Punjabi Janta Forums - Janta Di Pasand
Lounge / Jail Pinjra => Gup Shup => Topic started by: ਸ਼ੋਕੀਨ ਗਰੇਵਾਲ on January 24, 2013, 12:38:08 PM
-
ਬੱਚਾ :- ਬਾਪੂ ,ਕੀ ਅਸੀਂ ਹਮੇਸ਼ਾ 5ਜਣੇ
ਹੀ ਰਹਾਂਗੇ?
ਬੇਬੇ, ਬਾਪੂ,ਵੀਰਾ, ਮੈਂ ਤੇ ਨਿੱਕੀ ਭੈਣ !!
ਬਾਪੂ :- ਨਹੀਂ ਪੁੱਤ, ਜਦੋਂ ਤੇਰਾ ਵਿਆਹ ਹੋ ਜਾਏਗਾ ਤਾਂ ਅਸੀਂ 6 ਹੋ ਜਾਵਾਂਗੇ।
ਬੱਚਾ :- ਫੇਰ ਭੈਣ ਦਾ ਵਿਆਹ ਹੋ
ਜਾਏਗਾ ਅਸੀਂ ਫੇਰ ਤੋਂ 5 ਹੋ ਜਾਵਾਂਗੇ।
ਬਾਪੂ :- ਨਹੀਂ ਪੁੱਤ, ਫੇਰ ਤੇਰਾ ਮੁੰਡਾ ਹੋ
ਜਾਏਗਾ ਅਸੀਂ ਫੇਰ ਤੋਂ 6 ਹੋ ਜਾਵਾਂਗੇ ,
ਬੱਚਾ :- ਫੇਰ ਤੁਸੀਂ ਸਵਰਗ ਸਿਧਾਰ ਜਾਓਗੇ ਅਸੀਂ ਫੇਰਤੋਂ 5 ਹੋ ਜਾਵਾਂਗੇ।
ਬਾਪੂ :- ਦਿਮਾਗ ਨਾ ਖਾ ਓਏ,,,,,,, ਸੌਂ ਜਾ ਚੁੱਪ
ਕਰ _k :D: :D: :excited: :excited:
-
:D: .
-
kamina bacha c :D:
-
haha :laugh: :laugh: :D: :D:
-
Nache v chakkwe ee aa