀਕ ਨੀ ਸੁਣਾਉਂਦਾ ਮੈਂ ਤੇਰੀ ਜਾਨ ਨੀ ਛਡਨੀ..'' :hehe:
1 decade ago
Add Comment
rabbdabanda
: :D: :D: :D: :D: :D:
1 decade ago
Comment
Sardar_Ji
change ji bye :bye:
1 decade ago
Add Comment
honey bunny.....jyotigolu
: ki gal asin aye te tusi chale?
1 decade ago
Sardar_Ji
: hanji asi sochya traffic ghat kar diya tusi aa gae o
1 decade ago
honey bunny.....jyotigolu
: nai nai fer asin v ki krna.....asin v chalde han g
1 decade ago
Sardar_Ji
: na g athae kinae mere vir thoda wait kar rahe c kado jyoti ao gae tae sohnia sohnia galha karo gae
1 decade ago
honey bunny.....jyotigolu
: koi ni krda meri w8....mzak krn nu hi krde ne sare.....jan ke pange len nu....
1 decade ago
Oн ν кєнηɗι נαтт gнαιηт αα
: nahi ji apa ni mjak krde jyoti ji thode naa :sad:
1 decade ago
Sardar_Ji
: ahi shotia shotia galah toa pyar wadh da ji
1 decade ago
honey bunny.....jyotigolu
: ena pyar hi tan saambh ni ho reha :D::D:
1 decade ago
Oн ν кєнηɗι נαтт gнαιηт αα
: wat a joke jyoti ji fer chakli kitab tusi chutkleya vali :D:
1 decade ago
Comment
1 decade ago